Nojoto: Largest Storytelling Platform

Best ਜਿੱਤ Shayari, Status, Quotes, Stories

Find the Best ਜਿੱਤ Shayari, Status, Quotes from top creators only on Nojoto App. Also find trending photos & videos about ਜਿੱਤ meaning in english, ਜਿੱਤ ਦੇ, ਜਿੱਤ ਦੀ, ਜਿੱਤ ਦਾ, ਜਿੱਤ ਕੇ,

  • 5 Followers
  • 6 Stories
    PopularLatestVideo

Rishu

#yqbhaji #yqdidi #yqbaba #ਜਿੱਤ #ਹਾਰ

read more
ਸ਼ੋਂਕ ਭਾਵੇਂ ਮਰ ਜਾਣ,ਸੱਧਰਾਂ ਵੀ ਲੁੱਟ ਜਾਵੇ
ਔਕੜਾਂ ਨੂੰ ਦੇਖ ਦੇਖ,ਹੋਂਸਲਾ ਵੀ ਟੁੱਟ ਜਾਵੇ
ਦੇਖ ਬਦਹਾਲੀ ਭਾਵੇਂ,ਜਗ ਪਰ੍ਹੇ ਸੁੱਟ ਜਾਵੇ
ਬੇਬਸ ਹਲਾਤ ਗਲਾ ਖ਼ੁਸ਼ੀਆਂ ਦਾ ਘੁੱਟ ਜਾਵੇ
ਫੇਰ ਵੀ ਉੱਮੀਦ ਦੀਵਾ ਬਲਦਾ ਤੂੰ ਰੱਖੀ ਸਦਾ
ਸ਼ਾਇਦ ਏ ਪਿੱਛਾ ਕਮੀਆਂ ਤੋਂ ਕਿਤੇ ਛੁੱਟ ਜਾਵੇ
ਨਿੱਤ ਕਰ ਕੋਸ਼ਿਸ਼ਾਂ ਤੂੰ, ਕਰ ਹੱਲਾ ਸ਼ੇਰੀ ਜ਼ਰਾ
ਜਿੱਤ ਹੈ ਉਸੇ ਦੀ ,ਜਿਹੜਾ ਰੋਜ਼ ਏਥੇ ਜੁੱਟ ਜਾਵੇ




 #yqbhaji #yqdidi #yqbaba #ਜਿੱਤ #ਹਾਰ

Sunny ugoke ugoke

#ਜਿੱਤ

read more
ਜਿੱਤਣ ਦਾ ਨਜ਼ਾਰਾ ਵੀ ਓਦੋਂ ਹੀ ਆਉਂਦਾ
ਜਦੋਂ ਤੁਹਾਡਾ ਵਿਰੋਧੀ ਤੁਹਾਡੇ ਹਾਰਨ ਦਾ ਇੰਤਜਾਰ 
ਕਰ ਰਿਹਾ ਹੋਵੇ। #ਜਿੱਤ

Sunny ugoke ugoke

#ਜਿੱਤ

read more
mute video

Kamal

ਗੱਲ ਪਿਅਾਰ ਦੀ ਨਹੀਂ, ੲਿੰਤਵਾਰ ਦੀ ਸੀ,,!                                           ਤੇਰੀ ਜਿੱਤ ਦੀ ਨਹੀਂ, ਸਾਡੀ ਹਾਰ ਦੀ ਸੀ,,!                                              ਤੂੰ ਜਿੱਤ ਕਿ-ਕੀ ਕੁਝ ਖੋੲਿਅਾਂ ਸੀ,                                                              ਅਸੀਂ ਹਾਰ ਕਿ- ਕੀ ਕੁਝ ਪਾੲਿਅਾਂ ੲੇ,,!                                           ਬੱਸ ਸੱਚ ਜਾਣੀ,                                                                                             ੲਿਹ ਗੱਲ ਸੱਜਣਾ ਤੇਰੇ ਵੱਲੋਂ ਹੋੲੇ,                                                               ਵਪਾਰ ਦੀ ਸੀ,                                                                                                         ਗੱਲ ਪਿਅਾਰ ਦੀ ਨਹੀਂ,ੲਿੰਤਵਾਰ ਦੀ ਸੀ,,!                                                ਤੇਰੀ ਜਿੱਤ ਦੀ ਨਹੀਂ,ਸਾਡੀ ਹਾਰ ਦੀ ਸੀ,,!📝Kamal

SHIVAM LIKHARI

ਮਿਹਨਤ ਕਰਦਾ ਜਾਈ ਘਬਰਾਈ ਨਾ
     ਮੰਜਲ ਵੀ ਜਰੂਰੁ ਆਏਗੀ ਬਹੁਤਾ ਇੰਤਜ਼ਾਰ ਕਰਾਈ ਨਾ
ਜਿੱਤ ਮਿਲ ਜਾਵੇ ਤਾਂ ਸ਼ੋਰ ਤੂੰ ਮਚਾਈ ਨਾ
ਹਾਰ ਵੀ ਮਿਲੇ ਤਾਂ ਦੁੱਖ ਨਾਲ ਨਵਾਜੀ ਨਾ
ਖੁਸ਼ ਰਹੀ ਤੇ ਖੁਸ਼ ਸਾਰਿਆਂ ਨੂੰ ਰੱਖੀ
ਪਹਿਲੀ ਕਾਮਯਾਬੀ ਤੇ ਹੀ ਹੰਕਾਰੀ ਹੋ ਜਾਈ ਨਾ
 ਹਾਰ ਜਿੱਤ ਨੂੰ ਬਰਾਬਰ ਸਮਝੀ
ਜਿੱਤ ਨਾਲ ਜ਼ਿਆਦਾ ਮੋਹ ਲਾਈ ਨਾ
               ਸ਼ਿਵਮ ਲਿਖਾਰੀ

Harf-Nigar

#ਹੌਂਸਲਾ #ਹਿੰਮਤ #ਜਿੱਤ #ਜਹਾਨ #Honsla #हौसला #ਵਿਚਾਰ #MaanTheWindDust

read more
ਹੌਂਸਲਾ Tu bhar ta sahi udaan ni chidiye
Tere khamb vi uddna chounde ne
.
Ae Duniya kise di mitt nhi
ae vairy nit tadfounde ne
.
Tu kar hosla uppr uddja
muh tod ehna de jo tenu drounde ne
jo tenu drounde ne

#MaanTheWindDust #ਹੌਂਸਲਾ #ਹਿੰਮਤ #ਜਿੱਤ #ਜਹਾਨ 
#honsla #हौसला


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile