Nojoto: Largest Storytelling Platform

ਹਰ ਪਲ ਮੇਰੇ ਨਾਲ ਤਾਂ ਰਹਿਨਾਂ ਏ, ਪਰ ਖ਼ਿਆਲਾਂ `ਚ। ਹਰ ਪਲ

ਹਰ ਪਲ ਮੇਰੇ ਨਾਲ ਤਾਂ ਰਹਿਨਾਂ ਏ,
ਪਰ ਖ਼ਿਆਲਾਂ `ਚ।
ਹਰ ਪਲ ਮੈਨੂੰ ਜਵਾਬ ਤਾਂ ਦਿੰਨਾਂ ਏ,
ਪਰ ਸਵਾਲਾਂ `ਚ।
ਹਰ ਪਲ ਠੰਡੀ ਛਾਂ ਤਾਂ ਦਿੰਨਾ ਏ,
ਪਰ ਸਿਆਲਾਂ `ਚ।

©ਹਰਫ਼ - ਏ - ਹਰਵਿੰਦਰ
  #loveshayari #poem #Poet #Poetry #poetrycommunity #Punjabi #Quote #Shayari #harfeharwinder