Nojoto: Largest Storytelling Platform
nojotouser1947956589
  • 44Stories
  • 73Followers
  • 510Love
    34.8KViews

Maan and Khraoud Productions

ਅਣਜਾਣ ਸ਼ਾਇਰ✍️ ਪੰਜਾਬੀ ਸਾਹਿਤਕਾਰ ,, ਪੰਜਾਬੀ ਸੱਥ ਯੂਕੇ,, Guitarist 🎸🎸 9877697754 ਥੋੜਾ ਬਹੁਤਾ ਗਾ ਵੀ ਲੈਨੇ ਅਾ ਆਰਟੀਕਲ ਲੇਖਕ ਪੰਜਾਬੀ ਟ੍ਰਿਬਿਊਨ ਅਖਬਾਰ ਲਈ

  • Popular
  • Latest
  • Repost
  • Video
dbe055820b208c2cd48844711464f5b6

Maan and Khraoud Productions

#kahanikaar
dbe055820b208c2cd48844711464f5b6

Maan and Khraoud Productions

#romance
dbe055820b208c2cd48844711464f5b6

Maan and Khraoud Productions

#sitarmusic
dbe055820b208c2cd48844711464f5b6

Maan and Khraoud Productions

ਟਰੈਕਟਰ ਟਰਾਲੀ ਸਣੇ ਸਮਾਨ ਵਿਕਾਊ  ਐ 
ਜਮੀਨ ਜਾਇਦਾਦ ਅਤੇ ਮਕਾਨ ਵਿਕਾਊ  ਐ
ਆਓ ਟਾਟੇਓ ਆਓ ਅੰਬਾਨੀਓ ਖਰੀਦ ਲਵੋ
ਇਸ ਦੇਸ ਦਾ ਅੰਨਦਾਤਾ ਕਿਸਾਨ ਵਿਕਾਊ ਐ
ਕਿੰਨਾ ਮੁੱਲ ਲਾਵੋਂਗੇ ਦੱਸੋ ਮੇਰੀ ਹਸਰਤ ਦਾ 
ਮੇਰਾ ਹਰ ਸੁਪਨਾ ਹਰ ਅਰਮਾਨ ਵਿਕਾਊ  ਐ
ਫਿੱਡੇ ਛਿੱਤਰਾਂ ਤੇ ਪਾਟੀ ਪੱਗੜੀ ਵਿੱਚ ਲਿਪਟੀ
ਕਰਜ਼ੇ  ਥੱਲੇ ਪਿਸ ਰਹੀ ਇਕ ਜਾਨ ਵਿਕਾਊ ਐ
ਫਾਇਲ 'ਚ ਥੱਬਾ ਡਿਗਰੀਆਂ ਤੇ ਡਿਪਲੋਮੇ ਲਈ 
ਬੇਰੁਜ਼ਗਾਰ ਫਿਰਦਾ ਪੁੱਤ ਜਵਾਨ ਵਿਕਾਊ ਐ
ਭਗਤ ਸਰਾਭਿਆਂ ਦੇ ਜੋ ਵੇਚ ਗਿਆ ਸੁਪਨੇ
ਮੇਰੇ ਦੇਸ ਦਾ ਲੀਡਰ ਬੇਈਮਾਨ ਵਿਕਾਊ  ਐ
ਕੋਰਟ ਕਚਹਿਰੀ ਵਿੱਚ ਇਨਸਾਫ ਹੈ ਵਿਕਦਾ 
ਹਰ ਅਹੁਦਾ ਤੇ ਹਰ ਸਨਮਾਨ ਵਿਕਾਊ ਐ
ਖਰੀਦਣ ਵਾਲਿਓ ਉਏ ਦੱਬਕੇ ਲਾਓ ਬੋਲੀ 
ਸ਼ੈਤਾਨਾਂ ਦੀ ਮੰਡੀ ਵਿਚ ਇਨਸਾਨ ਵਿਕਾਊ ਐ #Barrier
dbe055820b208c2cd48844711464f5b6

Maan and Khraoud Productions

ਟਰੈਕਟਰ ਟਰਾਲੀ ਸਣੇ ਸਮਾਨ ਵਿਕਾਊ  ਐ 
ਜਮੀਨ ਜਾਇਦਾਦ ਅਤੇ ਮਕਾਨ ਵਿਕਾਊ  ਐ
ਆਓ ਟਾਟੇਓ ਆਓ ਅੰਬਾਨੀਓ ਖਰੀਦ ਲਵੋ
ਇਸ ਦੇਸ ਦਾ ਅੰਨਦਾਤਾ ਕਿਸਾਨ ਵਿਕਾਊ ਐ
ਕਿੰਨਾ ਮੁੱਲ ਲਾਵੋਂਗੇ ਦੱਸੋ ਮੇਰੀ ਹਸਰਤ ਦਾ 
ਮੇਰਾ ਹਰ ਸੁਪਨਾ ਹਰ ਅਰਮਾਨ ਵਿਕਾਊ  ਐ
ਫਿੱਡੇ ਛਿੱਤਰਾਂ ਤੇ ਪਾਟੀ ਪੱਗੜੀ ਵਿੱਚ ਲਿਪਟੀ
ਕਰਜ਼ੇ  ਥੱਲੇ ਪਿਸ ਰਹੀ ਇਕ ਜਾਨ ਵਿਕਾਊ ਐ
ਫਾਇਲ 'ਚ ਥੱਬਾ ਡਿਗਰੀਆਂ ਤੇ ਡਿਪਲੋਮੇ ਲਈ 
ਬੇਰੁਜ਼ਗਾਰ ਫਿਰਦਾ ਪੁੱਤ ਜਵਾਨ ਵਿਕਾਊ ਐ
ਭਗਤ ਸਰਾਭਿਆਂ ਦੇ ਜੋ ਵੇਚ ਗਿਆ ਸੁਪਨੇ
ਮੇਰੇ ਦੇਸ ਦਾ ਲੀਡਰ ਬੇਈਮਾਨ ਵਿਕਾਊ  ਐ
ਕੋਰਟ ਕਚਹਿਰੀ ਵਿੱਚ ਇਨਸਾਫ ਹੈ ਵਿਕਦਾ 
ਹਰ ਅਹੁਦਾ ਤੇ ਹਰ ਸਨਮਾਨ ਵਿਕਾਊ ਐ
ਖਰੀਦਣ ਵਾਲਿਓ ਉਏ ਦੱਬਕੇ ਲਾਓ ਬੋਲੀ 
ਸ਼ੈਤਾਨਾਂ ਦੀ ਮੰਡੀ ਵਿਚ ਇਨਸਾਨ ਵਿਕਾਊ ਐ #Barrier
dbe055820b208c2cd48844711464f5b6

Maan and Khraoud Productions

ਸਬੰਧਾਂ ਨੂੰ ਜੋੜਨਾ ਇਕ ਕਲਾ ਹੁੰਦੀ ਹੈ,,
ਸਬੰਧ ਬਣਾਈ ਰੱਖਣਾ ਇਕ ਸਾਧਨਾ ਹੈ,, #Hope  Parneet Kaur Ritika Singh sraj..midnight writer Abhi Sahjlan Kamal walia

#Hope Parneet Kaur Ritika Singh sraj..midnight writer Abhi Sahjlan Kamal walia

dbe055820b208c2cd48844711464f5b6

Maan and Khraoud Productions

लहजा थोड़ा ठंडा रखे जनाब,,
गर्म तो सिर्फ चाए पसंद है,,। #chai  Parneet Kaur Aman Verma sraj..midnight writer Abhi Sahjlan Jzbaat❤️se

#chai Parneet Kaur Aman Verma sraj..midnight writer Abhi Sahjlan Jzbaat❤️se

dbe055820b208c2cd48844711464f5b6

Maan and Khraoud Productions

ਧੋਖਾ ਹੀ ਦੇਦੇ, ਡਾਰਲਿੱਗ
☹️☹️
ਪਰ,,
ਧੋਖੇ ਚ ਨਾ ਰੱਖ
(ਪੁੱਠੇ ਲਿਖਾਰੀ) #Love  Yogesh Mahadev Sanap Parneet Kaur Aman Verma sraj..midnight writer Abhi Sahjlan

#Love Yogesh Mahadev Sanap Parneet Kaur Aman Verma sraj..midnight writer Abhi Sahjlan

dbe055820b208c2cd48844711464f5b6

Maan and Khraoud Productions

Parneet Kaur sraj..midnight writer Ritika Singh Aman Verma Sher-o-shayari 
time paas ,,

Parneet Kaur sraj..midnight writer Ritika Singh Aman Verma Sher-o-shayari time paas ,, #nojotovideo

dbe055820b208c2cd48844711464f5b6

Maan and Khraoud Productions

ਮਿਟ ਗਏ ਮਿਟਾਨੇ ਵਾਲੇ,,
ਲਾਸ਼ ਕਿਥੇ ਐ ਰੋਈ,,
ਰੋਏ ਨੇ ਜਲਾਣੇ ਵਾਲੇ #Love  Parneet Kaur Yogesh Mahadev Sanap Aman Verma sraj..midnight writer Abhi Sahjlan

#Love Parneet Kaur Yogesh Mahadev Sanap Aman Verma sraj..midnight writer Abhi Sahjlan

loader
Home
Explore
Events
Notification
Profile