Find the Latest Status about soumya prakash from top creators only on Nojoto App. Also find trending photos & videos about, soumya prakash.
Blood Donors Team NCR
Blood Donors Team NCR
Just For Fun Soumya Prakash An De Vijjuu💕 Aishwarya Lath poonam_singla Funny Kids India vacation Comedy maa beta
read moreRajwinder Kour Sandhu
ਕਵਿਤਾ: ਲੋਕ ਲੋਕ ਦੀ ਦੁਹਾਈ ••••••••••••••••••••• ਲੋਕੀ ਲੋਕ-ਲੋਕ ਦੀ ਦੁਹਾਈ ਦਿੰਦੇ ਥੱਕਦੇ ਨਹੀਂ, ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ। ਵਕ਼ਤ ਮਲ੍ਹਮ ਹਰ ਡੂੰਘੇ ਜਖ਼ਮ ਦੀ, ਪਰ ਫਿਰ ਵੀ ਬਾਰ–ਬਾਰ ਗੱਲ ਛੇੜ, ਜਖ਼ਮ ਕੁਰੇਤਣੋ ਹਟਦੇ ਨਹੀਂ। ਲੋਕੀ ਲੋਕ–ਲੋਕ ਦੀ ਦੁਹਾਈ ਦਿੰਦੇ ਥੱਕਦੇ ਨਹੀਂ, ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ। ਕੋਈ ਅੱਗੇ ਵੱਧਦਾ ਦੇਖ ਦਿੰਦੇ ਉੱਤੋਂ ਵਧਾਈ, ਪਰ ਅੰਦਰੋਂ ਅੰਦਰ ਜਰਦੇ ਨਹੀਂ! ਕੋਈ ਪਿੱਛੇ ਰਹਿ ਜਾਵੇ, ਤਾਹਵੀ ਅਫ਼ਸੋਸ਼ ਜਤਾ, ਪਰ ਹੱਥ ਕਦੇ ਕਿਸੇਦਾ ਫੜਦੇ ਨਹੀਂ। ਲੋਕੀ ਲੋਕ-ਲੋਕ ਦੀ ਦੁਹਾਈ ਦਿੰਦੇ ਥੱਕਦੇ ਨਹੀਂ, ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ। ਬਾਹਰੋਂ-ਬਾਹਰ ਸੋਚ ਰੱਖੀਂ ਦਿਲ ਦੁਖੌਣ ਦੀ, ਪਰ ਅੰਦਰੋ ਕਦੇ ਰੱਬ ਤੋਂ ਉਹ ਡਰਦੇ ਨਹੀਂ! ਹਾਲਾਤਾਂ ਦੀ ਗਠੜੀ ਮੋਢੇ ਹਰ ਕਿਸੇ ਪੈਂਦੀ, ਪਰ ਕੋਈ ਵਿਸਾਰ ਜਾਂਦਾ, ਤੇ ਕਈ ਚਿੱਤ ਵਿੱਚੋਂ ਕੱਢਦੇ ਨਹੀਂ। ਲੋਕੀ ਲੋਕ–ਲੋਕ ਦੀ ਦੁਹਾਈ ਦਿੰਦੇ ਥੱਕਦੇ ਨਹੀਂ, ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ। ਨਰਮ ਦਿਲ ਦਸਦੇ, ਪਰ ਪੱਥਰ ਬਣ ਮਦਦ ਵਾਲਾ ਹੱਥ ਘੁਟਣੋ ਹਟਦੇ ਨਹੀਂ, ਦਿਖਾਵਾ ਨਹੀਓਂ ਸੱਚ ਜਾਣੀ ਕਿਹ, ਦਿਖਾਵਾ ਕਰਨੋ ਹਟਦੇ ਨਹੀਂ। ਲੋਕੀ ਲੋਕ-ਲੋਕ ਦੀ ਦੁਹਾਈ ਦੇਣੋਂ ਹਟਦੇ ਨਹੀਂ, ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ। *~ਰਾਜਵਿੰਦਰ ਕੌਰ ਸੰਧੂ...* ✍🏻 ਬੜਬਿਲ, ਓਡਿਸ਼ਾ ID: @therajwinderkour04 ©Rajwinder Kour Sandhu #loklokdiduhayi #ਲੋਕਲੋਕਦੀਦੁਹਾਈ #ਲੋਕ_ਲੋਕ_ਦੀ_ਦੁਹਾਈ #therajwinderkour04 #poem #ਪੰਜਾਬੀ #ਪੰਜਾਬੀ_ਕਵਿਤਾ #punjabi_poetry #Poetry #poem✍🧡🧡💛 # Shalv
#loklokdiduhayi #ਲੋਕਲੋਕਦੀਦੁਹਾਈ #ਲੋਕ_ਲੋਕ_ਦੀ_ਦੁਹਾਈ #therajwinderkour04 #poem #ਪੰਜਾਬੀ #ਪੰਜਾਬੀ_ਕਵਿਤਾ #punjabi_poetry Poetry #poem✍🧡🧡💛 # Shalv #कविता #poem✍🧡🧡💛
read moreDo-char-bate.
mr_writer Soumya Jain Jahedul Sarkar Bijendra Kumar Prakash Keshari .. #Shayari
read moreVasu Bapu
Maroof hasan Soumya Jain Shreya Shukla❣ ❤️गुमनाम💔 Prakash Keshari #कहानी #nojotovideo
read moreAkanksha Singh
विष्णु कांत
मेरे अंदर के प्रकाश से होता है उजाला, मैं "विष्णु" नहीं विषाक्त मन सूर्य हूं मैं.. चाहे कितना भी अंधेरा छा जाए मुझ पर, मैं उसकी चादरे फाड़ कर बाहर निकल आता हूं इतना दृढ़ हूं मैं.. मैं "विष्णु" नहीं..!! ©विष्णु कांत #prakash