Guruvirk

Guruvirk Lives in Karnal, Haryana, India

Welcome to my poetry world Insta_itsguruzone book_enthusiast,selfmotivativator

  • Latest Stories
  • Popular Stories

ਚੱਲ ਸੱਜਣਾ ਗੱਲ ਕਰ ਲੲੀੲੇ...#Nojotovoice #AudioQuote #Punjabi #Poetry #Punjabipoetry #Love #nojotoquote

10 Love
0 Comment
ਚੱਲ ਸੱਜਣਾ ਗੱਲ ਕਰ ਲੲੀੲੇ, 
ਬੈਠ ਕੇ ਮਸਲਾ ਹੱਲ ਕਰ ਲੲੀੲੇ,
ਜੋ ਹਵਾਵਾਂ ਖਿਲਾਫ਼ ਚੱਲ ਰਹੀਆਂ 
ੳੁਹਨਾਂ ਨੂੰ ਅਾਪਣੇ ਵੱਲ ਕਰ ਲੲੀੲੇ||

ਨਿੱਕੀ ਦੂਜੇ ਨੂੰ ਮਾਰ ਕੇ ਮਿਹਨੇ 
ਬਦਨਾਮ ਨਾ ਕਰੀੲੇ,
ਜੋ ਹੋਈਆ ਲੋਕਾਂ ਦੀ ਨਜ਼ਰਾਂ ਤੋਂ ਪਰੇ 
ੳੁਹਨੂੰ ਸ਼ਰੇਅਾਮ ਨਾ ਕਰੀੲੇ|| 

ਚੱਲ ਸੱਜਣਾ ਗੱਲ ਕਰ ਲਈੲੇ,
ਅੱਜ ਜਾਂ ਅਾਖੇ ਤਾਂ ਕੱਲ ਕਰ ਲੲੀੲੇ,
ਘੜੀ  ਭਾਵੇਂ ਪਲ ਕਰ ਲੲੀ ਕੇ,
ਬੈਠ ਕੇ ਮਸਲਾ ਹੱਲ ਕਰ ਲੲੀੲੇ,
ਚੱਲ ਸੱਜਣਾ ਗੱਲ ਕਰ ਲੲੀੲੇ..!!

ਚੱਲ ਸੱਜਣਾ ਗੱਲ ਕਰ ਲੲੀੲੇ...#nojotopunjabi #Punjabi #Punjabipoetry #Poetry #lovequote #nojotoquote

3 Love
0 Comment

ਜਿੰਦਗੀ ਦੇ ਵੀ ਰੰਗ ਕਿੰਨੇ ਅਜੀਬ ਨੇ #Nojotovoice #audio #Punjabi #Poetry #Punjabipoetry #lifequote #nojotoquote #nojotoaudio

8 Love
0 Comment
6 Views
ਜਿੰਦਗੀ ਦੇ ਰੰਗ ਵੀ ਕਿੰਨੇ ਅਜੀਬ ਨੇ,
ਜੱਦ ਹੋਣ ਲੱਗਦਾ ਕੁੱਝ ਚੰਗਾ ਸਾਡੇ ਨਾਲ
ਖੇਡਾਂ ਖੇਡ ਜਾਂਦੇ ਨਸੀਬ ਨੇ,
ਉਹ ਹੀ ਸਾਥੋਂ ਦੂਰ ਹੋ ਜਾਂਦੇ ਜੋ ਹੁੰਦੇ
"ਗੁਰੂ" ਦਿਲ ਦੇ ਕਰੀਬ ਨੇ,
ਜਿੰਦਗੀ ਦੇ ਰੰਗ ਵੀ ਸੱਜਣ
 ਕਿੰਨੇ ਅਜੀਬ ਨੇ..!! #NojotoQuote

#nojotopunjabi #Punjabipoetry #lifequote #Punjabi #nojotoquote

4 Love
0 Comment
ਭੋਲੀ ਜਹੀ ਸੂਰਤ ੳੁਸਦੀ ਸੀ||
ਬੜੀ ਪਿਆਰੀ ਲੱਗਦੀ ਜੱਦ  ਉਹ 
ਰੁੱਸਦੀ ਸੀ...
!!"Full Read In Caption"!! #NojotoQuote

ਭੋਲੀ ਜਹੀ ਸੂਰਤ ੳੁਸਦੀ ਸੀ||
ਬੜੀ ਪਿਆਰੀ ਲੱਗਦੀ ਜਦ ਉਹ
ਰੁੱਸਦੀ ਸੀ||
ਬੜਾ ਚੰਗਾ ਲੱਗਦਾ ਸੀ ਕੁ ਸਦਾ ੲਿਸ
ਤਰ੍ਹਾਂ ਪਿਆਰ ਜਤਾੳੁਣਾ||
ਮੇਰੇ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾੳੁਣਾ||
ਚਿਹਰੇ ਤੇ ਦਰਸ਼ਾੳੁਣਾ ਨਾ ਪਰ ਦਿਲ ਵਿੱਚ
ਮੇਰੇ ਲਈ ਫ਼ਿਕਰ ਹੋਣਾ||
ੳੁਹਦੀ ਹਰ ਗੱਲ 'ਚ ਮੇਰਾ ਜ਼ਿਕਰ ਹੋਣਾ||
ਬੜਾ ਚਗਾ ਲੱਗਦਾ ਸੀ ੳੁਸਦਾ ੲਿਸ ਤਰ੍ਹਾਂ
ਪਿਆਰ ਜਤਾੳੁਣਾ||
ਚਾਹੁੰਦਾ ਹਾਂ ੳੁਹਦੇ ਲੲੀ ੲਿੱਕ ਜ਼ਿੰਦਗੀ ਹੋਰ
ਜਿੳੁਣਾ||
ਗੁਰੂ ਤੋਂ ਲਿਖਵਾ ਕੇ ਗੀਤ ੳੁਹਦੇ ਲੲੀ ਕੋਈ
ਗੳੁਣਾ||
ਬੜਾ ਚੰਗਾ ਲੱਗਦਾ ਅੈ ਪਹਿਲਾਂ ਲੜਣਾ ਫਿਰ ੲਿੱਕ ਦੂਜੇ ਨੂੰ ਮਣਾੳੁਣਾ||
ਬੜਾ ਚੰਗਾ ਲੱਗਦਾ ਅੈ ੳੁਸਦਾ ਮੇਰੇ ਤੇ ਹੱਕ
ਜਤਾੳੁਣਾ||
ਬੜਾ ਚੰਗਾ ਲਗਦਾ ਅੈ ੳੁਹਦੇ ਸੁਫ਼ਨਿਅਾ ਦੇ ਵਿੱਚ
ਜ਼ਿੰਦਗੀ ਜਿੳੁਣਾ..!!
#nojotopunjabi #Punjabipoetry #lovequote #emotionalquote #nojotoquote

3 Love
0 Comment