Nojoto: Largest Storytelling Platform

Best ਕਿਰਦਾਰ Shayari, Status, Quotes, Stories

Find the Best ਕਿਰਦਾਰ Shayari, Status, Quotes from top creators only on Nojoto App. Also find trending photos & videos about ਕਿਰਦਾਰ ਨੂੰ, ਕਿਰਦਾਰ ਦੀ, ਕਿਰਦਾਰ ਵਿਚ, ਕਿਰਦਾਰ meaning, ਕਿਰਦਾਰ ਨਿਭਾ ਰਹੇ,

  • 9 Followers
  • 7 Stories
    PopularLatestVideo

Pankaj Singh Chawla

मैं ओही किरदार #ਕਿਰਦਾਰ #Collab #yqbhaji #YourQuoteAndMine Collaborating with YourQuote Bhaji #pchawla16 #होंसला

read more
मैं ओहि किरदार
जेड़ा गूँजदा हाँ,
अपनी बनाई महफ़िल विच,
फर्क नही मैनूं कोई सुन्दा की नही,
जेड़ा सुन्दा दिल नाल मुरीद बन जाउँदा,
जे उतर जावां किसी इक वी रूह विच
महफ़िल नूं मेरी रंगीन कर जाउँदा,
ओहि बंन्दा ज़रिया खिच सभना नूं ,
महफ़िल विच ले आउन दा,
वेख महफ़िल विच सभना नूं,
मेरा होंसला वध जाउँदा।। मैं ओही किरदार 
#ਕਿਰਦਾਰ #collab #yqbhaji  #YourQuoteAndMine
Collaborating with YourQuote Bhaji #pchawla16 #होंसला

GURJASPAL SINGH

मैं ओही किरदार #ਕਿਰਦਾਰ #Collab #yqbhaji #YourQuoteAndMine Collaborating with YourQuote Bhaji

read more
ਉਹੀ ਉਮੀਦਵਾਰ..
ਬੱਸ ਬਣੇ ਰਹੀ ਸਹਾਰਾ..
ਮਾਲਕਾ ਮੇਰੇ ਮਾਲਕਾ.. मैं ओही किरदार 
#ਕਿਰਦਾਰ #collab #yqbhaji  #YourQuoteAndMine
Collaborating with YourQuote Bhaji

kαmαl writer 🖊️

#ਕੱਦ ਨਾਲੋਂ ਉੱਚੇ #ਕਿਰਦਾਰ ਨਹੀਓਂ ਮਿਲਦੇ #ਮੇਲਿਆਂ ਚੋਂ ਮੁੱਲ #ਸਰਦਾਰ ਨਹੀਓਂ ਮਿਲਦੇ

read more
#ਕੱਦ ਨਾਲੋਂ ਉੱਚੇ #ਕਿਰਦਾਰ ਨਹੀਓਂ ਮਿਲਦੇ 

#ਮੇਲਿਆਂ ਚੋਂ ਮੁੱਲ #ਸਰਦਾਰ ਨਹੀਓਂ ਮਿਲਦੇ




kaMal_kosiK #ਕੱਦ ਨਾਲੋਂ ਉੱਚੇ #ਕਿਰਦਾਰ ਨਹੀਓਂ ਮਿਲਦੇ 
#ਮੇਲਿਆਂ ਚੋਂ ਮੁੱਲ #ਸਰਦਾਰ ਨਹੀਓਂ ਮਿਲਦੇ

ਸ਼ਿਵ ਕੁਮਾਰ ਬਟਾਲਵੀ

☝🏻#ਟਾਂਵੇ ਟਾਂਵੇ #🤝🏻#ਬੰਦਿਅਾ ਨਾਲ ਸਾਡੀ #ਬਣਦੀ ਆ
☝🏻#ਸੋਚੀ ਕਦੇ #ਕਿਰਦਾਰ ਕਿੰਨਾ ਕੈਮ #ਹੋਊਗਾ.
Shiv Kumar saini

ਬ@ਠ ਸ@ਬ

👉ਪਿੱਠ ਪਿੱਛੇ 👽ਦੁਸ਼ਮਣ,,,ਮੂੰਹ ਤੇ 💕ਦਿਲਦਾਰ 
ਕੁੱਤੇ ਲੋਕਾਂ ਦੇ 2-2 #ਕਿਰਦਾਰ ।👆

Gumnaam RanjeeT

read more
ਮੇਰੇ ਕਿਰਦਾਰ ਨੂੰ ਸਮਝਣ ਦੀ ਕੌਸ਼ਿਸ ਨਾ ਕਰ ਸੱਜਣਾ 
ਮੇਰੇ ਕਿਰਦਾਰ ਨੂੰ ਸਮਝਣ ਲਈ ਦਿਲ ਚਾਹੀਦਾ 
ਤੇ ਤੂੰ ਦਿਮਾਗ ਵਾਲਾ ਏ
📝ਰਣਜੀਤ

ਵੋਹਰਾ ਸਾਬ

#ਦੂਜਾ #ਕਿਰਦਾਰ #ਸ਼ਾਇਰੀ

read more
ਛਾਂ ਤੇ ਧੂਪ ਦਾ ਮੇਲ ਹੈ ਜੀਵਨ   ਧੋਖਾ ਨਾ ਖਾ ਜਾਵੀਂ ਦੇਖ ਸ਼ਰਾਫਤ ਨੂੰ
ਪੜ੍ਹ ਅੱਖਾਂ ਵਿੱਚ ਮੇਰੇ ਬੀਤੇ ਕੱਲ੍ਹ ਦੇ ਸਾਰ ਨੂੰ
ਭੁੱਲ ਕੇ ਵੀ ਕਿਤੇ ਹੱਥ ਮਿੱਤਰਾਂ ਨੂੰ ਪਾ ਲਈਂ ਨਾ
ਤੂੰ ਜਾਣਦਾ ਨਹੀ ਮੇਰੇ ਦੂਜੇ ਕਿਰਦਾਰ ਨੂੰ #ਦੂਜਾ #ਕਿਰਦਾਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile