Find the Best guruNanakSahibji Shayari, Status, Quotes from top creators only on Nojoto App. Also find trending photos & videos about guru nanak dev ji quotes on love, the love guru, love guru online free chat, planet radio city tamil love guru, raghavanand ke guru kaun the,
Gurpreetkhaira64
ਬਾਬਾ ਜੀ ਅੱਜ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ, ਪਰ ਅਸੀਂ ਭਾਈ ਲਾਲੋ ਨੂੰ ਛੱਡ ਕੇ ਮਾਲਿਕ ਭਾਗੋ ਨੂੰ ਲਿਆਉਣਾ ਏ। ਫਿਕਰ ਨਾ ਕਰਨਾ ਬਾਬਾ ਜੀ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ, ਗੁਰਮਤਿ ਨੂੰ ਛੱਡੋ ਅਸੀਂ ਤਾਂ ਪੂਰਾ ਪਾਖੰਡ ਚਲਾਉਣਾ ਏ ਵੈਸੇ ਤਾਂ ਤੁਹਾਡਾ ਜਨਮ ਵੈਸਾਖ ਵਿਚ ਹੈ, ਪਰ ਅਸੀਂ ਤਾਂ ਕੱਤਕ ਨੂੰ ਮਨਾਉਣਾ ਏ। ਫਿਕਰ ਨਾ ਕਰਨਾ ਬਾਬਾ ਜੀ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ, ਤੁਹਾਨੂੰ ਖੁਸ਼ ਕਰਨ ਲਈ ਵੱਖੋ ਵੱਖਰਾ ਪੰਡਾਲ ਬਣਾਉਣਾ ਏ, ਭੁੱਲ ਚੁੱਕ ਲਈ ਖਿਮਾਂ ਕਰਨਾ ਜੀ ✍️ਗੁਰਪ੍ਰੀਤ ਸਿੰਘ ਪਿਲਛੀਆਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 14 ਅਪ੍ਰੈਲ 1469 ਈ: ਨੂੰ ਹੈ, ਤੇ ਮਨਾਇਆ ਨਵੰਬਰ ਵਿੱਚ ਜਾ ਰਿਹਾ ਏ। #sikh #2percent #sardar #guruNanakSahibji
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 14 ਅਪ੍ਰੈਲ 1469 ਈ: ਨੂੰ ਹੈ, ਤੇ ਮਨਾਇਆ ਨਵੰਬਰ ਵਿੱਚ ਜਾ ਰਿਹਾ ਏ। #sikh #2percent #Sardar #guruNanakSahibji #ਕਵਿਤਾ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited