Nojoto: Largest Storytelling Platform

Best ਹੋਊਗਾ Shayari, Status, Quotes, Stories

Find the Best ਹੋਊਗਾ Shayari, Status, Quotes from top creators only on Nojoto App. Also find trending photos & videos about

  • 3 Followers
  • 4 Stories

lakhesar sab

#ਕਦੇ #ਅਹਿਸਾਸ #ਹੋਊਗਾ

read more
ਦਿਖਾਵਿਆਂ ਦਾ ਚੋਗ ਖਿਲਾਰ ਕੇ, 

 ਕਦੇ ਪੰਛੀਆਂ ਤੇ ਜਾਲ ਨੀ ਵਛਾਏ ਜਾਂਦੇ, 

ਖੁਦ ਨੂੰ ਸੱਚਾ ਸਾਬਿਤ ਕਰਨ ਵਾਸਤੇ, 

ਇਹ ਝੂਠੇ ਹੰਝੂ ਨੀ ਵਹਾਏ ਜਾਂਦੇ,,

ਨਵਿਆਂ ਦਾ ਚਾਅ ਪੁੱਛ ਤੂੰ ਨਵਿਆਂ ਕੋਲੋਂ, 

ਮੈਥੋਂ ਤਾਂ ਹਜੇ ਪੁਰਾਣੇ ਹੀ ਨੀ ਭੁਲਾਏ ਜਾਂਦੇ,,,,

lakhesarsab

©lakhesar sab #ਕਦੇ #ਅਹਿਸਾਸ #ਹੋਊਗਾ

Avtar Singh

read more
ਹੋ ਮੰਨੇਆ ਕੇ ਰੱਬ ਨੇ ਬਣਾਇਆ ਸੋਹਣੇ ਨਾ ਕੰਮ ਸਾਰਾ ਠੇਕੇ ਤੇ ਕਰਾਇਆ ਹੋਊਗਾ ਇਕੋ ਗੱਲ ਉਤੇ ਹੁੰਦਾ ਮਾਣ ਜੱਟੀਯੇ ਆ ਜਿਗਰਾ ਤਾਂ ਰੀਜ ਨਾ ਬਣਾਇਆ ਹੋਊਗਾ ਪੈਰੋ ਅਤੇ ਬੋਲੋ ਕਦੇ ਨਹੀਉ ਥਿੜਕੇ ਕੱਢੇ ਜੇਹੜੇ ਮੂਹੋ ਸਿਰੇ ਲਾਏ ਜਾਣਗੇ ਕੁੜੀਉ ਕਮਿਟਮੈਂਟ ਨੋਟ ਕਰੇਉ ਨਾਰਾ ਪਿਛੇ ਯਾਰ ਨਾ ਵਟਾਏ ਜਾਣਗੇ

Avtar Singh

ਹੋ ਮੰਨੇਆ ਕੇ ਰੱਬ ਨੇ ਬਣਾਇਆ ਸੋਹਣੇ ਨਾ ਕੰਮ ਸਾਰਾ ਠੇਕੇ ਤੇ ਕਰਾਇਆ ਹੋਊਗਾ ਇਕੋ ਗੱਲ ਉਤੇ ਹੁੰਦਾ ਮਾਣ ਜੱਟੀਯੇ ਆ ਜਿਗਰਾ ਤਾਂ ਰੀਜ ਨਾ ਬਣਾਇਆ ਹੋਊਗਾ ਪੈਰੋ ਅਤੇ ਬੋਲੋ ਕਦੇ ਨਹੀਉ ਥਿੜਕੇ ਕੱਢੇ ਜੇਹੜੇ ਮੂਹੋ ਸਿਰੇ ਲਾਏ ਜਾਣਗੇ ਕੁੜੀਉ ਕਮਿਟਮੈਂਟ ਨੋਟ ਕਰੇਉ ਨਾਰਾ ਪਿਛੇ ਯਾਰ ਨਾ ਵਟਾਏ ਜਾਣਗੇ #nojotophoto

read more
 ਹੋ ਮੰਨੇਆ ਕੇ ਰੱਬ ਨੇ ਬਣਾਇਆ ਸੋਹਣੇ ਨਾ ਕੰਮ ਸਾਰਾ ਠੇਕੇ ਤੇ ਕਰਾਇਆ ਹੋਊਗਾ ਇਕੋ ਗੱਲ ਉਤੇ  ਹੁੰਦਾ ਮਾਣ ਜੱਟੀਯੇ ਆ ਜਿਗਰਾ ਤਾਂ ਰੀਜ ਨਾ ਬਣਾਇਆ ਹੋਊਗਾ ਪੈਰੋ ਅਤੇ ਬੋਲੋ ਕਦੇ ਨਹੀਉ ਥਿੜਕੇ ਕੱਢੇ ਜੇਹੜੇ ਮੂਹੋ ਸਿਰੇ ਲਾਏ ਜਾਣਗੇ ਕੁੜੀਉ ਕਮਿਟਮੈਂਟ ਨੋਟ ਕਰੇਉ ਨਾਰਾ ਪਿਛੇ ਯਾਰ ਨਾ ਵਟਾਏ ਜਾਣਗੇ

ਸ਼ਿਵ ਕੁਮਾਰ ਬਟਾਲਵੀ

☝🏻#ਟਾਂਵੇ ਟਾਂਵੇ #🤝🏻#ਬੰਦਿਅਾ ਨਾਲ ਸਾਡੀ #ਬਣਦੀ ਆ
☝🏻#ਸੋਚੀ ਕਦੇ #ਕਿਰਦਾਰ ਕਿੰਨਾ ਕੈਮ #ਹੋਊਗਾ.
Shiv Kumar saini


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile