Nojoto: Largest Storytelling Platform

Best ਬਣਦੀ Shayari, Status, Quotes, Stories

Find the Best ਬਣਦੀ Shayari, Status, Quotes from top creators only on Nojoto App. Also find trending photos & videos about ਬਣਦੀ ਹੈ ਕਿ, ਬਣਦੀ ਤਾਂ, ਬਣਦੀ ਰਹੀ ਹੈ, ਬਣਦੀ ਸੀ, ਬਣਦੀ ਹੈ,

  • 2 Followers
  • 2 Stories

Deep Sandhu

ਕੌਰ ਢਿਲੋਂ Huma Khan Simarabhi Kaur Baljit Singh manraj kaur Geet Geetu #Shayari

read more
ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ….
ਗੱਲ ਤਾਂ ਬਣਦੀ
ਰੋਜ ਰੁੱਸਦੀ…ਰੋਜ ਲੜਦੀ,
ਗੱਲ ਤਾਂ ਬਣਦੀ..
ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ..
ਗੱਲ ਤਾਂ ਬਣਦੀ..
ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ..
ਗੱਲ ਤਾਂ ਬਣਦੀ..
ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ…
ਗੱਲ ਤਾਂ ਬਣਦੀ..
ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ ..
ਗੱਲ ਤਾਂ ਬਣਦੀ..
ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ
ਸੱਚੀ ਯਾਰੋ,,, ਗੱਲ
ਤਾਂ ਬਣਦੀ !!
                                     ***ਤੇਰਾ ਦੀਪ ਸੰਧੂ*** ਕੌਰ ਢਿਲੋਂ Huma Khan Simarabhi Kaur Baljit Singh  manraj kaur Geet Geetu

ਸ਼ਿਵ ਕੁਮਾਰ ਬਟਾਲਵੀ

☝🏻#ਟਾਂਵੇ ਟਾਂਵੇ #🤝🏻#ਬੰਦਿਅਾ ਨਾਲ ਸਾਡੀ #ਬਣਦੀ ਆ
☝🏻#ਸੋਚੀ ਕਦੇ #ਕਿਰਦਾਰ ਕਿੰਨਾ ਕੈਮ #ਹੋਊਗਾ.
Shiv Kumar saini


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile