Nojoto: Largest Storytelling Platform

ਉਹ ਨਾ ਤਾਂ ਦਿਲ ਦੇ ਕਾਲੇ ਸੀ ਨਾ ਮਤਲਬ ਕੱਢਣ ਵਾਲੇ ਸੀ ਓਹਨੂ

ਉਹ ਨਾ ਤਾਂ ਦਿਲ ਦੇ ਕਾਲੇ ਸੀ
ਨਾ ਮਤਲਬ ਕੱਢਣ ਵਾਲੇ ਸੀ
ਓਹਨੂੰ ਚਾਹੁਣ ਵਾਲੇ ਹੀ ਵਾਹਲੇ ਸੀ
ਅਸੀਂ ਘੱਟ ਪੈਸਿਆਂ ਵਾਲੇ ਸੀ
ਤਾਂ ਹੀ ਛੱਡ ਕੇ ਤੁਰ ਗਏ ਨੇ
ਕਿੱਥੋ ਮੋੜ ਲਿਆਵਾਂ ਸੱਜਣਾਂ ਨੂੰ
ਜੜ ਵੱਢ ਕੇ ਤੁਰ ਗਏ ਨੇ #punjabishayari  #shayari #punjabiwordings #punjabiquotes #punjabipoetry #surjitpatar  #shivkumarbatalvi  #love #poetry  #pyar