Nojoto: Largest Storytelling Platform
sardarji6818
  • 49Stories
  • 85Followers
  • 512Love
    601Views

Preet✍️✍️✍️

ਜ਼ਿੰਦਗੀ ਇੱਕ ਸਫਰ ਹੈ

  • Popular
  • Latest
  • Video
977d6c4013d81ff93d5244d75da16580

Preet✍️✍️✍️

ਤੂੰ ਦਿਲ ਵਿੱਚ ਵੱਸਦੀ ਐ
 ਦੱਸ ਕਿੱਦਾਂ ਕੱਢ ਦੇਵਾ 
ਤੂੰ ਤਾਂ ਸਾਹਾਂ ਵਰਗੀ ਏ 
ਦੱਸ ਕਿੱਦਾਂ ਛੱਡ ਦੇਵਾ

©Preet✍️✍️✍️ #IntimateLove
977d6c4013d81ff93d5244d75da16580

Preet✍️✍️✍️

ਸਰੀਰ ਹੁਣ ਦਵਾਈਆਂ ਤੇ ਚੱਲ ਰਿਹਾ ਏ
ਇੰਝ ਲੱਗਦਾ ਏ
 ਯਮਰਾਜ  ਆਪਣੀ ਜਗ੍ਹਾ ਮੱਲ ਰਿਹਾ ਏ
ਕੁੱਝ ਵੀ ਚੰਗਾ ਨਹੀਂ ਲੱਗਦਾ ਮੈਨੂੰ ਅੱਜ ਕੱਲ
ਇੰਝ ਲੱਗਦਾ
 ਰੱਬ ਹੁਣ ਹੋਲੀ ਹੋਲੀ ਸੁਨੇਹੇ ਘੱਲ ਰਿਹਾ ਏ

ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️ #lonely
977d6c4013d81ff93d5244d75da16580

Preet✍️✍️✍️

ਮਾਣ ਕਰੇ ਤੂੰ
ਦੱਸ ਕਿਉ ਗੋਰੇ ਚੰਮ ਦਾ ਨੀ
ਬਿਨ ਵਫਾਵਾ
 ਦੱਸ ਇਹ ਕਿਹੜੇ ਕੰਮ ਦਾ ਨੀ
ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #holdinghands
977d6c4013d81ff93d5244d75da16580

Preet✍️✍️✍️

ਮਾਣ ਕਰੇ ਤੂੰ ਦੱਸ ਕਿਉ ਗੋਰੇ ਚੰਮ ਦਾ ਨੀ
ਬਿਨ ਵਫਾਵਾ ਦੱਸ ਇਹ ਕਿਹੜੇ ਕੰਮ ਦਾ ਨੀ
ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #aaina
977d6c4013d81ff93d5244d75da16580

Preet✍️✍️✍️

ਚੰਗਾ ਹੋਇਆ ਠੋਕਰ ਵੱਜੀ ਪ੍ਰੀਤ ਨਿਮਾਣੇ ਨੂੰ 
ਬੇ ਅਕਲੇ ਨੂੰ ਆਜੂ ਹੁਣ ਅਕਲ ਮਰਜਾਣੇ ਨੂੰ 
ਜੀਹਨੂੰ ਮੰਨੀ ਬੈਠਾ ਉਹ ਜਿੰਦਗੀ ਦਾ ਹਿੱਸਾ ਸੀ
ਅੱਜ ਕੱਲ ਉਹੀ ਪਾਗਲ ਕਹਿ ਕਹਿ ਹੱਸਦੀ ਐ
ਪਿਆਰ ਮੇਰੇ ਨੂੰ ਓਹੋ ਭਰਮ ਭੁਲੇਖੇ ਦੱਸਦੀ ਆ

©Preet✍️✍️✍️ #sadak
977d6c4013d81ff93d5244d75da16580

Preet✍️✍️✍️

ਤੇਰੇ ਹੁੰਦਿਆਂ ਬਾਪੂ ਕੋਈ ਫਿਕਰ ਨਾ ਹੁੰਦਾ ਸੀ
ਤੇਰੇ ਬਾਝੋਂ ਜਿੰਦ ਮੇਰੀ ਆ ਦੁੱਖਾਂ ਨੇ ਘੇਰੀ ਐ
ਲੋਕਾਂ ਭਾਣੇ ਖੁਸ਼ ਬੜਾ ਮੈਂ ਤੁਰਿਆ ਫਿਰਦਾ ਹਾਂ
ਸੱਚ ਦੱਸਾਂ ਜਿੰਦ ਮੇਰੀ ਖਾਕ ਦੀ ਢੇਰੀ ਐ
ਹਰਪ੍ਰੀਤ ਸਿੰਘ ਪ੍ਰੀਤ ✍️ ✍️ ✍️

©Preet✍️✍️✍️ #FathersDay Happy Father day miss you dad 😭

#FathersDay Happy Father day miss you dad 😭 #ਪ੍ਰੇਰਣਾਦਾਇਕ

977d6c4013d81ff93d5244d75da16580

Preet✍️✍️✍️

ਇੱਕ ਇੱਕ ਕਰਕੇ ਹੱਥੀ ਤੋਰਿਆ
ਮਾਂ ਬਾਪ ਤੇ ਭੈਣ ਨੂੰ
ਇੰਝ ਨਾ ਤੜਫਾਵੇ ਮੈਨੂੰ
ਕੋਈ ਆਖੋ ਮੌਤ ਡਾਇਣ ਨੂੰ

ਹਰਪ੍ਰੀਤ ਸਿੰਘ ਪ੍ਰੀਤ ✍️✍️

©Preet✍️✍️✍️ #Alive
977d6c4013d81ff93d5244d75da16580

Preet✍️✍️✍️

ਹੰਝੂਆਂ ਦੀ ਬਰਸਾਤ ਹੈ ਲੰਮੀ
ਤਾਂ ਹੀ ਤਾਂ ਮੈਂ ਹੱਸ ਨੀ ਸਕਦਾ
ਇੱਕ ਦੁੱਖ ਜਾਵੇ ਇਕ ਆ ਜਾਵੇ
ਪਰ ਮੈ ਕਿਸੇ ਨੂੰ ਦੱਸ ਨੀ ਸਕਦਾ
ਹਰਪ੍ਰੀਤ ਸਿੰਘ ਪ੍ਰੀਤ ✍️ ✍️✍️

©Preet✍️✍️✍️
  #rainfall
977d6c4013d81ff93d5244d75da16580

Preet✍️✍️✍️

ਗਮਾਂ ਦੀ ਪੰਡ ਹੈ ਭਾਰੀ
 ਚੱਕਣੀ ਹੁਣ ਔਖੀ ਲੱਗਦੀ
ਜਿਉਣਾ ਮੈਨੂੰ ਮੁਸ਼ਕਿਲ ਲੱਗਦਾ
 ਮੌਤ ਹੁਣ ਸੌਖੀ ਲੱਗਦੀ

ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #SAD
977d6c4013d81ff93d5244d75da16580

Preet✍️✍️✍️

रिश्ते में दूरियां कब आती है  ਘਰ ਦੀਆਂ ਗੱਲਾਂ ਜੋ ਔਰਤ ਕਰੇ ਬੇਗਾਨੇ ਕੋਲ
ਉਜੜ ਜਾਂਦਾ ਹੈ ਉਹ ਘਰ ਪੁੱਛ ਲਓ ਜਮਾਨੇ ਤੋਂ

©Preet✍️✍️✍️ #HumTum
loader
Home
Explore
Events
Notification
Profile