Nojoto: Largest Storytelling Platform

Best punjabiwordings Shayari, Status, Quotes, Stories

Find the Best punjabiwordings Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, punjabi love images with wordings 1600, punjabi love images with wordings, how to make a punjabi guy fall in love,

  • 17 Followers
  • 28 Stories

Yuvraj Singh rana

ਕਿ ਤੂੰ ਮੇਰੀ ਜਿੰਦ ਜਾਨ ਨਹੀਂ,
ਤੂੰ ਤਾਂ ਮੇਰੀ ਚਾਹਤ ਐ।
ਦੇਖ ਕੇ ਮਿਲਦੀ ਦਿਲ ਨੂੰ ਮੇਰੇ,
ਤੂੰ ਮੇਰੇ ਲਈ ਉਹ ਰਾਹਤ ਐ।
ਐਵੇਂ ਨਿੱਕੀ-ਨਿੱਕੀ ਗੱਲ ਤੇ,
 ਗੁੱਸਾ ਨਾ ਹੋ ਜਾਇਆ ਕਰ।
ਜੇ ਗਲਤੀ ਹੁੰਦੀ ਕੋਈ ਮੇਰੇ ਤੋਂ,
ਤੂੰ ਪਿਆਰ ਨਾਲ ਸਮਝਾਇਆ ਕਰ।
ਯੂਵੀ ਤੇਰਾ ਪਾਗਲ ਹੈ ਥੋੜਾ,
ਤੂੰ ਐਨਾ ਨਾ ਸਤਾਇਆ ਕਰ।
ਉਂਝ ਤਾਂ ਮਿਲਣ ਤੂੰ ਆਉਂਦੀ ਨਹੀਂ,
ਕਦੇ ਸੁਪਨੇ ਵਿਚ ਹੀ ਆ ਜਾਇਆ ਕਰ,
ਕਦੇ ਸੁਪਨੇ ਵਿਚ ਹੀ ਆ ਜਾਇਆ ਕਰ।।

©Yuvraj Singh rana @yuvi_rana1313👈insta id...
please guys follow and like🙏


#punjabishayari#shayari #punjabipoetry #punjabistatus  #punjabilines #punjabipoetrylovers  #punjabilove #punjabiwordings #punjabikavita

#directions

mohitmangi

mohitmangi

mohitmangi

Follow us on social media:

For Best Experience, Download Nojoto

Home
Explore
Events
Notification
Profile