Nojoto: Largest Storytelling Platform
jobanroopkaur6262
  • 37Stories
  • 84Followers
  • 564Love
    1.8KViews

ਜੋਬਨਰੂਪ ਛੀਨਾ

try to MEDITATE if your mind is sick, follow to those who give you trick, time is fast so do SOMETHING QUICK......jobanroop_kaur

  • Popular
  • Latest
  • Video
9cad4f433cfa6306304bdd6473303b03

ਜੋਬਨਰੂਪ ਛੀਨਾ

9cad4f433cfa6306304bdd6473303b03

ਜੋਬਨਰੂਪ ਛੀਨਾ

ਹਕੀਕਤ
ਮੀਤ

#LoveOnline

ਹਕੀਕਤ ਮੀਤ #LoveOnline #ਸ਼ਾਇਰੀ

9cad4f433cfa6306304bdd6473303b03

ਜੋਬਨਰੂਪ ਛੀਨਾ

meet haqiqat 

#romance
9cad4f433cfa6306304bdd6473303b03

ਜੋਬਨਰੂਪ ਛੀਨਾ

ਦਿਲ ਜੋਂ ਹੈ ਆਗ ਲਗਾ ਦੂੰ ਉਸਕੋ

ਦਿਲ ਜੋਂ ਹੈ ਆਗ ਲਗਾ ਦੂੰ ਉਸਕੋ #ਸ਼ਾਇਰੀ

9cad4f433cfa6306304bdd6473303b03

ਜੋਬਨਰੂਪ ਛੀਨਾ

ਬਾਬਲ ਮੇਰੇ, ਸਿਰ ਦਾ ਮੈਨੂੰ ਨਾਜ ਕਰੀਂ
ਸਿਰ ਤੇ ਬੋਝ ਨਾ ਸਮਝੀ , ਵਾਂਗਰ ਤਾਜ ਧਰੀਂ

                                            ਵੀਰ ਮੇਰੇ ਲਈ ਹੋਵਾਂ ਮੈਂ ਵੀ ਬਾਹਵਾਂ ਜਿਹੀ 
                                         ਸੀਨੇ ਮੇਰੇ ਵਿੱਚ ਕੋਈ ਐਸਾ ਸਾਜ ਧਰੀਂ 

ਮਹਿਕਾਂ ਵੰਡਾਂ ,ਜਾਵਾਂ ਜਦ ਮੈਂ  ਘਰ ਦੂਜੇ 
ਐਸੀ ਭਰ ਕੋਈ  ਪਰਵਾਜ ਬਾਬਲ ਮੇਰੇ ਪਰੀਂ

                                         ਮੇਰੇ ਬਾਅਦ ਵੀ ਸਿਫਤਾਂ ਹੋਵਣ  ਘਰ ਬਾਬਲ 
                                ਮਨ ਮੇਰੇ ਤੂੰ,  ਐਸੇ ਸੋਹਣੇ ਕੰਮ ਕਰੀਂ 

ਬਸ ਰੂਹਾਂ ਦਾ ਹਾਣੀ ਮਿਲਜੇ ਮੈਂ  ਲੋਚਾ 
ਜੋਬਨ' ਸੌਖਾ ਹੋ ਜੂ ਸਾਹਿਬ ਦੇ ਜਾਣਾ ਘਰੀਂ 
                     ਜੋਬਨਰੂਪ ਛੀਨਾ

9cad4f433cfa6306304bdd6473303b03

ਜੋਬਨਰੂਪ ਛੀਨਾ

ਸਾਹਿਬ

ਸਾਹਿਬ

9cad4f433cfa6306304bdd6473303b03

ਜੋਬਨਰੂਪ ਛੀਨਾ

#Hope
9cad4f433cfa6306304bdd6473303b03

ਜੋਬਨਰੂਪ ਛੀਨਾ

#poetry #love #poetrycommunity  #poem #quotes #lovequotes #thoughts  #poetrylovers #wordsofwisdom #inspirationalquotes
9cad4f433cfa6306304bdd6473303b03

ਜੋਬਨਰੂਪ ਛੀਨਾ

#poetry #love #poetrycommunity #writersofnojoto  #poem #poet #gurbani #covid19 #bhfyp
9cad4f433cfa6306304bdd6473303b03

ਜੋਬਨਰੂਪ ਛੀਨਾ

ਜਿੰਨਾ ਰੱਬ ਭੁਲਾ ਦਿੱਤਾ
ਉਹ ਭਾਰੀ ਸਹਿਣਗੇ ਸੱਟ 
 ਹਿਰਦਾ ਉਹਨਾਂ ਦਾ ਬੰਜਰ ਰਹਿਣਾ
 ਵਾਰ ਵਾਰ ਵੱਜਦੇ  ਰਹਿਣਗੇ ਫੱਟ
 .....ਜੋਬਨਰੂਪ ਛੀਨਾਂ #terimerikahani #bhfyp #gurbani #muhabbat #god #virus #corona #lockdowndiaries #covid19
loader
Home
Explore
Events
Notification
Profile