Find the Latest Status about jatt jaan varda song 260 from top creators only on Nojoto App. Also find trending photos & videos about, jatt jaan varda song 260.
BALJEET SINGH MAHLA
ਬਿਜਲੀ ਕਰੇ ਕੱੜ ਕੱੜ ਵੇ ਮੈਂ ਦਿਲ ਬੈਠਾਂ ਫੜ ਫੜ ਵੇ ਦਿਲ ਮੇਰਾ ਜਾਵੇ ਡਰ ਦਾ ਨਿਮਾ ਨਿਮਾ ਮੀਂਹ ਵਰਦਾ ਅੱਜ ਮੇਰਾ ਸੋਹਣਿਆ ਵੇ ਮਿਲਣੇ ਨੂੰ ਜੀਅ ਕਰਦਾ **** ਫਿਕਾ ਪੈ ਜੇ ਹਾਰ ਸ਼ਿੰਗਾਰ ਜੇ ਨਾ ਹੋਵੇ ਕੋਲ ਦਿਲਦਾਰ ਫੋਨ ਉੱਤੇ ਨਹੀਓਂ ਸਰਦਾ ਨਿਮਾ ਨਿਮਾ ਮੀਂਹ ਵਰਦਾ ਅੱਜ ਮੇਰਾ ਸੋਹਣਿਆ ਵੇ ਮਿਲਣੇ................... **** ਅੱਖੀਆਂ ਦਾ ਸੁਰਮਾ ਵੇ ਏ ਹੰਝੂਆਂ ਚ ਰੁੜਨਾ ਵੇ ਦਿਲ ਮੇਰਾ ਹੌਕੇ ਭਰਦਾ ਨਿਮਾ ਨਿਮਾ ਮੀਂਹ ਵਰਦਾ ਅੱਜ ਮੇਰਾ ਸੋਹਣਿਆ ਵੇ ਮਿਲਣੇ.................. **** ਬਲਜੀਤ ਮਾਹਲੇ ਆ ਜਾ ਵੇ ਮਾਹੀ ਨੂੰ ਗਲ ਲਾ ਜਾ ਵੇ ਦਿਲ ਮੇਰਾ ਨਹੀਓਂ ਠਰਦਾ ਨਿਮਾ ਨਿਮਾ ਮੀਂਹ ਵਰਦਾ ਅੱਜ ਮੇਰਾ ਸੋਹਣਿਆ ਵੇ ਮਿਲਣੇ ........................ **** ਲੇਖ਼ਕ:ਬਲਜੀਤ ਮਾਹਲਾ✍🏻 ©BALJIT MAHLA✍️ nima nima meeh varda rain
nima nima meeh varda rain #Thoughts
read moresongsrecords2.0
JATT DI RANI RELEASING SOON ©songsrecords2.0 #saath new song jatt di rani
MEET KAHLON
ਰੂਹ ਪਿਆਰ ਤਾਂ ਰੂਹਾਂ ਨਾਲ ਹੁੰਦਾ ਐ ਬਹੁਤੇ ਤਾਂ ਜਿਸਮਾਂ ਦਾ ਵਾਪਾਰ ਕਰਦੇ ਨੇ #friend #lyrics #song #writter #jatt #kahlon