Nojoto: Largest Storytelling Platform
nojotouser1816295689
  • 9Stories
  • 19Followers
  • 49Love
    363Views

Dilbag Dhaliwal

  • Popular
  • Latest
  • Video
1baeb96ed779061e7593114f4e2fa05e

Dilbag Dhaliwal

ਤੇਰੇ ਨਾਲ਼ ਹੀ ਸੱਭ ਕੁਝ ਆ
ਸਾਰੀ ਦੁਨੀਆਂ 
ਰਾਤ ਦਿਨ ਵੀ
ਇਕ ਪਲ ਔਖਾ ਹੋ ਜੇ 
ਤੇਰੇ ਬਿਨ ਵੀ

                ਤੇਰਾ
                      ਧਾਲੀਵਾਲ

©Dilbag Dhaliwal
  #tereliye #ਦਿਲ #ਪਿਆਰ #ਸ਼ਾਇਰੀ #ਲਾਈਕ #plz #gusy  Shristi Yadav Dishant self Pooja Udeshi Kiran ram singh yadav

#tereliye #ਦਿਲ #ਪਿਆਰ #ਸ਼ਾਇਰੀ #ਲਾਈਕ #plz #gusy Shristi Yadav Dishant self Pooja Udeshi Kiran ram singh yadav

1baeb96ed779061e7593114f4e2fa05e

Dilbag Dhaliwal

ਤੇਰੇ ਨਾਲੋਂ ਵਧਕੇ 
ਹੁਣ ਉ ਬਣਗੇ 
ਜਿੰਨਾ ਨੂੰ ਬਗਾਨੇ 
ਸਮਝ ਦੇ ਸੀ 

ਤੇਰਾ 
ਧਾਲੀਵਾਲ

©Dilbag Dhaliwal
  #TiTLi  Devesh Dixit ram singh yadav Shristi Yadav Dishant self Pooja Udeshi

#TiTLi Devesh Dixit ram singh yadav Shristi Yadav Dishant self Pooja Udeshi

1baeb96ed779061e7593114f4e2fa05e

Dilbag Dhaliwal

ਬੋਹਤ ਸਬਰ ਕਰ ਲਿਆ
        ਹੁਨ ਨੀ ਹੁੰਦਾ
ਇਕ ਵਾਰ ਮਿਲੱਜਾ 
ਤੇਰੇ ਬਿਨ ਮਰਜੂ ਮੁੰਡਾ

©Dilbag Dhaliwal #Ha #Love 

#holdmyhand Dhaliwal

#Ha Love #holdmyhand Dhaliwal #ਡਰ

1baeb96ed779061e7593114f4e2fa05e

Dilbag Dhaliwal

#ki #Karde  #Jee  #Dil #Bag #dhaliwal #Love #please  #Like  #Comment  ram singh yadav Devesh Dixit  POOJA UDESHI Dishant self Shristi Yadav

ki #Karde #Jee #Dil #Bag #dhaliwal Love #please #Like #Comment ram singh yadav Devesh Dixit POOJA UDESHI Dishant self Shristi Yadav #ਪਿਆਰ

1baeb96ed779061e7593114f4e2fa05e

Dilbag Dhaliwal

1baeb96ed779061e7593114f4e2fa05e

Dilbag Dhaliwal

ਕਿਨੂੰ ਦੋਸ਼ ਦਈ ਏ
    ਅਪਣੇ ਹੀ ਮਾੜੇ ਸੀ
ਪਿਆਰ ਤਾਂ ਅੱਸੀ ਬੁਹਤ ਕੀਤਾ
ਪਰ ਸੱਜਣਾਂ ਨੇ ਉਜਾੜੇ ਸੀ
ਸਾਨੂੰ ਵਿੱਚ ਪਾਣੀ ਦੇ ਢੋਬ ਗਏ
    ਕਿੱਥੇ ਮਿਲਣੇ ਕਿਨਾਰੇ ਸੀ
ਅਸੀ ਟੁੱਟ ਕੇ ਚੁੱਕਣਾ ਚੂਰ ਹੋਏ
    ਕਿੱਥੇ ਜੁੜਣਾ ਦੁਬਾਰੇ ਸੀ
ਉ ਕਿੱਥੇ ਜੁੜਣਾ ਦੁਬਾਰੇ ਸੀ

©Dilbag Dhaliwal
  ਪਿਆਰ ਤੇਰਾ

ਪਿਆਰ ਤੇਰਾ #ਜੀਵਨ

1baeb96ed779061e7593114f4e2fa05e

Dilbag Dhaliwal

ਕਿੱਤਾ ਸੀ ਵਿਸ਼ਵਾਸ 😔
    ਤੂੰ ਵਿਸ਼ਵਾਸ ਤੋਡ਼ ਤਾਂ😕
ਤੈਨੂੰ ਦਿੱਤਾ ਸੀ ਛੱਲਾ 💫
ਅੱੱਜ ਤੂੰ ਛੱਲਾ ਮੌੜ ਤਾਂ🥺

©Dilbag Dhaliwal
  ਛੱਲਾ

ਛੱਲਾ #ਪਿਆਰ

1baeb96ed779061e7593114f4e2fa05e

Dilbag Dhaliwal

ਕਿੱਤਾ ਸੀ ਵਿਸ਼ਵਾਸ 😔
    ਤੂੰ ਵਿਸ਼ਵਾਸ ਤੋਡ਼ ਤਾਂ😕
ਤੈਨੂੰ ਦਿੱਤਾ ਸੀ ਛੱਲਾ 💫
ਅੱੱਜ ਤੂੰ ਛੱਲਾ ਮੌੜ ਤਾਂ🥺

©Dilbag Dhaliwal challa

#LostInSky
1baeb96ed779061e7593114f4e2fa05e

Dilbag Dhaliwal

ਪੱਕੇ ਇਰਾਦੇ ਚੱਟਾਨਾਂ ਵਾਰਗੇ ⛰️
ਪਿੱਛੇ ਨੀ ਮੁੜ੍ਹਦੇ ਜਿੱਥੇ ਖੜਗੇ🧍
ਜਿ਼ੰਦਗੀ ਨੂੰ ਮਿੱਠੀ ਕਾਰਲਾ ਗੇ 🥰
ਹਾਲੇ ਭਾਵੇਂ ਖਾਰੀ ਅਾ 🥺

ਹਾਰ - ਹਾਰ ਕੇ ਜਿੱਤਾ ਗੇ🤦 ਮਹਿਨਤ ਸਾਡੀ ਜ਼ਾਰੀ ਅਾ 🧗

©Dilbag Dhaliwal
  my life


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile