Nojoto: Largest Storytelling Platform

Best harfeharwinder Shayari, Status, Quotes, Stories

Find the Best harfeharwinder Shayari, Status, Quotes from top creators only on Nojoto App. Also find trending photos & videos about chahunga main tujhe har dum tu meri zindagi hai, tujhe har dum tu meri zindagi hai gana, mojud hai har saans mein lyrics, har baat pe hairan hai mp3 download, ham to majdur hai har gham se choor hai,

  • 1 Followers
  • 11 Stories

@harf_e_harwinder

4. ਹੋਵੇ ਚੁੰਮਣ ਓਹਦਾ ਮੱਥੇ ਤੇ,
   ਜਦ ਗਹਿਰੀ ਨੀਂਦ ਮੈਂ ਸਾਉਣੀ ਆ।
   ਓਹਦੇ.. ਫੁੱਲਾਂ ਨਾਲ ਮੈਂ ਓਹ ਤੋਂ,
   ਮੇਰੀ ਛੇ ਫੁੱਟ ਜਗ੍ਹਾ ਸਜਾਉਣੀ ਆ।
   ਬਸ ਮੇਰੇ ਨਾਲੋਂ ਪਹਿਲਾਂ ਕਿਤੇ,
   ਨਸ਼ੀਬ ਨਾ ਹੋ ਜਾਏ ਕਬਰ ਓਹਨੂੰ।

   ਇੱਕ ਵਾਰ ਦੀਦਾਰੇ ਕਰਨੇ ਆ,
   ਮੈਂ ਤੱਕਣਾ ਭਰਕੇ ਨਜ਼ਰ ਓਹਨੂੰ।

©@harf_e_harwinder #AloneInCity #nojotophoto #शायरी #कविता #poem #harfeharwinder

@harf_e_harwinder

We Wanna know their feelings for us, indirectly
But We don't wanna hear their answers, indirectly.

©@harf_e_harwinder #Silence #poem #Poet #nojotophoto #शायरी #हिंदी #Hindi #quoets #harfeharwinder #English

@harf_e_harwinder

I Love You From The Depth Of  Heart
And I wanna Draw 
Lemme know where i can find it's graph.

©@harf_e_harwinder #feellove  #romance  #poem #Poet #Shayar #nojotophoto #शायरी #कविता #harfeharwinder #Trending

@harf_e_harwinder

accept/respect #SAD #Shayar #poem #Poet #Englishpoetry #Hindi loV€fOR€v€R #harfeharwinder

read more

@harf_e_harwinder

khali hath niklna pada #lonelynight #Quote #poem Poetry Shayari Love #SAD #Hindi #harfeharwinder #शायरी

read more

@harf_e_harwinder

@harf_e_harwinder

ਰਾਹ ਤੂੰ ਵੀ ਆਪਣੇ ਜਾ ਸਕਦੈ ‌। #rain #harfeharwinder #ਸ਼ਾਇਰੀ

read more
ਐਵੇਂ ਨਾ ਖਹਿੜੇ ਪੈ "ਭੱਟੀਆਂ"
ਓਹ ਤੈਨੂੰ ਚਾਹ ਕੇ ਵੀ ਨਹੀਂ ਚਾਹ ਸਕਦੈ।

ਓਹ ਤੁਰਿਆ ਜਾ ਰਿਹਾ ਰਾਹ ਆਪਣੇ,
ਰਾਹ ਤੂੰ ਵੀ ਆਪਣੇ ਜਾ ਸਕਦੈ।

©ਹਰਫ਼ - ਏ - ਹਰਵਿੰਦਰ ਰਾਹ ਤੂੰ ਵੀ ਆਪਣੇ ਜਾ ਸਕਦੈ ‌।
#rain #harfeharwinder

@harf_e_harwinder

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲੇਖਕ ਹਰਵਿੰਦਰ ਸਿੰਘ #sikh #Sikhi #sikhism #khalsa #harfeharwinder #ਸ਼ਾਇਰੀ

read more
ਜਲਾਦਾਂ ਲਿਆ ਬੱਚਿਆਂ ਨੂੰ ਹੇਠ ਗੋਡਿਆਂ,
ਖੰਜਰਾ ਦੇ ਨਾਲ ਗਲ਼ੇ ਵੱਡ ਦਿੱਤੇ।
ਨਾ ਮਨ ਭਰਿਆ ਐਸੇ ਪਾਪੀਆਂ ਦਾ,
ਕਰਵਾ ਸੀਸ ਧੜ ਤੋਂ ਤਲਵਾਰ ਨਾ ਅਲੱਗ ਦਿੱਤੇ।

©ਹਰਫ਼ - ਏ - ਹਰਵਿੰਦਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਲੇਖਕ ਹਰਵਿੰਦਰ ਸਿੰਘ
#sikh #Sikhi #sikhism #khalsa #harfeharwinder

@harf_e_harwinder

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ #sikh #sikhism #sahididiwas #harfeharwinder #ਸ਼ਾਇਰੀ

read more
ਕੰਧ ਮੋਢਿਆਂ ਤੱਕ ਆਣ ਕੇ ਗਿਰ‌ ਗਈ
ਹੋਏ ਸਾਹਿਬਜ਼ਾਦੇ ਬੇਹੋਸ਼ ਸੀ‌ ਤੇ,
ਛੱਪ ਗਿਆ ਘਿਨਾਉਣਾ ਚਿੱਤਰ ਦਰਿੰਦਗੀ ਦਾ,
ਜਦ ੨੭ ਦਿਸੰਬਰ ਨੂੰ ਲਾਲ ਫ਼ੇਰ ਪੇਸ਼ ਕੀਤੇ।

©ਹਰਫ਼ - ਏ - ਹਰਵਿੰਦਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ
#sikh #sikhism #sahididiwas #harfeharwinder


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile