Nojoto: Largest Storytelling Platform

Best Akashdeep Shayari, Status, Quotes, Stories

Find the Best Akashdeep Shayari, Status, Quotes from top creators only on Nojoto App. Also find trending photos & videos about sadi tu hi hai diwali akashdeep, akashdeep singh, akashdeep song diwali, akashdeep song, akashdeep song 210,

  • 4 Followers
  • 4 Stories

Akashdeep

बेशर्मी की सारी हदे पार कर तुने
मेरी मोहब्बत को बदनाम किया 
रूह से रूह भी टुटकर बिखर गई
जो इस कदर हमे बाजार मे नीलाम किया

©Akashdeep #Bewafa #Trending #shayar #Shayari #Akashdeep

#alone

5911 records

##Akashdeep Singh੯੩੦੬੮੫੭੭੫੧

read more

@Akashdeep✍️

ਮੈਂ ਨਿੱਕੀ ਜਿਹੀ ੳੁਮਰ ਦਾ ਪੁਰਾਣੇ 
ਖਿਅਾਲਾਂ ਦਾ ਮੁੰਡਾਂ ਹਾਂ!!

ਸ਼ਾਇਦ ਮੈਂ ਜਿੰਦਗੀ ਨੂੰ ਕਰੀਬ
ਤੋਂ ਵੇਖਿਅਾ ਮਾਣਿਅਾ ਹੈ!!
ਜਿਸ ੳੁਮਰ ਬੱਚੇ ਮਾਪਿਅਾ
ਅੱਗੇ ਟਾਫੀਅਾਂ ਦੀ ਜਿੱਦ ਕਰਦੇ ਸੀ,,
ਮੈਂ ਬੱਲੀਅਾਂ ਚੁੱਗਦਾ ਸੀ ੳੁਸ ੳੁਮਰੇ!!
ਲੁੱਟੀਅਾਂ ਹੋਈਅਾਂ ਪਤੰਗਾਂ ਨਾਲ ਬਸੰਤਾਂ ਮਨਾਈਅਾਂ ਨੇ ਮੈਂ,,
ਤੇਰੇ ਦਾਦੇ ਦੇ ਲਹਿਜੇ ਵਰਗਾ
ਜਾਪਦਾ ਹੈ ਤੈਨੂੰ ਮੇਰਾ ਸੁਭਾਅ!!

ਮੈਂ ਨਿੱਕੀ ਜਿਹੀ ੳੁਮਰ ਦਾ ਪੁਰਾਣੇ 
ਖਿਅਾਲਾਂ ਦਾ ਮੁੰਡਾਂ ਹਾਂ!!

ਸੌਂਕ ਅਰਮਾਨੀ ਜੀਨਾ ਟੱਚ ਇੰਗਲਿਸ਼ ਵਾਲੀਅਾਂ 
ਗੱਲਾਂ ਤੋਂ ਵਾਕਿਫ ਹਾਂ ਮੈਂ,,
ਵੱਸ ਫਟੀ ਪੁਰਾਣੀ ਜਿੰਦਗੀ ਨੂੰ ਨਵੇ-ਨਵੇ ਬਟਨ ਲਾ 
ਕੇ ਜਿੳੂਣਾ ਚਾੳੁਦਾ ਹਾਂ ਮੈਂ!!

ਮੈਂ ਨਿੱਕੀ ਜਿਹੀ ੳੁਮਰ ਦਾ ਪੁਰਾਣੇ 
ਖਿਅਾਲਾਂ ਦਾ ਮੁੰਡਾਂ ਹਾਂ!!

ਮੈਂ ਤੇਰੇ ਵੀ ਰੰਗਾਂ ਵਿੱਚ ਢਲ ਸਕਦਾ ਹਾਂ,,
ਸੂਰਜ ਦੀ ਸਾਮਾਂ ਵਾਲੀ ਲਾਲੀ ਦੇ ਵਾਂਗ!!
ਮੈਂ ਸਿਫਤਾਂ ਤੇਰੀਅਾਂ ਵੀ ਲਿਖ ਸਕਦਾ ਹਾਂ ਅੱਜ 
ਦੇ ਜਮ਼ਾਨੇ ਵਾਂਗ,,
ਪਰ ਮੈਨੂੰ ਮੇਰਾ ਪੁਰਾਣਾ ਸੁਭਾਅ ਪਸੰਦ ਹੈ ਤੇਰੀ 
ਨਵੀਂ ਮੁਹੱਬਤ ਵਾਂਗ!!

ਮੈਂ ਨਿੱਕੀ ਜਿਹੀ ੳੁਮਰ ਦਾ ਪੁਰਾਣੇ
 ਖਿਅਾਲਾਂ ਦਾ ਮੁੰਡਾਂ ਹਾਂ!!

                #akashdeep Dnl✍️🏻 #commonman

@Akashdeep✍️

-ਸੁਪਨਾ-

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਨੀਦਾਂ ਨਾਲ ਜਿੱਦ ਬਹਿਸ 
ਸਾਡੀ ਵੀ ਹੋਈ ਹੈ,ਅੱਖ ਕਿਸੇ
ਦੀ ਖੁਸ਼ੀ ਲਈ ਸਾਡੀ ਵੀ ਰੋਈ ਹੈ 
ਜਿੰਦੜੀ ਦੀਅਾਂ ਹਵਾਵਾਂ ਵਿੱਚ
ਪੀੜਾਂ ਨੇ ਅਾ ਘੁੱਲ ਜਾਣਾ !!

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਵਕਤ ਦੇ ਪੈਮਾਨਿਅਾ
ਵਿੱਚ ਢੱਲਦਾ ਨਾ ਕੌਣ ਹੈ,
ਖੁਦ ਲਈ ਦੀਵੇ ਵਾਂਗ
ਬਲਦਾ ਨਾ ਕੌਣ ਹੈ,
ਕੱਚੀਅਾਂ ਰਾਹਾਂ ਵਿੱਚ 
ਸਾਝਾਂ ਵਾਲੀਅਾਂ ਪੈੜਾਂ 
ਨੇ ਵੀ ਰ਼ੁਲ ਜਾਣਾ !!
 
ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਜਿਸ ਦੇਸ਼ ਹੋਣ ਸੋਹਣੇ 
ਸਦਾ ਹੀ ਅਾਬਾਦ ਰਹਿਣ,
ੳੁਹਦੇ ਨੈਣ ਨਾ ਭੁਲਾਵੀਂ
ਰੱਬਾ ਸਦਾ ਮੈਨੂੰ ਯਾਦ ਰਹਿਣ,
ਕਲਮ ਮੇਰੀ ਦੇ ਹੰਝੂਅਾਂ ਤਾਂ
ਅਾਪੇ ਹੀ ਹੈ ਡੁੱਲ ਜਾਣਾ !!

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!
 
              #akashdeep Dnl✍️🏻 #worldpostday


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile