Nojoto: Largest Storytelling Platform
tarasingh5825
  • 41Stories
  • 52Followers
  • 372Love
    19.6KViews

Tara Singh

Lyrics and Singer

  • Popular
  • Latest
  • Video
f50ae91a5d79a0278250bc92ce9bb6d9

Tara Singh

ਰੱਬ ਤੈਨੂੰ ਤੇਰੇ ਵਰਗਿਆਂ ਨਾਲ ਮਿਲਾਵੇ,
ਤੇ ਤੂੰ ਮੇਰੇ ਵਰਗੇ ਨੂੰ ਤਰਸੇ ✍️✍️✍️।
✍️✍️✍️ਤਾਰਾ ਕੰਮੇਆਣਾ ✍️✍️✍️

©Tara Singh #achievement
f50ae91a5d79a0278250bc92ce9bb6d9

Tara Singh

ਇਸ਼ਕ ਦਾ ਦੂਜਾ ਨਾਂ ਹੈ.....
.
.
.
.
.
.
#love #shayri #shayrilover #pyar #brokenheart #broken💔 #sad #

ਇਸ਼ਕ ਦਾ ਦੂਜਾ ਨਾਂ ਹੈ..... . . . . . . love #shayri #shayrilover #Pyar #brokenheart broken💔 #SAD # #ਸ਼ਾਇਰੀ

f50ae91a5d79a0278250bc92ce9bb6d9

Tara Singh

ਹੱਥਾਂ ਚ, ਹੱਥ ਫੜ ਕੇ,
ਮੋਹੱਬਤ ਪਾਲੀ ਅਸੀ।
ਕੁੱਝ ਇਸ ਤਰ੍ਹਾਂ ਯਾਰਾ,
ਜਿੰਦਗੀ ਗਾਲੀ ਅਸੀ।
♥️ ਤਾਰਾ ਕੰਮੇਆਣਾ ✍️

©Tara Singh
  #shayari #Love #♥️

shayari Love #♥️ #ਸ਼ਾਇਰੀ

f50ae91a5d79a0278250bc92ce9bb6d9

Tara Singh

ਮਿਹਨਤੀ, ਅਣਖੀ. ਤੇ  ਇਮਾਨਦਾਰ ਬੰਦੇ 
ਕਦੀ ਤਾਰਿਆ ਕਿਸੇ ਦਾ ਪੈਸਾ ਨੀ ਮਾਰਦੇ
☝️☝️☝️ਤਾਰਾ ਕੰਮੇਆਣਾ 👈👈👈

©Tara Singh
  #Identity
f50ae91a5d79a0278250bc92ce9bb6d9

Tara Singh

#FourlinePoetry ਅਮੀਰਾਂ ਲਈ ਤਾਰਿਆ ਗਰਮੀ ਬਹੁਤ ਆ,
ਗਰੀਬਾਂ ਦੀ ਚਾਹ ਚੁੱਲ੍ਹੇ ਤੇ ਬਣਦੀ ਦੇਖੀ ਮੈਂ।
             ਤਾਰਾ ਕੰਮੇਆਣਾ.

©Tara Singh #fourlinepoetry
f50ae91a5d79a0278250bc92ce9bb6d9

Tara Singh

ਹੋਣ ਮੁਬਾਰਕਾਂ ਸੱਜਣਾਂ ਤੈਨੂੰ ਨਵੇਂ ਸਾਲ ਦੀਆਂ 🎉
ਤੇਰੇ ਉੱਤੋਂ ਇਕ ਹੋਰ ਸਾਲ ਮੈਂ ਕੁਰਬਾਨ ਕੀਤਾ ❤️
=======✍️ਤਾਰਾ ਕੰਮੇਆਣਾ ✍️✍️✍️

©Tara Singh
  #love
f50ae91a5d79a0278250bc92ce9bb6d9

Tara Singh

ਧੀ, ਪੁੱਤ, ਤੇ ਰੁੱਖ, ਇੱਕ ਦਿਨ ਵਿੱਚ,
ਜਵਾਨ ਨਹੀਓ ਹੁੰਦੇ ਤਾਰਿਆ ।
====ਤਾਰਾ ਕੰਮੇਆਣਾ====।
f50ae91a5d79a0278250bc92ce9bb6d9

Tara Singh

ਮਾਂ ਦਿਵਸ

ਜਿਉਂਦੇ ਜੀ ਕਦਰਾਂ ਤਾਰੇ ਪਾਈਆਂ ਨਾਂ,
ਹੁਣ ਚਾਰੇ ਪਾਸੇ ਮਾਵਾਂ ਲੱਬਦੇ ਫਿਰਦੇ ਆ।
ਮਾਂ ਦਿਵਸ
ਤਾਰਾ ਕੰਮੇਆਣਾ
f50ae91a5d79a0278250bc92ce9bb6d9

Tara Singh

ਸਾਨੂੰ ਚਿਹਰੇ ਪੜ੍ਹਨੇ ਆਉਂਦੇ ਸੀ ,
     ਉਹਦੇ ਚੇਹਰੇ ਹੀ ਬਥੇਰੇ ਸੀ,
       ਤੇਰੇ ਨਾਲ ਜੁੜ ਗਏ ਜਿਹੜੇ ,
           ਮਿਟਾਵਾਂ ਕਿੰਝ ਨਾਮਾ ਨੂੰ,
           ਰੱਬ ਤਾਂ ਕਬੂਲ ਹੈ ਕਰਦਾ,
             ਸੱਚੀਆਂ ਬਸ ਰਾਹਵਾਂ ਨੂੰ।
          =ਤਾਰਾ ਕੰਮੇਆਣਾ=
f50ae91a5d79a0278250bc92ce9bb6d9

Tara Singh

ਮੈਨੂੰ ਦੇਖ ਕੇ ਤੇਰਾ ਮੱਥੇ ਚ ਹੱਥ ਮਾਰਨਾ,
ਲੱਗਦਾ ਏ ਕੇ ਪਛਤਾਉਣੀ ਏ,
ਫੈਸਲੇ ਤੇ ਫਾਸਲੇ ਤੇਰੇ ਸੀ,
ਹੁਣ ਕੀ ਸਾਜਨ ਤੋਂ ਚਾਹੁਣੀ ਏ।
loader
Home
Explore
Events
Notification
Profile