Nojoto: Largest Storytelling Platform
sahilsajan9182
  • 6Stories
  • 2Followers
  • 33Love
    10Views

Sahil Sajan

  • Popular
  • Latest
  • Video
b1b13f878197c4f0a374c167d2bd5a61

Sahil Sajan

ਇਹ ਜਿੰਦਗੀ ਇਕ ਕਾਗਜ਼ ਹੈ
 ਜੋ ਲਿਖਦੇ-ਲਿਖਦੇ ਮੁੱਕ ਜਾਣਾ
ਇਹ ਜਿੰਦਗੀ ਇਕ ਸੁਪਨਾ ਹੈ
 ਜੋ ਆਖੀਰ ਨੂੰ ਟੁੱਟ ਜਾਣਾ..
ਪਤਾ ਨਹੀ ਰੱਬਾ ਲੋਕ ਕਿਵੇ
 ਭੁਲਾ ਦਿੰਦੇ ਤੇਰੇ ਇਹਸਾਨਾ ਨੂੰ 
ਕੌਣ ਸਮਜਾਉ ਇਨ੍ਹਾਂ ਪਗਲ ਇਨਸਾਨਾਂ ਨੂੰ,,, ਪਤਾ

©Sahil Sajan #directions
b1b13f878197c4f0a374c167d2bd5a61

Sahil Sajan

ਇਹ ਜਿੰਦਗੀ ਇਕ ਕਾਗਜ਼ ਹੈ
 ਜੋ ਲਿਖਦੇ-ਲਿਖਦੇ ਮੁੱਕ ਜਾਣਾ
ਇਹ ਜਿੰਦਗੀ ਇਕ ਸੁਪਨਾ ਹੈ
 ਜੋ ਆਖੀਰ ਨੂੰ ਟੁੱਟ ਜਾਣਾ...ਚਾਰ ਦਿਨ ਦਾ ਹੁੰਦਾ ਏ 
ਪਿਅਾਰ ਦਾ ਸਰੂਰ 
ਫਿਰ ਰੋਣਾ ਹੀ ਪੈਂਦਾ ਏ
ਜਦੋਂ ਕੋੲੀ ਕਰੀਬ ਹੋ ਕੇ 
ਹੁੰਦਾ ੲੇ ਦੂਰ..
ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ ;
ਸਾਨੂੰ ਜਾਦੂ ਜਿਹਾ ਲੱਗਦਾ ਏ||
ਪਤਾ ਨਹੀ ਰੱਬਾ ਲੋਕ ਕਿਵੇ ਭੁਲਾ ਦਿੰਦੇ ਤੇਰੇ ਇਹਸਾਨਾ ਨੂੰ 
ਕੌਣ ਸਮਜਾਉ ਇਨ੍ਹਾਂ ਪਗਲ ਇਨਸਾਨਾਂ ਨੂੰ,,,

©Sahil Sajan 👀
b1b13f878197c4f0a374c167d2bd5a61

Sahil Sajan

b1b13f878197c4f0a374c167d2bd5a61

Sahil Sajan

✔ਨਸ਼ਾ ਕਰ ਦਿਆਂ ਲੋਕ 👬 ਤਾ ਕਈ ਵੇਖੇ 
ਅਸੀ   ਕੀਤਾ  ਵੀ ਏ ਪਰ ਅੱਖ ਵਾਲਾ 
💃ਸਾਡਾ ਯਾਰ botel ਓਹਦੀ ਰੂਹ ਦਾਰੂ 
ਸਾਨੂੰ ਇੱਕ 💁ਦਾ ਆਸਰਾ ਲੱਖ ਵਾਲਾ 💑

©Sahil Sajan ਲਾ ਕੇ ਛੱਡ ਜਾਈਏ ਅੱਧ 🔗ਵਿਚਕਾਰ ਸੋਹਣੀਏ 👧
ਸਾਡੇ  ਪਿੰਡ 🏠ਹੈਨੀ ਏ ਰਿਵਾਜ 🔰

ਲਾ ਕੇ ਛੱਡ ਜਾਈਏ ਅੱਧ 🔗ਵਿਚਕਾਰ ਸੋਹਣੀਏ 👧 ਸਾਡੇ ਪਿੰਡ 🏠ਹੈਨੀ ਏ ਰਿਵਾਜ 🔰

b1b13f878197c4f0a374c167d2bd5a61

Sahil Sajan

ਮੇਰੀ #ਫਿਤਰਤ ਵਿੱਚ #ਵਫ਼ਾ ਹੈ ,
ਮੇਰੇ ਤੌ #ਬੇ-ਵਫਾਈ ਨਈ ਹੌਣੀ ,,
ਮੈ ਕਿਸੇ ਦਾ #ਪਿਆਰ #ਖਰੀਦ ਨਈ ਸਕਦਾ ,
ਕਿਉਂਕਿ ਮੇਰੇ ਤੌ ਇੰਨੀ #ਕਮਾਈ ਨਈ ਹੌਣੀ...

©Sahil Sajan 🤟
b1b13f878197c4f0a374c167d2bd5a61

Sahil Sajan

ਕਹਿੰਦਾ, .....ਕੁੱਝ ਤੇਰੇ ਬਾਰੇ #ਲਿਖਣ ਨੂੰ ਜੀਅ ਕਰਦਾ 
ਪਰ ਤੇਰੀ #ਸਿਫਤ ਲਈ ਅੱਖਰ ਲਭਦੇ ਨਹੀਂ,
ਟਾਵੀ ਟਾਵੀ ਨਾਲ ਮਿਲਦਾ #ਦਿਲ ਸਾਡਾ ,
ਅਸੀਂ# ਆਸ਼ਿਕ ਬੀਬਾ  ਸਭ ਦੇ ਨਹੀਂ ..

©Sahil Sajan 😄


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile