Nojoto: Largest Storytelling Platform

Best Ninder Shayari, Status, Quotes, Stories

Find the Best Ninder Shayari, Status, Quotes from top creators only on Nojoto App. Also find trending photos & videos about ninder meaning in hindi, ninder meaning in punjabi, ninder singh, ninder kaur, ninder ghugianvi books,

  • 2 Followers
  • 4 Stories

ગુજ્જુ ની નોલેજ

પૂજા કરતા સમયે આંખમાંથી આંસુડા અને નીંદર આવવા નું કારણ શું હોય 🤔 #pujavidhi #Ninder #shortsviral #gujrati #nikunjjoshi #gujjuniknowledge #પૌરાણિક

read more

ਨਿੰਦਰ

ਫਿਤਰਤ 

ਨਿੰਦਰ 
ਤੂੰ ਜਿੱਦ ਕਰ ਰਿਹਾਂ
ਸੂਲਾਂ ਨੂੰ ਫੁੱਲ ਬਣਾਉਣ ਦੀ, 
ਭੁੱਲ ਗਿਐ?
ਤੂੰ ਹੀ ਕਿਹਾ ਸੀ 
ਕਿ ਇਹ ਆਪਣੀ 
ਫਿਤਰਤ ਨਹੀਂ ਬਦਲਦੀਆਂ।

©ਨਿੰਦਰ #shivkumsr #sayri #punjabisayri #punjabipoem #punjkavita #ninder
#sayri

ਨਿੰਦਰ

ਜਾਨ   ਬਚਾ   ਲਈ  ਮੈਂ   ਅਖ਼ੀਰ  ਮੀਆਂ...!

ਗਹਿਣੇ  ਰੱਖ  ਕੇ ਆਪਣੀ ਜ਼ਮੀਰ ਮੀਆਂ...!

ਬੜਾ  ਜ਼ੋਰ  ਲਾਇਆ  ਪਰ  ਨਿਕਲਿਆ ਨਹੀਂ 

ਸੀਨੇ  ਲੱਗਿਆ  ਹਿਜਰ  ਦਾ  ਤੀਰ ਮੀਆਂ...!

ਜੋ  ਦਿਲ 'ਚ  ਆਉਂਦਾ ਹੈ  ਉਹ ਲਿਖਵਾ ਲੈਂਦਾ 

ਸਿਰ 'ਤੇ ਲਟਕਾ ਕੇ ਹਾਕਮ ਸ਼ਮਸ਼ੀਰ ਮੀਆਂ...!

ਲੱਖ ਕੋਸ਼ਿਸ਼ ਕੀਤੀ ਪਰ ਮਿਟੇ ਨਹੀਓ ਫ਼ਾਸਿਲੇ,

ਪੈਰ-ਪੈਰ 'ਤੇ ਖਿੱਚੀ ਹੋਈ ਹੈ ਲਕੀਰ ਮੀਆਂ...!
 
    
ਨਿੰਦਰ #Ninder


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile