Nojoto: Largest Storytelling Platform

New gurv Quotes, Status, Photo, Video

Find the Latest Status about gurv from top creators only on Nojoto App. Also find trending photos & videos about, gurv.

    LatestPopularVideo

Gurvinder Matt

@gurvindermatt. #ਵਿਚਾਰ

read more
ਗ਼ਮਾਂ ਦੇ ਫਾਸਲੇ ਦੁੱਖਾਂ ਦਾ ਹਨੇਰਾ 
ਚੜਦੀ ਉਮਰੇ ਰੋਗ ਲਗਿਆ ਪੈੜਾ
ਖਾਲੀ ਹੱਥ ਤੇ ਉਤੋ ਕੂਕੇ ਬਨੇਰਾ 
ਚੜ੍ਹਿਆ ਸੂਰਜ ਅੱਜ ਛਿਪਿਆ ਪੈੜਾ








*ਗੁਰਵਿੰਦਰ ਮੱਟ* @gurvindermatt.

Gurvinder Matt

@gurvindermatt #ਸ਼ਾਇਰੀ

read more
ਇੱਕ ਬਹੁਤ ਸੋਹਣਾ ਇੱਕ ਖੁਆਬ ਮੈਂ ਚੁਣਿਆ, 
ਨਿੱਤ ਹੰਝੂ ਬਹੋਣ ਦਾ ਇੱਕ ਕਾਰਨ ਮੈਂ ਚੁਣਿਆ, 
ਹੁਣ ਪਾ ਕੇ ਹੋਰ ਕੁਝ ਕਿ ਲੈਣਾ ਇਹ, 
  ਸਜਣਾ ਨੇ ਜਾ ਹੋਰ ਕੀਤੇ ਨਵਾਂ ਸੱਜਣ ਚੁਣਿਆ..
✍️Gh.Matt 








*ਗੁਰਵਿੰਦਰ ਮੱਟ* @gurvindermatt

Gurvinder Matt

@gurvindermatt. #ਵਿਚਾਰ

read more
ਪੈਡ਼ਾ ਮਿੱਟੀ ਉਤੋਂ ਤਾਂ ਮਿਟ ਗਇਆ 
ਨਿਸ਼ਾਨ ਦਿਲ ਉਤੇ ਗੁੱਡੇ ਪਾ ਗਇਆ  ....Gh.Matt @gurvindermatt.

Gurvinder Matt

@gurvindermatt #ਵਿਚਾਰ

read more
ਨਾਮ ਦਾ ਹੀ ਸੀ ਤੇਰਾ ਪਿਆਰਾ ਯਾਰਾ,
ਕਾਮ ਤੱਕ ਹੀ ਸੀ ਤੇਰਾ ਪਿਆਰ ਯਾਰਾ,
ਦੁਨੀਆ ਨੂੰ ਭੁਲੇਖਾ ਸੀ ਤੇਰੇ ਭੋਲੇਪਣ ਦਾ,
ਦਿਲ ਅੰਦਰੋ ਤਾਂ ਰਖੀ ਬੈਠਾ ਸੀ ਬਲੈਕ ਯਾਰਾ..
✍️Gh.matt



*ਗੁਰਵਿੰਦਰ ਮੱਟ* @gurvindermatt

Gurvinder Matt

@gurvindermatt #ਸ਼ਾਇਰੀ

read more
ਕਾਫਲਾ ਸੀ ਜ਼ਿੰਦਗੀ ਦੇ ਯਾਰਾ ਦਾ, 
ਇਕ ਇਕ ਕਰ ਤੁਰਿਆ ਕਾਫਲਾ ਯਾਰਾ ਦਾ,
ਮਿੱਟੀ ਵਿੱਚੋਂ ਸੀ ਪਨਪੇ ਸਜਣਾ,
ਮਿੱਟੀ ਵਿੱਚ ਮਿੱਟੀ ਹੋਣਾ ਲਾਜਮੀ ਸੀ ਫੇਰ ਯਾਰਾ ਦਾ,
ਸਿਕਾਇਤ ਕੋਈ ਨੀ ਨਾਲ ਤੇਰੇ,
ਕਿਓਕਿ ਤੂੰ ਕੱਲੇ ਕਲ਼ੇ ਸੀ ਅਸੀ ਆਪ ਬਣਾਇਆ ਕਾਫਲਾ ਯਾਰਾ ਦਾ, 
ਦਿਲ ਟੁੱਟਿਆ ਦੇ ਕਦੇ ਜੁੜ ਗਿਆ,
ਪਰ ਉਹ ਰੂਹ ਵਾਲਾ ਸਕੂਨ ਨਾ ਮਿਲਿਆ ਯਾਰਾ ਦਾ,
ਕਦੇ ਬੈਠ ਕੱਲੇ ਹਸਦੇ ਅਾ ਕਦੇ ਰੋ ਪੈਂਦੇ,
ਕਿਓਕਿ ਤੂੰ ਪਿਆਰ ਹੀ ਐਸਾ ਬਣਾਇਆ ਯਾਰਾ ਦਾ,
ਇਸ ਦੁਨੀਆ ਤੋਂ ਅਸੀ ਕਿ ਲੈਣਾ ਤੇਰੇ ਨਾਲ ਸਿਕਾਇਤ ਰਹੁ,
ਜੇ ਅਗਲੇ ਜਨਮ ਮੇਲ ਨਾ ਕਰਾਇਆ ਯਾਰਾ ਦਾ..✍️Gh.Matt 



*ਗੁਰਵਿੰਦਰ ਮੱਟ* @gurvindermatt

Gurvinder Matt

@gurvindermatt #ਵਿਚਾਰ

read more
ਕੱਲੇ ਹਾਸੇ ਇੱਕਠੇ ਕਿਓਂ ਕਰਦਾ ਇਹ,
 ਇਹਨਾ ਦਾ ਮੁੱਲ ਪੈਂਦਾ ਨਾਲ ਦੁੱਖਾਂ ਦੇ,
ਦੁੱਖ ਦਸਦਾ ਇਹ ਮੁੱਲ ਸੁੱਖ ਦਾ ਓਏ,
             ਸੁੱਖ ਲੈਣਾ ਪੈਂਦਾ ਬਾਝੋ ਦੁੱਖਾਂ ਦੇ.✍️Gh.Matt




*Gurvinder Matt* @gurvindermatt

GURWINDER

#Pehlealfaaz   ਹਮ ਧੋਖੇਬਾਜ਼ ਨਹੀਂ ਔਰ ਧੋਖੇਬਾਜ਼ ਹਮਾਰੇ ਸਾਥ ਆਖ ਮਿਲਾਤੇ ਨਹੀਂ #gurvnde0315
#instagram

Gurvail Singh Gill

gurvail s

read more
ਕਪੂਰ ਕਹਿੰਦਾ ::--  
ਅਨੇਕਾਂ ਲੋਕ ਪੈਸੇ ਕਮਾਉਂਦਿਆਂ , ਜਿੰਦਗੀ ਜਿਊਣੀ ਭੁਲ ਜਾਂਦੇ ਹਨ ! gurvail s

Gurvir Singh

#Love #gurvir

read more
Ek baat pushni thi tujse 
kya pyar karte ho tum mujhse
main to Dil haar betha hu kr tumse pyar bethaa hu..

I'm gurvir

©Gurvir Singh #Love #gurvir

pareekmonu

#happy_guru_purnimagurvar_ke_charno_me_naman_🙏 #News

read more
loader
Home
Explore
Events
Notification
Profile