Nojoto: Largest Storytelling Platform

Best ਸੁਣ Shayari, Status, Quotes, Stories

Find the Best ਸੁਣ Shayari, Status, Quotes from top creators only on Nojoto App. Also find trending photos & videos about ਸੁਣਨਾ meaning in english, ਸੁਣੀ ਅਰਦਾਸ ਸੁਆਮੀ ਮੇਰੇ, ਸੁਣ, ਸੁਣਿਆ, ਸੁਣੀ ਪੁਕਾਰ ਦਾਤਾਰ ਪ੍ਰਭ,

  • 4 Followers
  • 4 Stories
    PopularLatestVideo

brar saab

#Relationship #ਕਿੰਨੇ ਅਜੀਬ #ਲੋਕ ਨੇ ਦਰਿਆਓਂ ਪਾਰ ਦੇ ! #ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ ! #ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ #ਫ਼ਜ਼ੂਲ ਹੀ,, #ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ #ਸੁਆਰਦੇ ! #ਸ਼ਾਇਰੀ

read more
mute video

Choudhary0049

ਦੋਸਤ ਹੈਂ, ਤੂੰ ਮੇਰਾ ਯਾਰ ਹੈ #ਅੱਖੀ 👀ਵੇਖੀ ਗੱਲ ਤੇ ☝#ਯਕੀਨ ਕਰੀਦਾ..!! ਕਿਸੇ ਕੋਲੋ #ਸੁਣ ਕੇ ਨਾ ਪਾਰਾ🧐#ਚਾਡ਼ੀੲੇ..!! ਦਿਲੋ ਹੋਵੇ#ਖੋਟਾ🤨 ਜਿਹਡ਼ਾ #ਦੂਰੀ ਰੱਖੀੲੇ..!! ਕਰੇ ਜੋ #ਪਿਆਰ💞 ਉੱਤੋ ਜਾਨ #ਵਾਰੀੲੇ..

Pammy Sehgal

#ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ। 
ਲੈਂਦਾ ਤੇਰਾ ਨਾਂ ਸਰਦਾਰਾ
ਵੇ ਤੂੰਬਾ ਇਸ਼ਕੇ ਦਾ। 

ਵੰਗਾਂ ਦੀ ਖਣਖਣ ਵਿੱਚ ਸੁਣਲੈ
ਝਾਂਜਰ ਦੀ ਛਣਛਣ ਵਿੱਚ ਸੁਣਲੈ
ਸਾਨੂੰ, ਲੱਗਦੈਂ ਜਾਨੋਂ ਪਿਆਰਾ 
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ...

ਕੱਜਲ ਬਣ ਬੈਠਾ ਅੱਖਾਂ ਵਿੱਚ 
ਸਾਨੂੰ ਤਾਂ ਏਂ ਤੂੰ ਲੱਖਾਂ ਵਿੱਚ 
ਵੱਸੇ, ਜੱਗ ਤੇਰੇ ਵਿੱਚ ਸਾਰਾ
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ......

ਸੁਣਦਾ ਕਿਉਂ ਨਹੀਂ ਤੂੰ ਓਏ ਝੱਲਿਆ
ਦਿਲ ਤੇਰੇ ਹੈ  ਉੱਤੇ  ਡੁੱਲ੍ਹਿਆ
ਫਿਰੇ, ਤੇਰੇ ਪਿੱਛੇ ਮਾਰਾ ਮਾਰਾ
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ ....

ਤੇਰੇ ਨਾਂ ਲਿਖਿਐ ਹਰ ਗੀਤ 
ਬਿਨ ਤੇਰੇ ਦੱਸ ਕੀ ਹਰਜੀਤ 
ਤੂੰ ਏਂ,ਸਾਹਾਂ ਦਾ ਵਣਜਾਰਾ 
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ .........#ਹਰਜੀਤ ਕੌਰ ਪੰਮੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile