Nojoto: Largest Storytelling Platform

Best insta_Johny_jawahr Shayari, Status, Quotes, Stories

Find the Best insta_Johny_jawahr Shayari, Status, Quotes from top creators only on Nojoto App. Also find trending photos & videos about

  • 1 Followers
  • 7 Stories

Johny

#yaar_forever JOHNY🖋️ #najoto #insta_Johny_jawahr #Punjabi #ਪਿੰਡਾਂ_ਆਲੇ love #punjab #ujala #ਪਿਆਰ

read more
ਰੁਸਨਾ ਮੇਰਾ ਏ ਓਹਦੇ ਨਾਲ,, ਤੇ ਉਹਦੇ ਨਾਲ ਹੀ ਹਾਸੇ ਆ..
ਬਸ ਓਹੀ ਕੱਲਾ ਮੇਰੇ ਲਈ,, ਵੇਸੇ ਦੁਨੀਆਂ ਚਾਰੇ ਪਾਸੇ ਆ..
ਓਹਦੇ ਨਾਲ ਆਜ਼ਾਦ ਰਵਾਂ,, ਉਂਜ ਬੰਦਸ਼ ਦਾ ਅਹਿਸਾਸ ਹੋਵੇ..
ਇੰਜ ਰਿਸ਼ਤਾ ਮੇਰਾ ਓਹਦੇ ਨਾਲ,, ਫੱਕਰਾਂ ਨਾਲ ਜੋ ਕਾਸੇ ਆ।।
                                               #JOHNY🖋️

©Johny #yaar_forever #JOHNY🖋️ #najoto #insta_Johny_jawahr #punjabi #ਪਿੰਡਾਂ_ਆਲੇ #love #punjab

#ujala

Johny

ਮੇਰੇ ਨਾਲ ਪਿਆਰ ਤੂੰ ਸਾਰਾ.. ਗੱਲਾਂ ਚ ਜਤਾਉਂਦੀ ਫਿਰੇ,,,
ਕਰ ਹੋਰਾਂ ਨਾਲ ਵੀ ਵਾਦੇ.. ਸੱਚੀ ਤੂੰ ਨਿਭਾਉਂਦੀ ਫਿਰੇ,,,
ਕਰ ਅੱਖਾਂ ਤੇ ਯਕੀਨ.. ਨਿੱਕਲੇ ਦਿਲਾਂ ਚੋਂ ਵਹਿਮ ਕੁੜੇ,,
ਦੇਖ ਅੱਜ ਟੁਟਗੇ ਸਾਰੇ.. PHOTAA ਤੇ FRAME ਕੁੜੇ।।
                                           #JOHNY🖋️

©Johny #yaar_forever #JOHNY🖋️ #najoto #punjabi #insta_Johny_jawahr #instareel #college #love 

#Darknight

Johny

ਬਿਨਾਂ ਟੋਰ-ਟੂਰ ਕੱਢੇ ਤਾਂਵੀ ਜਚਦੀ,,
ਮੈਨੂੰ ਲੱਗੇ ਜਿਵੇਂ ਅੰਬਰਾਂ ਤੋਂ ਆਈ ਆ..
ਮੈਨੂੰ ਹੁੰਦਾ ਨੀ ਯਕੀਨ ਕਦੇ ਮੇਰੇ ਤੇ,,
ਕਿ ਉਹ ਸੱਚੀ ਰੱਬ ਮੇਰੇ ਲਈ ਬਣਾਈ ਆ..
ਜਦ ਚੜੇ ਕਦੇ ਰਾਤ ਉਹ ਛੱਤ ਤੇ,,
ਫਿੱਕੇ ਪੈ ਜਾਂਦੇ ਅੰਬਰਾਂ ਦੇ ਤਾਰੇ ਵੀ..
ਰੱਬ ਦਾ ਮੈਂ ਕਿੱਦਾਂ ਦਸ ਸ਼ੁਕਰ ਕਰਾਂ,,
ਕਿ ਓਹਨੇ ਤੇਰੇ ਨਾਲ ਸੰਜੋਗ ਮੇਰੇ ਧਾਰੇ ਨੀ।।
                                                       #JOHNY🖋️

©Johny #yaar_forever #JOHNY🖋️ #insta_Johny_jawahr #najoto #insta #love_failure #punjabi 

#Love

Johny

ਕੀ ਕਿਸਮਤ ਕਿਸਮਤ ਕਰਦੇ ਓ,, ਮੈਂ ਪਾ ਕੇ ਓਹਨੂੰ ਖੋਇਆ ਏ..
ਜੋ ਹੋਰ ਕਿਸੇ ਦੀ ਸੀ ਕਿਸਮਤ,, ਮੈਨੂੰ ਇਸ਼ਕ ਓਹਦੇ ਨਾਲ ਹੋਇਆ ਏ..
ਰੁਸੇ ਉਹ ਜੋ ਮੇਰੇ ਨਾਲ,, ਮੈਨੂੰ ਲਗੇ ਮੇਰਾ ਜਹਾਨ ਰੁਸੇ..
ਰੁਸਜੇ ਇਹ ਕਾਇਨਾਤ ਸਾਰੀ,, ਮੇਰਾ ਮੇਰੇ ਤੋਂ ਅਸਮਾਨ ਰੁਸੇ..
ਕੋਈ ਹਲ਼ ਤਾਂ ਦੱਸ ਮਨਾਵਨ ਦਾ,, ਕਿੰਝ ਰੁਸਿਆ ਯਾਰ ਮਨਾਵਾਂ ਮੈਂ..
ਇੰਝ ਬੇਮਤਲਬ ਹੋਇਆ ਫਿਰਦਾ ਹਾਂ,, ਜਿਵੇਂ ਤੀਰਾਂ ਨਾਲ਼ ਕਮਾਨ ਰੁਸੇ..
ਇਕੱਲਾਪਨ ਵੀ ਦੇਖ ਯਾਰਾ,, ਮੇਰੇ ਨਾਲ ਆ ਲੱਗ ਖਲੋਇਆ ਏ..
ਜੋ ਹੋਰ ਕਿਸੇ ਦੀ ਸੀ ਕਿਸਮਤ,, ਮੈਨੂੰ ਇਸ਼ਕ ਓਹਦੇ ਨਾਲ ਹੋਇਆ ਏ।।
                                                   #JOHNY🖋️

©Johny #yaar_forever #JOHNY🖋️ #najoto #insta_Johny_jawahr #instareel #punjabi_shayri #top 

#apart

Johny

#yaar_forever #Johny #insta_Johny_jawahr nojoto #lyrics #Top #Punjabi #pg09 #trend #Love #Feeling Mani Kalia Suman Zaniyan sraj..midnight writer suman_kadvasra Soumya Jain #Music #JOHNY🖋️

read more
ਵੇ ਅਸੀਂ ਅਪਣੀਆਂ ਮੰਜ਼ਿਲਾਂ ਤਾਂ ਦੇਖੀਆਂ ਹੀ ਨਹੀਂ,
 ਬਸ ਤੇਰੀਆਂ ਪੈੜਾਂ ਦੇ ਉੱਤੇ ਪੈੜ ਰੱਖੀ ਏ...... 
ਜਿੰਦਗੀ ਦਾ ਕੀ ਆ ਇਹ ਅੱਜ ਹੇਗੀ ਕੱਲ ਹੇਨੀ, 
ਪਰ ਜਿਨੀ ਲਿਖੀ ਤੇਰੇ ਨਾ ਨਿਭਾਉਣੀ ਪੱਕੀ ਏ।
                                               #JOHNY🖋️ #yaar_forever #johny #insta_johny_jawahr #nojoto #lyrics #top #punjabi #pg09 #trend #love #feeling  Mani Kalia Suman Zaniyan sraj..midnight writer suman_kadvasra Soumya Jain

Johny

#yaar_forever #Johny #insta_Johny_jawahr #Punjabi #pure #PB09 #kapurthala #punjab #End #gll_baat #Love #SAD Ritika suryavanshi Mani Kalia gumnaam_likhari suman_kadvasra ਰਵਿੰਦਰ ਸਿੰਘ(Ravi) #JOHNY🖋️ #Life_experience

read more
ਹਰ ਵਾਰ ਮਹੋਬਤ ਦੇ ਵਿੱਚ,, 
ਸਭ ਮੁਨਾਸਿਬ🤨 ਕੀਤਾ ਤੂੰ...
ਅੱਜ ਦੇਖ ਤੂੰ ਖਾਲੀ ਹੱਥ ਵੇ JOHNY👎🏻 
ਦਸ? ਕੀ ਹਾਸਿਲ ਕੀਤਾ ਤੂੰ...
ਹੁਣ ਦੇਖ ਤੂੰ ਸੁਨਿਆ ਰਾਹਾਂ ਉੱਤੇ,, 
ਕੱਲਾ🤙🏻ਰਹਿ ਗਿਆ ਏ...
ਤੇਰੇ ਹਿੱਸੇ ਦੀਆਂ ਜੋ ਖੁਸ਼ੀਆਂ,,
ਦਸ? ਕਿਥੇ ਦਫਨਾਈਆ🧐 ਨੇ...
ਹੈਰਾਨ ਨਾ ਹੋ ਸੱਜਣਾਂ🤔 !!
ਮੈਨੂੰ ਹੀ ਮਹਿੰਗੀਆਂ ਪਈਆ,,
ਮੇਰੀਆ ਬੇਵਫ਼ਾਈਆ ਨੇ...😔।
                                      #JOHNY🖋️ #yaar_forever #johny #insta_johny_jawahr #punjabi #pure #pb09 #kapurthala #punjab #end #gll_baat #love #sad  Ritika suryavanshi Mani Kalia gumnaam_likhari suman_kadvasra ਰਵਿੰਦਰ ਸਿੰਘ(Ravi)

Johny

#yaar_forever #Johny #insta_Johny_jawahr #Hobby #Shonk #likhna_kuj_vdiya #Top #feelings Ritika Rajput Suman Zaniyan Pranshi Singh gumnaam_likhari suman_kadvasra #Talk #JOHNY🖋️

read more
ਨਾਲ ਸਮਝੌਤਿਆਂ ਦੇ ਰਿਹਾ ਸੀ ਨਿਭਾਉਂਦਾ ਮੈਂ ਤਾਂ ....
ਰਿਸ਼ਤਾ ਜੋ ਮੰਨੀ ਬੈਠਾ ਪਾਕ ਸੀ,,,,,
 ਵਾਂਗ ਰੋਸ਼ਨੀ ਦੇ ਆਉਣਾਂ ਤੇਰਾ ਮੇਰੀ ਜ਼ਿੰਦਗੀ ਚ ... 
ਮੈਨੂੰ ਲੱਗਾ ਕੋਈ ਚੰਗਾ ਇਤਫ਼ਾਕ ਸੀ,,, 
ਅੱਜ ਵੀ ਸਵਾਦ ਆਵੇ ਮੂੰਹ ਵਿਚ ਮੇਰੇ .. 
ਤੇਰੇ ਹੱਥੋਂ ਪੀਤੇ ਯਾਰਾਂ ਜਿਹੜੇ ਘੂੱਟ ਕੌੜੇ ਸੀ,,,,,
ਮਾਰ ਹਾਕਾਂ ਉਹੋ ਸਾਨੂੰ ਰਹਿੰਦੇ ਆ ਬਲਾਉਂਦੇ ,,, 
ਜਿਹਨਾਂ ਰਾਵਾਂ ਨਾਲੋਂ ਅਸੀਂ ਕਦੇ ਮੁੱਖ ਮੋੜੇ ਸੀ।
                                                #JOHNY🖋️ #yaar_forever #johny #insta_Johny_jawahr #hobby #shonk #likhna_kuj_vdiya #top #feelings  Ritika Rajput Suman Zaniyan Pranshi Singh gumnaam_likhari suman_kadvasra


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile