Nojoto: Largest Storytelling Platform

Best ਸੱਜਣਾਂ Shayari, Status, Quotes, Stories

Find the Best ਸੱਜਣਾਂ Shayari, Status, Quotes from top creators only on Nojoto App. Also find trending photos & videos about ਸੱਜਣਾਂ ਨੂੰ, ਸੱਜਣਾਂ ਦੇ, ਸੱਜਣਾਂ,

  • 4 Followers
  • 4 Stories

ramandeep

ਇੱਕ #ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ #ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ
🌠 ਤਾਰਿਆਂ ਦੀ #ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
   
#rajvir Grewal

©Grewal Rajvir

Jhonson

#ਯਾਦ#ਸੱਜਣਾਂ#ਦੀ#Love #forever Satgur Singh SanDeep_Singh# sraj..midnight writer Gurtej ugoke Sketchy_writing (Deeksha Sharma) #ਸ਼ਾਇਰੀ

read more
ਲਫਜ਼ਾਂ ਲਫਜ਼ਾਂ ਵਿੱਚ ਕੁਝ ਲਫਜ਼ ਕਹਿ ਗਈ 
ਫਿਕਰਾਂ 'ਚ ਜਦ ਉਹਦੀ ਯਾਦ ਖਹਿ ਗਈ 
ਬੜਾ ਜੋਰ ਲਾਇਆ ਨੈਂਣੀ ਅੱਥਰੂ ਸੀ ਆ ਗਿਆ 
ਉਹਦੇ ਨਾਲ ਬਿਤਾਇਆ ਹੋਇਆ ਵੇਲਾ ਯਾਦ ਆ ਗਿਆ 

ਹਰ ਰੀਝ ਪੂਰੀ ਕੀਤੀ ਬੜਾ ਉਹਨੂੰ ਚਾਅ ਸੀ 
ਆਪਣੇ ਤੋਂ ਵੱਧ ਮੈਨੂੰ ਸੱਜਣਾਂ ਦਾ ਰਾਹ ਸੀ 
ਅੱਜ ਉਹਨਾਂ ਰਾਹਾਂ ਉੱਤੇ ਘੱਟਾ ਜਿਆ ਛਾ ਗਿਆ 
ਉਹਦੇ ਨਾਲ ਬਿਤਾਇਆ ਹੋਇਆ ਵੇਲਾ ਯਾਦ ਆ ਗਿਆ 

ਅੰਮ੍ਰਿਤ ਲੌਂਗੋਵਾਲ #ਯਾਦ#ਸੱਜਣਾਂ#ਦੀ#Love #Forever  Satgur Singh SanDeep_Singh# sraj..midnight writer Gurtej ugoke Sketchy_writing (Deeksha Sharma)

Deep Pardeep

ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,, #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!! #ਦੀਪ_ਪ੍ਰਦੀਪ✍️ #ਸ਼ਾਇਰੀ

read more
ਮੇਰੇ ਇਸ਼ਕ ਦੀ
ਬਸ ਇੰਨੀ ਕੁ ਕਹਾਣੀ ਏ,,
ਸੱਜਣਾਂ ਤੋਂ ਵਾਰ ਦੇਵਾਂ ਜਾਨ,
ਉਂਝ ਵੀ ਤਾਂ ਜਾਣੀ ਹੀ ਏ..!! #ਦੀਪ_ਪ੍ਰਦੀਪ✍️ ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,,  #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!!  #ਦੀਪ_ਪ੍ਰਦੀਪ✍️

Sunny ugoke ugoke

#ਸੱਜਣਾਂ

read more
ਛੱਡ ਨਾ ਜਾਈ ਸੱਜਣਾਂ
ਅਸੀ ਤੇਰੇ ਸਹਾਰੇ ਖੜੇ ਹਾਂ
ਤੈਨੂੰ ਪਾਉਣ ਲਈ ਸੱਜਣਾਂ
ਅਸੀ ਨਾਲ ਜਮਾਨੇ ਲੜੇ ਹਾਂ

ਇਬਾਦਤ ਬਣ ਗਿਆ ਤੂੰ ਸੱਜਣਾਂ
ਅਸੀ ਛੱਡ ਨਮਾਜਾਂ ਰੱਬ ਦੀਆਂ
ਨਗਮੇ ਇਛਕ ਤੇਰੇ ਦੇ ਪੜ੍ਹੇ ਆ #ਸੱਜਣਾਂ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile