Find the Best likhna_kuj_vdiya Shayari, Status, Quotes from top creators only on Nojoto App. Also find trending photos & videos about mera haal bura hai lekin tum kaisi ho likhna, mera haal bura hai tum kaisi ho likhna, likhna hai, english likhna sikhna hai, photos par stetus likhna hai two line hindi 0,
Johny
ਨਾਲ ਸਮਝੌਤਿਆਂ ਦੇ ਰਿਹਾ ਸੀ ਨਿਭਾਉਂਦਾ ਮੈਂ ਤਾਂ .... ਰਿਸ਼ਤਾ ਜੋ ਮੰਨੀ ਬੈਠਾ ਪਾਕ ਸੀ,,,,, ਵਾਂਗ ਰੋਸ਼ਨੀ ਦੇ ਆਉਣਾਂ ਤੇਰਾ ਮੇਰੀ ਜ਼ਿੰਦਗੀ ਚ ... ਮੈਨੂੰ ਲੱਗਾ ਕੋਈ ਚੰਗਾ ਇਤਫ਼ਾਕ ਸੀ,,, ਅੱਜ ਵੀ ਸਵਾਦ ਆਵੇ ਮੂੰਹ ਵਿਚ ਮੇਰੇ .. ਤੇਰੇ ਹੱਥੋਂ ਪੀਤੇ ਯਾਰਾਂ ਜਿਹੜੇ ਘੂੱਟ ਕੌੜੇ ਸੀ,,,,, ਮਾਰ ਹਾਕਾਂ ਉਹੋ ਸਾਨੂੰ ਰਹਿੰਦੇ ਆ ਬਲਾਉਂਦੇ ,,, ਜਿਹਨਾਂ ਰਾਵਾਂ ਨਾਲੋਂ ਅਸੀਂ ਕਦੇ ਮੁੱਖ ਮੋੜੇ ਸੀ। #JOHNY🖋️ #yaar_forever #johny #insta_Johny_jawahr #hobby #shonk #likhna_kuj_vdiya #top #feelings Ritika Rajput Suman Zaniyan Pranshi Singh gumnaam_likhari suman_kadvasra
#yaar_forever #Johny #insta_Johny_jawahr #Hobby #Shonk #likhna_kuj_vdiya #Top #feelings Ritika Rajput Suman Zaniyan Pranshi Singh gumnaam_likhari suman_kadvasra #Talk #JOHNY🖋️
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited