Find the Best balkarmanak Shayari, Status, Quotes from top creators only on Nojoto App. Also find trending photos & videos about
Balkar Manak
🖊ਤੇਰੇ ਅੱਖਰਾਂ ਦੇ ਨਾਲ ਮੈਨੂੰ ਨਾ ਟੋਲ, ਚੁੱਪ ਰਹਿ ਯਾਰਾ ਬਸ ਐਵੇਂ ਨਾ ਬੋਲ, ਬੰਦ ਜਿਹੜਾ ਮੈਂ ਕੀਤਾ ਖੁਆਬਾ ਦਾ ਬਾਰ ਹੁਣ ਤੂੰ ਓਹਨੂੰ ਨਾ ਖੋਲ, ਮੈਨੂੰ ਨਾ ਰੋਕ ਜਾਵਾਂ ਜਿੱਧਰ ਵੀ ਛੱਡ ਮੇਰੇ....ਰਾਹ ਨਾ ਫਰੋਲ ਨਾ ਹੋਰ ਲੁਕਾਅ ਹੋਣੇ ਜਜਬਾਤ ਇਸੇ ਕਰਕੇ ਰਿਹਾ ਮੈਂ ਹੰਜੂੰ ਹਾਂ ਡੋਲ ਤੇਰੇ ਅੱਖਰਾਂ ਦੇ ਨਾਲ ਮੈਨੂੰ ਨਾ ਟੋਲ, ਚੁੱਪ ਰਹਿ ਯਾਰਾ ਬਸ ਅੈਵੇ ਨਾ ਬੋਲ........ 🖊 _-Balkar Manak shayri Lover #balkarmanak #Life Happy Singh
shayri Lover #balkarmanak #Life Happy Singh #ਸ਼ਾਇਰੀ
read moreBalkar Manak
🖊ਜਿੰਨਾ ਚਿਰ ਸਾਹ ਚੱਲਣ ਗੇ ਮੈਂ ਤੇਰੇ ਨਾਲ ਰਹੂੰਗਾ, 📝ਲਿਖਿਆ ਪੜ ਮੇਰਾ ਤੈਨੂੰ ਚੰਗਾ ਲੱਗਣਾ ਮੈਂ ਹਰ ਲਿਖਤ ਚ ਤੇਰਾ ਨਾਮ ਲਊਗਾਂ, ਭਾਵੇਂ ਮਿੱਟੀ ਦੀ ਢੇਰੀ ਇਹ ਜਿੰਦਗੀ ਐ ਪਰ ਹਰ ਸੁੱਖ ਦੁੱਖ ਵਾਲਾ ਸੁਫਨਾ ਤੇਰੇ ਨਾਲ ਸਹੂੰਗਾ🖊 #balkarmanak #alone Happy Singh
#balkarmanak #alone Happy Singh #ਸ਼ਾਇਰੀ
read moreBalkar Manak
💦ਪਾਣੀ ਵਾਂਗ ਜਜਬਾਤ ਵਹਾ ਕੇ ਤੁਰ ਗਈ ਐ, ਹੁਣ ਜੁੜਣ ਦੀ ਤਹਿਜੀਬ ਨੀ ਮੇਰੇ♥ਦਿਲ ਨੂੰ ਜਿਹਨੂੰ ਗੈਰ ਬਣਾ ਕੇ ਤੁਰ ਗਈ ਐ, ਹੁਣ ਨਾ ਜਾਲੀ ਦਿਲਾ🔥ਅੱਗ ਪਿਆਰਾਂ ਵਾਲੀ, ਸੋਚ 'ਮਾਣਕਾ' 🤔ਤੂੰ ਕੀ ਚੀਜ਼ ਐ ਇੱਥੇ ਤਾਂ ਰੂਹਾ ਦੀ ਯਾਰੀ ਮਿੱਟੀ ਵਾਂਗੂੰ ਭੁਰ ਗਈ ਐ🖊 -Balkar Manak #balkarmanak #jassmanak #river Happy Singh
#balkarmanak #jassmanak #river Happy Singh #ਸ਼ਾਇਰੀ
read moreBalkar Manak
ਮੇਰੀ ਗਲਤੀ🤔ਕੀ ਸੀ, ਮੈਥੌਂ ਅੱਡ ਹੋਣ ਦੀ ਵਜਾ ਦੱਸਦੇ, 🖊ਮੈਂ ਇਕੱਲਾ ਪਿਆਰ ਹੀ ਕੀਤਾ ਸੀ ਕਿਓਂ ਦਿੱਤੀ ਸਜਾ ਦੱਸਦੇ, ਮੇਰੀ ਜ਼ਿੰਦਗੀ ਨਾਲ ਮਖੌਲ ਕਰਦੇ - 2 ਤੈਨੂੰ ਆਊਣ ਲੱਗਿਆ ਕਿਓਂ ਮਜਾ ਦੱਸਦੇ, 🥺 ਐਨੇ ਧੋਖੇ ਪੱਲੇ ਕਿਓਂ ਪਾਏ ਹੁਣ ਰੱਬਾ ਆਖਰ ਤੇਰੀ ਕੀ ਰਜਾ ਦੱਸਦੇ 🙏 -- Balkar Manak #dill diyan gallan #balkarmanak #Silence Happy Singh Happy Singh
#dill diyan gallan #balkarmanak #Silence Happy Singh Happy Singh #ਸ਼ਾਇਰੀ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited