Find the Best punjabisayri Shayari, Status, Quotes from top creators only on Nojoto App. Also find trending photos & videos about
ਨਿੰਦਰ
ਫਿਤਰਤ ਨਿੰਦਰ ਤੂੰ ਜਿੱਦ ਕਰ ਰਿਹਾਂ ਸੂਲਾਂ ਨੂੰ ਫੁੱਲ ਬਣਾਉਣ ਦੀ, ਭੁੱਲ ਗਿਐ? ਤੂੰ ਹੀ ਕਿਹਾ ਸੀ ਕਿ ਇਹ ਆਪਣੀ ਫਿਤਰਤ ਨਹੀਂ ਬਦਲਦੀਆਂ। ©ਨਿੰਦਰ #shivkumsr #sayri #punjabisayri #punjabipoem #punjkavita #ninder #sayri
ਨਿੰਦਰ
ਅਸਲੀ ਮਸਲਾ ਉਠ ਰਿਹਾ ਸੀ...! ਤਾਹਿਓ ਗਲਾ ਘੁੱਟ ਰਿਹਾ ਸੀ...! ਸਭ ਤੋਂ ਵੱਧ ਲੋੜ ਸੀ ਸੱਜਣਾਂ, ਉਦੋਂ ਹੀ ਤੂੰ ਚੁਪ ਰਿਹਾ ਸੀ...! ਸਵੇਰ ਦਿਆਂ ਰਾਹਾਂ ਤੇ ਚਲਦਿਆਂ, ਨਾਲ਼ ਹਨੇਰ ਘੁੱਪ ਰਿਹਾ ਸੀ...! ਜੋ ਨਹੀਂ ਹੋਣਾ ਸੀ, ਹੋ ਗਿਆ, ਹੁਣ ਕਿਹੜਾ ਕੋਈ ਦੁੱਖ ਰਿਹਾ ਸੀ...! ਸਦਾ ਹੀ ਸੱਚ ਆਖਣ ਵਾਲਾ, ਹੁਣ ਕਿਉਂ ਫੇਰ ਚੁੱਪ ਰਿਹਾ ਸੀ...! ਇਕ ਗੱਲ ਤਾਂ ਤੂੰ ਵੀ ਦੱਸਦੇ, ਵਿਛੜਨ ਲੱਗਿਆਂ ਪੈਰ ਉਠ ਰਿਹਾ ਸੀ...! ਵੇਖ ਕੇ ਤੈਨੂੰ ਪਤਾ ਨੀ ਲੱਗਿਆਂ? ਜੋ ਹਾਲ 'ਨਿੰਦਰ' ਦਾ ਪੁੱਛ ਰਿਹਾ ਸੀ...! ©ਨਿੰਦਰ Vijjuu💕 Gopi Mishra Anupriya Das kavita ranjan Fan page of legends #sayari #Peom #punjabisayri
Vijjuu💕 Gopi Mishra Anupriya Das kavita ranjan Fan page of legends #sayari #Peom #punjabisayri
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited