tags

Best iktarfapyar Shayari, Status, Quotes, Stories, Poem

Find the Best iktarfapyar Shayari, Status, Quotes from top creators only on Nojoto App. Also find trending photos & videos.

  • 12 Followers
  • 19 Stories
  • Popular
  • Latest
  • Video

#mazborriya#Zindagi#iktarfapyar
Sara kujh sajna de hath c ohde chounde pandiya na dooriya

75 Love
443 Views

"Rhythm ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ ਗੁੁਰਮੀਤ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ ✍ Meet Ramgarhia"

Rhythm ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ
ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ 

ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ
ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ

ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ 
ਗੁੁਰਮੀਤ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ 

✍ Meet Ramgarhia

#iktarfapyar @Haimi Kumari @Savita Veer @Kanika Girdhari @Mamta @Nitu Sharma

39 Love
3 Share

"ਓਹਨੂੰ ਸਾਡਾ ਪਿਆਰ ਨਾ ਦਿਖਾਈ ਦੇਵੇ ਕਿਸੇ ਪਾਸਿਓਂ, ਚਾਹੇ ਪਲ ਪਲ ਕਰਾਂ ਜਿਕਰ ਮੈਂ ਪਿਆਰ ਦਾ। ਚਾਹੇ ਓਹਨਾ ਲਈ ਗਲੀਆਂ ਦਾ ਕੱਖ ਹੋਵਾਂ ਮੈਂ, ਪਰ ਹਰ ਸਾਹ ਨਾਲ ਕਰਾਂ ਫਿਕਰ ਮੈਂ ਯਾਰ ਦਾ।"

ਓਹਨੂੰ ਸਾਡਾ ਪਿਆਰ ਨਾ ਦਿਖਾਈ ਦੇਵੇ ਕਿਸੇ ਪਾਸਿਓਂ,
ਚਾਹੇ ਪਲ ਪਲ ਕਰਾਂ ਜਿਕਰ ਮੈਂ ਪਿਆਰ ਦਾ।
ਚਾਹੇ ਓਹਨਾ ਲਈ ਗਲੀਆਂ ਦਾ ਕੱਖ ਹੋਵਾਂ ਮੈਂ,
ਪਰ ਹਰ ਸਾਹ ਨਾਲ ਕਰਾਂ ਫਿਕਰ ਮੈਂ ਯਾਰ ਦਾ।

ਇੱਕ ਤਰਫਾ ਪਿਆਰ
#iktarfapyar

9 Love

"#Motivation तेरे सीने से लगकर तेरी आरज़ू बन जाऊ, तेरी साँसों से मिलकर तेरी खुशबू बन जाऊ, फासले न रहें कोई तेरे मेरे दरमियाँ, मैं मैं न रहूँ बस तू ही तू बन जाए। @akhri_saans_tak"

#Motivation तेरे सीने से लगकर तेरी आरज़ू बन जाऊ,
तेरी साँसों से मिलकर तेरी खुशबू बन जाऊ,
फासले न रहें कोई तेरे मेरे दरमियाँ,
मैं मैं न रहूँ बस तू ही तू बन जाए।

@akhri_saans_tak

#Love #SAD #SADshayri
#Loveshayr #Loveyou #Loveshayari #iktarfapyar #SADshayri #bestpage#shayri

9 Love

"लौट कर तो अा गये, चलो अच्छा है... पर... दिल तो तोड दिया था अापने, अब रहोगे कहाँ....."

लौट कर तो अा गये, 
चलो अच्छा है...
पर... 
दिल तो तोड दिया था अापने, 
अब रहोगे कहाँ.....

#pehlapyar #pehlimohabbat #aadhurapyar #iktarfapyar #onesidedlove #onesidedrelationship #Shayari #teriyaadein #Pyar #Taran

8 Love
1 Share