Nojoto: Largest Storytelling Platform

Best ਕਿਸਾਨੀ Shayari, Status, Quotes, Stories

Find the Best ਕਿਸਾਨੀ Shayari, Status, Quotes from top creators only on Nojoto App. Also find trending photos & videos about ਕਿਸਾਨੀ ਤੇ ਕਵਿਤਾ, ਕਿਸਾਨੀ ਕਵਿਤਾ, ਕਿਸਾਨੀ ਜੀਵਨ, ਕਿਸਾਨੀ ਸ਼ਾਇਰੀ, ਕਿਸਾਨੀ ਸਮਾਜ,

  • 3 Followers
  • 3 Stories
    PopularLatestVideo

Rishu

#ਪਿਆਰ #ਨਫਰਤ #yqbhaji #ਪੰਜਾਬੀ #Punjabipoetry #yqdidi #yqbaba #ਕਿਸਾਨੀ ਅੱਜ ਦੇ ਸਮੇ ਵਿੱਚ ਕਿਸਾਨੀ ਅੰਦੋਲਨ ਕਰਕੇ ਆਪਸੀ ਭਾਈਚਾਰੇ ਨੂੰ ਚੋਟ ਪਹੁੰਚ ਰਹੀ ਹੈ, ਸੋ ਧਰਮਾਂ ਦੀਆ ਲੜਾਈਆਂ ਛੱਡੋ, ਅਸੀਂ ਸਾਰੇ ਇਕ ਸੀ ਤੇ ਇਕ ਹੀ ਰਹਿਣਾ ਏ।

read more
ਪਿਆਰ ਹਮੇਸ਼ਾ ਜਿੱਤਦਾ ਏ

ਸਬ ਭੁੱਲ ਕੇ, ਤੇ ਇੰਝ ਗੱਲ ਲੱਗ ਕੇ,
ਦੋ ਬੋਲ ਪਿਆਰ ਦੇ ਬੋਲ ਜ਼ਰਾ
ਹੋ ਤੰਗਦਿਲ ਕਿਵ਼ੇਂ ਗੁਜ਼ਾਰਾ ਏ,
ਕਰ ਹਿੰਮਤ ਦਿਲ ਤੂੰ ਖੋਲ੍ਹ ਜ਼ਰਾ

ਹਰ ਇਕ ਨੂੰ ਤੂੰ ਆਪਣਾ ਮੰਨ ਲੈ
ਛੱਡ ਹੈਂਕੜ , ਬਣ ਤੂੰ ਸੋਲ੍ਹ ਜ਼ਰਾ
ਅਸੀਂ ਇੱਕ ਸੀ, ਤੇ ਇੱਕ ਹੀ ਰਹਿਣਾ
ਛੱਡ ਦੂਰੀ , ਆ ਤੂੰ ਕੋਲ਼ ਜ਼ਰਾ

ਤੂੰ ਧਰਮ ਜਾਤ ਦੀ ਬਾਤ ਨਾ ਕਰ
ਇੰਸਾਨੀਅਤ ਨੂੰ ਨਾ ਰੋਲ ਜ਼ਰਾ
ਕੱਦ ਤੱਕ ਨਫਰਤ ਵਿੱਚ ਤੜਪੇਗਾ
ਅੱਗ ਲੱਗੀ, ਪਾਣੀ ਡੋਲ ਜ਼ਰਾ

ਸਬ ਭੁੱਲ ਕੇ, ਤੇ ਇੰਝ ਗੱਲ ਲੱਗ ਕੇ
ਦੋ ਬੋਲ ਪਿਆਰ ਦੇ ਬੋਲ ਜ਼ਰਾ
ਹੋ ਤੰਗਦਿਲ ਕਿਵ਼ੇਂ ਗੁਜ਼ਾਰਾ ਏ,
ਕਰ ਹਿੰਮਤ ਦਿਲ ਤੂੰ ਖੋਲ੍ਹ ਜ਼ਰਾ
 #ਪਿਆਰ #ਨਫਰਤ #yqbhaji #ਪੰਜਾਬੀ #punjabipoetry #yqdidi #yqbaba #ਕਿਸਾਨੀ 
ਅੱਜ ਦੇ ਸਮੇ ਵਿੱਚ ਕਿਸਾਨੀ ਅੰਦੋਲਨ ਕਰਕੇ ਆਪਸੀ ਭਾਈਚਾਰੇ ਨੂੰ ਚੋਟ ਪਹੁੰਚ ਰਹੀ ਹੈ, ਸੋ ਧਰਮਾਂ ਦੀਆ ਲੜਾਈਆਂ ਛੱਡੋ, ਅਸੀਂ ਸਾਰੇ ਇਕ ਸੀ ਤੇ ਇਕ ਹੀ ਰਹਿਣਾ ਏ।

badtameej shayar

ਅੱਜਕਲ੍ਹ ਦੇ ਮਸ਼ੀਨੀ ਯੁੱਗ ਵਿਚ, ਜੇ ਬਣਨਾ ਤਾਂ ਚੰਗੇ ਇਨਸਾਨ ਬਣੋ,, ਸਿੱਖਣਾ ਜੇ ਸਲੀਕਾ ਜ਼ਿੰਦਗੀ ਢੰਗ ਨਾਲ ਜਿਊਣ ਦਾ,, ਤਾਂ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨ ਬਣੋ,, ਭੱਜ ਦੌੜ ਨਾਲ ਜਿੰਦਗੀ ਚੋਂ ਜ਼ਿੰਦਗੀ ਭੁਲਾ ਬੈਠੇ,, ਸਬਰ ਕੀ ਹੁੰਦਾ ਹੈ ਜੇ ਸਿੱਖਣਾ ਤਾਂ ਕਿਸਾਨ ਬਣੋ,, #ਕਿਸਾਨੀ

read more
ਅੱਜਕਲ੍ਹ ਦੇ ਮਸ਼ੀਨੀ ਯੁੱਗ ਵਿਚ,
 ਜੇ ਬਣਨਾ ਤਾਂ ਚੰਗੇ ਇਨਸਾਨ ਬਣੋ,,
ਸਿੱਖਣਾ ਜੇ ਸਲੀਕਾ ਜ਼ਿੰਦਗੀ ਢੰਗ ਨਾਲ ਜਿਊਣ ਦਾ,,
ਤਾਂ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨ ਬਣੋ,,
ਭੱਜ ਦੌੜ ਨਾਲ ਜਿੰਦਗੀ ਚੋਂ ਜ਼ਿੰਦਗੀ ਭੁਲਾ ਬੈਠੇ,,
ਸਬਰ ਕੀ ਹੁੰਦਾ,,
 ਜੇ ਸਿੱਖਣਾ ਤਾਂ ਕਿਸਾਨ ਬਣੋ,,
#ਕਿਸਾਨੀ ਜ਼ਿੰਦਾਬਾਦ ਅੱਜਕਲ੍ਹ ਦੇ ਮਸ਼ੀਨੀ ਯੁੱਗ ਵਿਚ,
 ਜੇ ਬਣਨਾ ਤਾਂ ਚੰਗੇ ਇਨਸਾਨ ਬਣੋ,,
ਸਿੱਖਣਾ ਜੇ ਸਲੀਕਾ ਜ਼ਿੰਦਗੀ ਢੰਗ ਨਾਲ ਜਿਊਣ ਦਾ,,
ਤਾਂ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨ ਬਣੋ,,
ਭੱਜ ਦੌੜ ਨਾਲ ਜਿੰਦਗੀ ਚੋਂ ਜ਼ਿੰਦਗੀ ਭੁਲਾ ਬੈਠੇ,,
ਸਬਰ ਕੀ ਹੁੰਦਾ ਹੈ ਜੇ ਸਿੱਖਣਾ ਤਾਂ ਕਿਸਾਨ ਬਣੋ,,

Gurvinder Singh

#farmer #ਕਿਰਸਾਨ #ਕਿਸਾਨੀ #ਪੰਜਾਬ ਯਾਦਵਿੰਦਰ ਸਿੰਘ (ਦਵਿੰਦਰ) ਰਾਜ ਕਲਾਨੌਰ ਹਰਫ਼ ਦਾਨਗੜੵੀਆ Jaspal Singh ਕਮਲਪ੍ਰੀਤ ਕੌਰ

read more
ਅਸੀਂ ਡਾਗਾਂ ਸੋਟਿਅਾਂ ਵਾਲੜੇ 
ਵਸਦੇ ਸ਼ਹਰੋਂ ਦੂਰ ਦੁਰਾਡਿਅਾਂ 
ਅਸਾਡੀ  ਮੇਹਨਤ ਖੇਤ ਦੀ 
ਜੋ ਪਕਦੀ ਕਿਚਨ ਤੁਹਾਡਿਅਾਂ
ਅਸੀਂ ਪੇਂਡੂ ਸਿਧੇ ਸਾਦੜੇ 
ਸਾਡਾ ਜਿੳੁਣਾ ਸਾਦ ਮੁਰਾਦਿਅਾਂ 
ਸਾਡੇ ਘਰ ਨੂੰ ਲਾਂਬੂ ਲਾਵਣਾ 
ਸਰਕਾਰਾਂ ਦਿਅਾਂ ੲਿਰਾਦਿਅਾਂ 
ਸਾਡੀ ਹਥੋਂ ਦਾਤਰੀ ਖੋਹ ਲੲੀ 
ਨਿਰਦੲੀਅਾਂ ਅਕਲੋਂ ਡਾਡਿਅਾਂ 
ਸਾਡੇ ਲਕ ਤੇ ਸੋਟਾ ਮਾਰਿਅਾ 
ਵਸਦੇ ਪਿੰਡੋਂ ਦੂਰ ਦੁਰਾਡਿਅਾਂ #farmer #ਕਿਰਸਾਨ #ਕਿਸਾਨੀ #ਪੰਜਾਬ  ਯਾਦਵਿੰਦਰ ਸਿੰਘ (ਦਵਿੰਦਰ) ਰਾਜ ਕਲਾਨੌਰ ਹਰਫ਼ ਦਾਨਗੜੵੀਆ Jaspal Singh ਕਮਲਪ੍ਰੀਤ ਕੌਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile