Nojoto: Largest Storytelling Platform
karansharma1071
  • 67Stories
  • 116Followers
  • 436Love
    562Views

Karan Sharma

Instagram - karan_rupal

  • Popular
  • Latest
  • Video
43827993b61a6b78e3c2b917422f3b41

Karan Sharma

ਸੌਗ਼ਾਤ ਨੈਣਾਂ ਦੀ ਲੈਕੇ ਬੂਹੇ ਦੇ ਵਿੱਚ ਬਹਿ ਗਿਆ ਸੱਜਣਾ ਇੱਕ ਰਾਹ ਅੰਦਰ ਦਾ ਇੱਕ ਬਾਹਰ ਦਾ- ਇਹ ਵੇਹਮ ਪਾਲ ਕੇ ਇਸਕ ਤੇਰੇ ਨਾਲ ਖੇਹ ਗਿਆ ਸੱਜਣਾ
।।ਕਰਨ।।

©Karan Sharma #Door  arsh deep  Aman Verma Ritika Singh Princesslappi Lovely Kour

#Door arsh deep Aman Verma Ritika Singh Princesslappi Lovely Kour #ਸ਼ਾਇਰੀ

7 Love

43827993b61a6b78e3c2b917422f3b41

Karan Sharma

#poetryunplugged #isupportfarmer #farmer #Support #farmer #FarmersRevolution #protest #Delhi #Punjabi #punjab
43827993b61a6b78e3c2b917422f3b41

Karan Sharma

ਅੱਖਾਂ ਹੇਠ ਭਾਵੇਂ ਮੇਰੇ ਸੁਰਮੇਦਾਨੀਆਂ ਅਤੇ ਮੱਥੇ ਉੱਤੇ ਸੁਹਾਗੇ ਦੀਆਂ ਤਿਲਕਣ ਨਿਸ਼ਾਨੀਆਂ - ਨੀਦਰਾਂ ਮੇਰੀਆਂ ਦੇ ਵਿੱਚ ਫਿਕਰਾਂ ਤੜਫ਼ਣ ਅਤੇ ਇਹਨਾਂ ਸਰਕਾਰਾਂ ਨੂੰ ਸੜਕਾਂ ਦੇ ਉੱਤੇ ਮੇਰੇ ਸਿੱਦਕ ਵੀ ਰੜਕਣ।।
ਪਰ ਅੱਜ ਪੁਰਖਾਂ ਦੀ ਅਣਖ ਪੁਗੌਣ ਦੀ ਖਾਤਰ ਝੂਠੀ ਸਰਕਾਰ ਦਾ ਵਹਿਮ ਮਿਟਾਉਣ ਦੀ ਖਾਤਰ, ਜੈ ਜਾਵਣ ਜੈ ਕਿਸਾਨ ਆਖਣ ਵਾਲੇ ਨੂੰ ਯਾਦ ਦਵਾਉਣ ਦੀ ਖਾਤਰ ਮੈ ਕਸਮ ਚੁੱਕ ਲਈ- ਇਤਿਹਾਸ ਗਵਾਹ ਕੀ ਸਾਡੇ ਨਾਲ ਖੇਹਨ ਵਾਲੀ ਹਰ ਸਰਕਾਰ ਬਲਯਾ ਅਸੀ ਜੜੋ ਪੁੱਟਤੀ ।।
।।ਕਰਨ।। #leftalone
43827993b61a6b78e3c2b917422f3b41

Karan Sharma

ਆਵੇਗਾ ਸਮਾ ਜਦ ਰਾਤ ਤੇਰੀ ਯਾਦ ਵਿੱਚ ਬਰਸੇਗੀ ਮੈਂ ਅਸਮਾਨ ਵੇਖ ਰੋਵਾਂਗਾ ਅਤੇ ਮੇਰੀ ਮੁਸਕਾਣ ਅਸਮਾਨ ਵਿੱਚ ਚਮਕੇਗੀ.
-।। ਕਰਨ।। Great loss 

#RIPRahatIndori

Great loss #RIPRahatIndori

9 Love

43827993b61a6b78e3c2b917422f3b41

Karan Sharma

#rain

39 Views

43827993b61a6b78e3c2b917422f3b41

Karan Sharma

ਹਸ਼ਰ ਵੇਖ ਕੇ ਸੁੱਤਾ ਰਾਤੀ ਅਸਰ ਹੋਇਆ ਸੀ ਤੇਰੇ ਵਿਛੋੜੇ ਦਾ,
ਤੜਕੇ ਚੁਬਾਰੇ ਬੱਦਲੀ ਕਾਲੀ - ਤੂ ਆਖੇ ਮੈਨੂੰ ਦੁੱਖ ਕਿੱਥੇ ਆ ਰੋਣੇ ਦਾ।। #babbumaan #Maan #Punjabi #Punjabipoetry #Shayar #Hindi #India #people
43827993b61a6b78e3c2b917422f3b41

Karan Sharma

ਮੈਂ ਹੋ ਗਈ ਵਾਂਗ ਵੰਜਾਰਾ ਵੈ -ਜਦ ਦੀ ਮੁੱਕੀ ਰੁੱਤ ਬਹਾਰਾਂ ਵੈ ,ਤੂੰ ਪੰਛੀ ਬਣ ਕਾਹਦਾ ਅਜਾਦ ਹੋਇਆ?  ਮੇਰੇ ਤਾਂ ਦਿਲ ਦਾ ਪਿੰਜਰਾ ਹੀ ਸ਼ਮਸ਼ਾਨ ਹੋਇਆ।।

ਤੇਰੀ ਤਸਵੀਰ ਨੂੰ ਹਿੱਕ ਲਾਕੇ ਦਿੱਲਗੀ ਹੋ ਜਾਂਦੀ- ਪਰ ਮੇਰੀ ਨੀਂਦ ਤੇਰੇ ਮੁੱਖ ਤੇ ਆਂ ਖਲੋਂ ਜਾਂਦੀ, ਮੇਰਾ ਡਿੱਗ ਜਾਵੇ ਸੁਪਨਾਂ ਅੰਬਰਾਂ ਦਾ ਅਤੇ ਮੇਰੀ ਆਸ ਵੀ ਪਰਬਤ ਛੋਹ ਜਾਂਦੀ।।
।।ਕਰਨ।। #sunrays
43827993b61a6b78e3c2b917422f3b41

Karan Sharma

ਮੈਥੋਂ ਮੇਰੀ ਕਲਮ ਰੁੱਸ ਗਈ ਪਈ ਕਿਸੇ ਖੁੰਝੇ ਕੁਰਲਾਂਦੀ ਆਖੇ- ਮੈ ਬਦਨਾਮ ਕੀਤਾ ਓਹਨੂੰ ਹੀ ਜਿਹਦੇ ਲਈ ਮੈਂ ਸਾਂ ਜਿਉਂਦੀ,

ਮੈਂ ਹਾਂ ਉਹ ਜੋਂ ਇਸਕ ਤੇਰੇ ਦੀ ਗਵਾਹ ਬਣਦੀ ਹਾਂ ਯਾਰਾ ਵੇਂ- ਹੁਣ ਨਾ ਕੇਹਦੀ ਲਿਖਣਾ ਤੇਰੇ ਗਮ ਨੂੰ ਤੂ ਤਾਂ ਟੁੱਟਿਆ ਤਾਰਾ ਵੇਂ।।

।।ਕਰਨ।। #Star
43827993b61a6b78e3c2b917422f3b41

Karan Sharma

#terimitti

45 Views

43827993b61a6b78e3c2b917422f3b41

Karan Sharma

ਖ਼ੁਦਾ ਵਕਤ ਨਾਲ ਬਦਲਦਾ ਗਿਆ ਸਵਰੂਪ ਮੇਰਾ ਮਿਹਨਤ ਨਾਲ ਬਦਲਦੇ ਗਏ ਹਾਲਾਤ ਮੇਰੇ, ਖ਼ੁਦਾ ਤੇਰਾ ਨਾਂਮ ਯਕੀਨੀ ਕਦੇ ਨਾ ਭੁੱਲਿਆਂ ਨਾ ਹੀ ਭੁੱਲਿਆ ਮੇਰੇ ਉਪਰ ਕੀਤੇ ਸਬ ਇਹ ਉਪਕਾਰ ਤੇਰੇ।।
।।ਕਰਨ।। #God

8 Love

loader
Home
Explore
Events
Notification
Profile