ਉਹ ਨਾ ਆਉਦੇ ਉਮਰਾ ਸਾਰੀ ਜਿਹੜੇ ਜਾਦੇ ਮਾਰ ਉਡਾਰੀ #ਪਰਦੇਸੀ

ਉਹ ਨਾ ਆਉਦੇ ਉਮਰਾ ਸਾਰੀ
ਜਿਹੜੇ ਜਾਦੇ ਮਾਰ ਉਡਾਰੀ #ਪਰਦੇਸੀ
ਉਹ ਨਾ ਆਉਦੇ ਉਮਰਾ ਸਾਰੀ
ਜਿਹੜੇ ਜਾਦੇ ਮਾਰ ਉਡਾਰੀ #ਪਰਦੇਸੀ
jaspreetsekhon6367

jittu sekhon

New Creator
streak icon1
ਉਹ ਨਾ ਆਉਦੇ ਉਮਰਾ ਸਾਰੀ
ਜਿਹੜੇ ਜਾਦੇ ਮਾਰ ਉਡਾਰੀ #ਪਰਦੇਸੀ
ਉਹ ਨਾ ਆਉਦੇ ਉਮਰਾ ਸਾਰੀ
ਜਿਹੜੇ ਜਾਦੇ ਮਾਰ ਉਡਾਰੀ #ਪਰਦੇਸੀ
jaspreetsekhon6367

jittu sekhon

New Creator
streak icon1
ਦਿਲ  ਲੈ ਗਿਆ  ਨੀ ਸਈਓ ਪ੍ਰਦੇਸੀ ,         
                            ਪੱਲੇ  ਪਛਤਾਵਾ  ਪਾ ਗਿਆ।  
ਰੋ-ਰੋ ਮੁੱਕਿਆ  ਅੱਖਾਂ  ਦਾ  ਪਾਣੀ,              
                    ਨੀ ,ਹੱਡੀਆਂ  ਨੂੰ  ਝੋਰਾ  ਖਾ ਗਿਆ ।

Jasvir kaur  Sidhu ਪ੍ਰਦੇਸੀ
ਦਿਲ  ਲੈ ਗਿਆ  ਨੀ ਸਈਓ ਪ੍ਰਦੇਸੀ ,         
                            ਪੱਲੇ  ਪਛਤਾਵਾ  ਪਾ ਗਿਆ।  
ਰੋ-ਰੋ ਮੁੱਕਿਆ  ਅੱਖਾਂ  ਦਾ  ਪਾਣੀ,              
                    ਨੀ ,ਹੱਡੀਆਂ  ਨੂੰ  ਝੋਰਾ  ਖਾ ਗਿਆ ।

Jasvir kaur  Sidhu ਪ੍ਰਦੇਸੀ
Safar ਪਰਦੇਸੀ
ਖ਼ੌਰੇ ਬਹੁੜਨੇ ਕਦੋਂ ਨੇ ਪਰਦੇਸ਼ੀ ਜਿਹੜੇ ਹੋਏ, 
ਕਣ ਤੋਂ ਜ਼ਰੇ ਦੇ ਤੱਕ ਕਿੰਨੇ ਨੈਣ ਰੋਏ,
ਕੰਧਾਂ ਨਿੱਤ ਕੰਧਾਂ 'ਤੇ ਤਰੀਕਾਂ ਨੇ ਉਲੀਕਦੀਆਂ,
ਧੁੱਪਾਂ ਵੀ ਉਡੀਕਦੀਆਂ ਛਾਵਾਂ ਵੀ ਉਡੀਕਦੀਆਂ,
ਪਰਦੇਸੀਆਂ ਨੂੰ ਕੱਲੀਆਂ ਮਾਵਾਂ ਨੀ ਉਡੀਕਦੀਆਂ।

ਚੁੱਲ੍ਹੇ ਬਲਦੀ ਅੱਗ ਵੀ ਉਡੀਕੇ ਨਿੱਘ ਦੇਣ ਨੂੰ,
ਅੱਸੂ ਵਾਲੀ ਵਾ ਕਾਹਲੀ ਹੋਈ ਨਾਲ ਖਹਿਣ ਨੂੰ,
ਜਿੱਥੇ ਕੱਠੇ ਖੇਡੇ ਉਹ ਥਾਵਾਂ ਵੀ ਉਡੀਕਦੀਆਂ,
ਨਾਲ ਦੀਆਂ ਜੰਮੀਆਂ ਬਾਹਵਾਂ ਵੀ ਉਡੀਕਦੀਆਂ,
ਪਰਦੇਸੀਆਂ ਨੂੰ ਕੱਲੀਆਂ ਮਾਵਾਂ ਨੀ ਉਡੀਕਦੀਆਂ।

ਬਾਪੂ ਵਾਂਗੂੰ 'ਡੀਕ ਦੇ ਨੇ ਪੱਕ ਗਏ ਜੋ ਰੁੱਖ ਨੇ,
ਹਰ ਸਾਲ ਰਾਹ ਵੇਂਹਦੇ ਤਿਉਹਾਰ ਦੁੱਖ-ਸੁੱਖ ਨੇ,
ਫਿਰਨੀ ਤੋਂ ਘਰ ਜਾਂਦੀਆਂ ਰਾਹਵਾਂ ਵੀ ਉਡੀਕਦੀਆਂ,
ਮੂੰਹ ਮੱਥੇ ਲੱਗ ਮਿਲਦੀਆਂ ਦੁਆਵਾਂ ਵੀ ਉਡੀਕਦੀਆਂ,
ਪਰਦੇਸੀਆਂ ਨੂੰ ਕੱਲੀਆਂ ਮਾਵਾਂ ਨੀ ਉਡੀਕਦੀਆਂ।

ਹੁੰਦੇ ਪਰਦੇਸੀਆਂ ਨੂੰ ਘਰ ਜਿਵੇਂ ਮੀਂਹ ਮਾਰੂਥਲ ਨੂੰ,
ਉਹ ਵੀ ਮਿੱਟੀ ਪਿਆਰੀ ਜੋ ਸੁਰੱਖਿਅਤ ਕਰੇ ਕੱਲ੍ਹ ਨੂੰ,
ਜਿੱਥੇ ਪਲੇ ਵੱਡੇ ਹੋਏ ਨਗਰ ਖੇੜਾ ਵੀ ਉਡੀਕਦਾ,
ਫੜਨ ਫੜੀਕੀ ਖੇਡੇ ਉਹ ਵਿਹੜਾ ਵੀ ਉਡੀਕਦਾ,
ਮੁੜ ਆਉਂਣਾ ਕਦੋਂ ਕਹੇ ਜਿਹੜਾ ਵੀ ਉਡੀਕਦਾ....!
ਹਰਪ੍ਰੀਤ ਕੌਰ ਘੁੰਨਸ ਸਾਰੇ ਪਰਦੇਸੀ ਵੀਰਾਂ ਭੈਣਾਂ ਨੂੰ ਸਮਰਪਿਤ ਕਵਿਤਾ✍️
Safar ਪਰਦੇਸੀ
ਖ਼ੌਰੇ ਬਹੁੜਨੇ ਕਦੋਂ ਨੇ ਪਰਦੇਸ਼ੀ ਜਿਹੜੇ ਹੋਏ, 
ਕਣ ਤੋਂ ਜ਼ਰੇ ਦੇ ਤੱਕ ਕਿੰਨੇ ਨੈਣ ਰੋਏ,
ਕੰਧਾਂ ਨਿੱਤ ਕੰਧਾਂ 'ਤੇ ਤਰੀਕਾਂ ਨੇ ਉਲੀਕਦੀਆਂ,
ਧੁੱਪਾਂ ਵੀ ਉਡੀਕਦੀਆਂ ਛਾਵਾਂ ਵੀ ਉਡੀਕਦੀਆਂ,
ਪਰਦੇਸੀਆਂ ਨੂੰ ਕੱਲੀਆਂ ਮਾਵਾਂ ਨੀ ਉਡੀਕਦੀਆਂ।

ਚੁੱਲ੍ਹੇ ਬਲਦੀ ਅੱਗ ਵੀ ਉਡੀਕੇ ਨਿੱਘ ਦੇਣ ਨੂੰ,
ਅੱਸੂ ਵਾਲੀ ਵਾ ਕਾਹਲੀ ਹੋਈ ਨਾਲ ਖਹਿਣ ਨੂੰ,
ਜਿੱਥੇ ਕੱਠੇ ਖੇਡੇ ਉਹ ਥਾਵਾਂ ਵੀ ਉਡੀਕਦੀਆਂ,
ਨਾਲ ਦੀਆਂ ਜੰਮੀਆਂ ਬਾਹਵਾਂ ਵੀ ਉਡੀਕਦੀਆਂ,
ਪਰਦੇਸੀਆਂ ਨੂੰ ਕੱਲੀਆਂ ਮਾਵਾਂ ਨੀ ਉਡੀਕਦੀਆਂ।

ਬਾਪੂ ਵਾਂਗੂੰ 'ਡੀਕ ਦੇ ਨੇ ਪੱਕ ਗਏ ਜੋ ਰੁੱਖ ਨੇ,
ਹਰ ਸਾਲ ਰਾਹ ਵੇਂਹਦੇ ਤਿਉਹਾਰ ਦੁੱਖ-ਸੁੱਖ ਨੇ,
ਫਿਰਨੀ ਤੋਂ ਘਰ ਜਾਂਦੀਆਂ ਰਾਹਵਾਂ ਵੀ ਉਡੀਕਦੀਆਂ,
ਮੂੰਹ ਮੱਥੇ ਲੱਗ ਮਿਲਦੀਆਂ ਦੁਆਵਾਂ ਵੀ ਉਡੀਕਦੀਆਂ,
ਪਰਦੇਸੀਆਂ ਨੂੰ ਕੱਲੀਆਂ ਮਾਵਾਂ ਨੀ ਉਡੀਕਦੀਆਂ।

ਹੁੰਦੇ ਪਰਦੇਸੀਆਂ ਨੂੰ ਘਰ ਜਿਵੇਂ ਮੀਂਹ ਮਾਰੂਥਲ ਨੂੰ,
ਉਹ ਵੀ ਮਿੱਟੀ ਪਿਆਰੀ ਜੋ ਸੁਰੱਖਿਅਤ ਕਰੇ ਕੱਲ੍ਹ ਨੂੰ,
ਜਿੱਥੇ ਪਲੇ ਵੱਡੇ ਹੋਏ ਨਗਰ ਖੇੜਾ ਵੀ ਉਡੀਕਦਾ,
ਫੜਨ ਫੜੀਕੀ ਖੇਡੇ ਉਹ ਵਿਹੜਾ ਵੀ ਉਡੀਕਦਾ,
ਮੁੜ ਆਉਂਣਾ ਕਦੋਂ ਕਹੇ ਜਿਹੜਾ ਵੀ ਉਡੀਕਦਾ....!
ਹਰਪ੍ਰੀਤ ਕੌਰ ਘੁੰਨਸ ਸਾਰੇ ਪਰਦੇਸੀ ਵੀਰਾਂ ਭੈਣਾਂ ਨੂੰ ਸਮਰਪਿਤ ਕਵਿਤਾ✍️
ਮੰਨਿਆਂ ਦੇਸ਼ ਤੋੰ ਬਾਹਰ ਹਾਂ ਮੈੰ,
ਮਨ ਤਾਂ ਮੇਰ‍ਾ ਘਰ ਵਿੱਚ ਏ,
ਭਾਵੇੰ ਕਲਬੂਤ ਗੁਲਾਮ ਮੇਰ‍ਾ
ਹਰ ਸਾਹ ਮੇਰਾ ਡਰ ਵਿੱਚ ਏ,
ਮੰਨਿਆ.....
ਬਹੁਤ ਫਿਕਰ ਨੇ ਕੰਮਾਂ ਦੇ,
ਕੰਪਨੀ ਦੇ ਚਾਰ ਘੜੰਮਾਂ,
ਕਦੀ ਘਰ ਦੀ ਘਿਚ ਘਿਚ ਮਾਰ ਲੈੰਦੀ
ਸਾਡੀ ਜਾਨ ਜਹਾਨੁੱਮ ਦਰ ਵਿੱਚ ਏ,
ਮੰਨਿਆਂ......
ਕਦੇ ਮੀਹਾਂ ਚ ਕਦੇ ਸਰਦੀ ਚ,
ਕਦੇ ਅੱਗ ਅਸਮਾਨੋੰ ਵਰਧੀ ਚ,
ਲਾਸ਼ ਵਿੱਚ ਤਾਬੂਤਾਂ ਆਵੇ ਨਾਂ,
 ਕੋਈ ਠੰਡਾ ਬੋਲ ਜੇ ਬੋਲ ਦਿੰਦੇ,
ਕਿਓੂਂ ਰੂਹ ਮੇਰੀ ਮਝਧਰ ਵਿੱਚ ਏ
ਮੰਨਿਆ....

©BindaBanga ਵਰਿੰਦਰ ਬੰਗਾ
  ਪ੍ਰਦੇਸ
play
ਪੱਤੇ ਗਏ ਝੜ੍ਹ 
ਰੁੱਖ ਵਿਰਾਨ ਹੋ ਗਏ
ਬੱਚੇ ਤੁਰ ਗਏ ਪ੍ਰਦੇਸ 
ਮਾਪੇ ਪ੍ਰੇਸ਼ਾਨ ਹੋ ਗਏ

©Maninder Kaur Bedi
  ਪ੍ਰਦੇਸ
play

ਪ੍ਰਦੇਸ #ਸ਼ਾਇਰੀ

90 Views