Nojoto: Largest Storytelling Platform
gurwindersingh6821
  • 13Stories
  • 18Followers
  • 271Love
    15.0KViews

ਗੁਰਵਿੰਦਰ ਸਰਸੀਣੀ

ਚੰਗੀਆਂ ਕਹਾਣੀਆਂ ਅਤੇ ਚੰਗੀਆਂ ਗੱਲਾਂ ਸਿੱਖਣ ਲਈ ਮੈਨੂੰ ਜ਼ਰੂਰ ਫੋਲੋ ਕਰੋ ਜੀ,

  • Popular
  • Latest
  • Video
513220741ca4182f5fbdf79c307ffb93

ਗੁਰਵਿੰਦਰ ਸਰਸੀਣੀ

#Flute emotional
513220741ca4182f5fbdf79c307ffb93

ਗੁਰਵਿੰਦਰ ਸਰਸੀਣੀ

#Problem #Hate
513220741ca4182f5fbdf79c307ffb93

ਗੁਰਵਿੰਦਰ ਸਰਸੀਣੀ

poison ,,
513220741ca4182f5fbdf79c307ffb93

ਗੁਰਵਿੰਦਰ ਸਰਸੀਣੀ

#AsaliAazadi wahhhh nature
513220741ca4182f5fbdf79c307ffb93

ਗੁਰਵਿੰਦਰ ਸਰਸੀਣੀ

ਮੁਰਸ਼ਦ ਤੂੰ ਆ ਤਾਂ ਸਹੀ
ਬਸ ਇਕ ਅਰਦਾਸ ਹੈ
ਕਦੇ ਖੋਲ੍ਹ ਕੇ ਨਾ ਬੈਠ ਜਾਵੀਂ
ਮੇਰੇ ਗੁਨਾਹਾਂ ਵਾਲੀ ਬਹੀ
ਗੁਨਾਹ ਮੇਰੇ ਅਨੇਕ ਨੇ
ਮੈਂ ਇਸ਼ਕ ਤੇਰੇ ਨਾਲ ਕੀਤਾ
ਇਸ ਲਈ ਚੱਪੇ-ਚੱਪੇ ਤੇ
ਦੁਸ਼ਮਣ ਮੇਰੇ ਅਨੇਕ ਨੇ
ਮੈਨੂੰ ਦੁਨੀਆ ਦਾ ਫਿਕਰ ਨਹੀਂ
ਕਿਉਂਕਿ ਇਹ ਤੂੰ ਬਣਾਈ ਏ
ਮੈਨੂੰ ਫਿਕਰ ਹੈ ਮੇਰੇ ਅੰਦਰ
ਉੱਬਲ਼ਦੇ ਵਿਕਾਰਾਂ ਦਾ 
ਜੋ ਗੇੜੇ ਤੇ ਗੇੜਾ ਰੱਖਦੇ ਨੇ
ਮੇਰੀ ਸੁਖੀ ਆਤਮਾ ਨੂੰ
ਤਕਲੀਫ ਚ ਰੱਖਦੇ ਨੇ
ਤੂੰ ਇੱਕ ਵਾਰ ਸੁਣ ਤਾਂ ਸਹੀ
ਮੇਰੀ ਇੱਕ ਇੱਕ ਗੱਲ ਜੋ ਕਹੀ
ਮੁਰਸ਼ਦ ਤੂੰ ਆ ਤਾਂ ਸਹੀ
ਬਸ ਇਕ ਅਰਦਾਸ ਹੈ
ਕਦੇ ਖੋਲ੍ਹ ਕੇ ਨਾ ਬੈਠ ਜਾਵੀਂ
ਮੇਰੇ ਗੁਨਾਹਾਂ ਵਾਲੀ ਬਹੀ


ਗੁਰਵਿੰਦਰ ਸਰਸੀਣੀ 🌹✍️

©Gurwinder Singh
  #ਮੁਰਸ਼ਦ ਤੂੰ ਆਹ ਤਾਂ ਸਹੀ

#ਮੁਰਸ਼ਦ ਤੂੰ ਆਹ ਤਾਂ ਸਹੀ #ਕਵਿਤਾ

513220741ca4182f5fbdf79c307ffb93

ਗੁਰਵਿੰਦਰ ਸਰਸੀਣੀ

#Hope ,,,
513220741ca4182f5fbdf79c307ffb93

ਗੁਰਵਿੰਦਰ ਸਰਸੀਣੀ

#violin #Musa Wala you will always be remembered, You will always reign in the hearts of Punjabis.

#violin #musa Wala you will always be remembered, You will always reign in the hearts of Punjabis. #ਜੀਵਨ

513220741ca4182f5fbdf79c307ffb93

ਗੁਰਵਿੰਦਰ ਸਰਸੀਣੀ

#moose vala hmesha amar rhega ,,,,,

#moose vala hmesha amar rhega ,,,,, #ਜੀਵਨ

513220741ca4182f5fbdf79c307ffb93

ਗੁਰਵਿੰਦਰ ਸਰਸੀਣੀ

#WistfulTalks 
ਪਿੰਡਾਂ ਦੇ ਖੇਤਾਂ ਵਾਲਾ ਸਕੂਨ ਸ਼ਹਿਰਾਂ ਵਿੱਚ ਨਹੀਂ ਮਿਲਦਾ ਮੈਂ ਇਸ ਕਰਕੇ ਪਿੰਡ ਨੂੰ ਛੱਡ ਕੇ ਨਹੀਂ ਜਾਂਦਾ,,,,,

#WistfulTalks ਪਿੰਡਾਂ ਦੇ ਖੇਤਾਂ ਵਾਲਾ ਸਕੂਨ ਸ਼ਹਿਰਾਂ ਵਿੱਚ ਨਹੀਂ ਮਿਲਦਾ ਮੈਂ ਇਸ ਕਰਕੇ ਪਿੰਡ ਨੂੰ ਛੱਡ ਕੇ ਨਹੀਂ ਜਾਂਦਾ,,,,, #ਵਿਚਾਰ

513220741ca4182f5fbdf79c307ffb93

ਗੁਰਵਿੰਦਰ ਸਰਸੀਣੀ

#Always remember, if you are born alone then you die alone, so stop worrying about what people say.,,

#Always remember, if you are born alone then you die alone, so stop worrying about what people say.,, #ਗਿਆਨ

loader
Home
Explore
Events
Notification
Profile