Nojoto: Largest Storytelling Platform
harpalsinghpala5026
  • 11Stories
  • 22Followers
  • 56Love
    90Views

Harpal Singh Pala

I am poet and music composer

  • Popular
  • Latest
  • Video
10fb64f5ae4975e22173736b57503889

Harpal Singh Pala

ਉਹ ਬਦਲ ਗਏ ਅਸੀਂ ਸ਼ਿਕਵਾ ਕਰੀਏ ਮੁਕਦਰਾਂ ਤੇ,
ਐਵੇਂ ਕੀਤਾ ਸੀ ਭਰੋਸਾ ਕਾਹਤੋਂ ਅਸੀਂ ਬੇਕਦਰਾਂ ਤੇ,
ਪਤਾ ਨਹੀਂ ਸੀ ਝੱਖੜ ਬਣਕੇ ਝੁੱਲ ਜਾਵਣਗੇ,
ਇਸ ਕਦਰ ਉਹ ਸਾਡੇ ਦਿੱਲ ਦੀਆਂ ਸੱਧਰਾਂ ਤੇ।

©Harpal Singh Pala sad Punjabi shayri

#AkelaMann

sad Punjabi shayri #AkelaMann #ਪਿਆਰ

10fb64f5ae4975e22173736b57503889

Harpal Singh Pala

kade sade wangu WhatsApp status

kade sade wangu WhatsApp status #ਪਿਆਰ

10fb64f5ae4975e22173736b57503889

Harpal Singh Pala

sad WhatsApp status

sad WhatsApp status #ਪਿਆਰ

10fb64f5ae4975e22173736b57503889

Harpal Singh Pala

ਸਾਹਾਂ ਵਰਗੀਏ

ਸਾਹਾਂ ਵਰਗੀਏ #ਪਿਆਰ

10fb64f5ae4975e22173736b57503889

Harpal Singh Pala

लगता है मर गए हो जैसे
धड़कन भी साथ नही देती
सांस ले रहे है वैसे
तुम बिन जीया जाए कैसे

©Harpal Singh Pala तुम बिन

#8LinePoetry

तुम बिन #8LinePoetry #शायरी

10fb64f5ae4975e22173736b57503889

Harpal Singh Pala

ਮੈਂ ਡੁੱਬਦੇ ਸੂਰਜ ਵਾਂਗੂ ਹਨੇਰਾ ਕਰ ਜਾਊਗਾ,
ਤੇਰੇ ਦਿਲ ਦਾ ਸੁੰਨਾ ਜਿਹਾ ਬਨੇਰਾ ਕਰ ਜਾਊਗਾ,
ਹਾਸਿਆ ਵਿਚ ਵੀ ਮਹਿਸੂਸ ਹੋਵੇਗੀ ਉਦਾਸੀ ਜਿਹੀ,
ਤੇਰੇ ਨੈਣਾ ਦੇ ਵਿਚ ਹੰਝੂ ਖਾਰੇ ਭਰ ਜਾਊਗਾ।

©Harpal Singh Pala sad sahyri 
#sunrays
10fb64f5ae4975e22173736b57503889

Harpal Singh Pala

waheguru WhatsApp status

waheguru WhatsApp status #ਗਿਆਨ

10fb64f5ae4975e22173736b57503889

Harpal Singh Pala

ਤੂੰ ਵਰਦਾ ਸਾਉਣ ਮਹੀਨਾ ਤੇ ਮੈਂ ਤਪਦੀ ਰੇਤ ਹਾਂ,
ਬੁਝਿਆ ਨੀ ਜਾਣਾ ਤੇਰੇ ਦਿਲ ਵਾਲਾ ਭੇਤ ਹਾਂ।

©Harpal Singh Pala sad punjabi

#AloneInCity
10fb64f5ae4975e22173736b57503889

Harpal Singh Pala

baba Nanak WhatsApp status

baba Nanak WhatsApp status #ਗਿਆਨ

10fb64f5ae4975e22173736b57503889

Harpal Singh Pala

 #ਕਾਅਦੇ ਲਈ

#ਕਾਅਦੇ ਲਈ #nojotophoto #ਸ਼ਾਇਰੀ

loader
Home
Explore
Events
Notification
Profile