Nojoto: Largest Storytelling Platform

New 1984 anti sikh riots Quotes, Status, Photo, Video

Find the Latest Status about 1984 anti sikh riots from top creators only on Nojoto App. Also find trending photos & videos about, 1984 anti sikh riots.

Stories related to 1984 anti sikh riots

    LatestPopularVideo

Gurpreet Singh

1984 sikh #Drops

read more
ਸਾਨੂੰ ਭੁੱਲਣਾ ਨਹੀਂ ਦਿਨ 6 ਜੂਨ ਵਾਲਾ, 
ਤੂੰ ਬੇਦੋਸੇ਼ ਸਿੰਘਾ ਦਾ ਖੂਨ ਡੋਲ੍ਹਿਆ ਸੀ, 
ਸਿੱਖਾ ਦੀ ਪਵਿੱਤਰ ਨਗਰੀ ਤੇ ਤੂੰ, 
ਸੱਦ ਫੌਜਾਂ ਹੱਲਾ ਤਖਤ ਤੇ ਬੋਲਿਆ ਸੀ। 

ਨਾ ਹੀ ਸਾਨੂੰ ਭੁੱਲਣਾ ਬਾਬਾ ਤੀਰ ਵਾਲਾ, 
ਜੋ ਪੰਜਾਬ ਦੇ ਹੱਕਾ ਖਾਤਰ ਲੜਦਾ ਸੀ, 
ੳੁਸਨੂੰ ਥਾਪੜਾ ਸੀ੍ ਗੁਰੂ ਗੋਬਿੰਦ ਸਿੰਘ ਦਾ, 
ਜ਼ਮੀਰ ਮਰਨ ਨੂੰ ਜੋ ਮੌਤ ਦੱਸਦਾ ਸੀ। 

ਫੌਜਾਂ ਦੇਖ ੳੁਹਨਾਂ ਵੱਲ ਦੰਗ ਰਹਿ ਗਈਆਂ, 
ਪਤਾ ਲੱਗੇ ਨਾ ਗੋਲੀਆਂ ਕਿੱਧਰੋ ਆੳੁਦੀਆਂ ਨੇ, 
ਕੋਈ ਵਿਰਲਾ ਬੱਚਦਾ ਸਿੰਘਾਂ ਦੀ ਅੱਖ ਕੋਲੋਂ
ਜਾਦਾ ਲੋਥਾਂ ਸਿਪਾਹੀਆਂ ਦੀਆਂ ਅੰਦਰੋ ਆੳੁਦੀਆਂ ਨੇ। 

ਤੂੰ ਖੋਫ਼ ਰੱਬ ਦਾ ਭੁੱਲ ਗਈ ਏ,
ਕੁਰਸੀ ਖਾਤਰ ਕਹਿਰ ਸਿੰਘਾ ਤੇ ਢਾਤਾ ਤੂੰ,
ਜੋ ਪਿੱਛਲੀਆ ਹੱਡ ਬੀਤੀਆਂ ਸਭ ਭੁੱਲ ਗਏ, 
84 ਵਿੱਚ ਫਿਰ ਤੋਂ ਯਾਦ ਕਰਵਾਤਾਂ ਤੂੰ । 

ਸਿੱਖ ਕੌਮ ਨੂੰ ਤੂੰ ਮੁਕਾਅ ਸਕਦੀ ਨਾ, 
ਜੋ਼ਰ ਕਈਆਂ ਪਹਿਲਾਂ ਤੇਰੇ ਤੋ ਲਾਇਆ ਏ, 
ਇਹ ਬਾਜ ਨਾ ਡੱਕ ਹੋਣਾ ਪਿੰਜਰੇ ਚ,
ਇਸ ਨੇ ਆਜ਼ਾਦ ਸਦਾ ਹੀ ਰਹਿਣਾ ਏ।

©Gurpreet Singh 1984 sikh 

#Drops

SATKAR PANJETA

#sikh 1984 #khalsa #Shaayari

read more
हालात  बोलदे ने  भाई   लोकां दा की आ दो गल्ला मार के ओहना दी तां सर जांदी ! 84 विच किते जुलम  वेख  वेख  पापियां दे सच्यो मित्रा अख😢 भर Ohndi ! satkar ✍

©SATKAR PANJETA #sikh #1984 #khalsa #Shaayari

Dharminder Sandhu

ਕਦੇ ਨਹੀਂ ਭੁੱਲ ਸਕਦੇ 1984 1984 *1984* #ਵਿਚਾਰ

read more
 ਕਦੇ ਨਹੀਂ ਭੁੱਲ ਸਕਦੇ 1984
 #1984

*#1984*

ਜ਼ਿੰਦਗੀ ਦੀਆਂ ਪਗ ਡੰਡੀਆਂ@Preet

1984 #ਜੀਵਨ

read more

Gurwinder Aulakh

1984 #Society

read more

Biikrmjet Sing

1984 #ਗਿਆਨ

read more
ਮਤਾ ਅਨੰਦਪੁਰ ਸਾਹਿਬ ਦਾ

©Biikrmjet Sing #1984

нαямαиρяєєт. sι∂нυ

Never Forget 1984
ਸੰਤ ਜਰਨੈਲ਼ ਸਿੰਘ ਜੀ ਭਿੰਡਰਾਂਵਾਲੇ... ਸੀ

©Harmanpreet Singh 1984

love sandhu

1984

read more

Avyaana

#riots

read more
गुनहगार हो,कोई भी,
क्यों सजा सिर्फ इंसानियत को मिलती है?
हिंदू-मुस्लिम के दंगों में,
क्यों  भारत माँ की अस्मिता बिखरती है?
क्यों नही बन पाते है हम,
विवेकानंद और कलाम के जैसे
क्यों मानवता को भूल कर हम
बट जाते है, मजहब में ऐसे?
हिन्दू,मुस्लिम ,सिक्ख, ईसाई
क्यों बस कहने को है भाई?
क्या अब नही बसती दिलो में इंसानियत
यही है कड़वी सच्चाई????
-$onali #riots

sonakashi singh

#riots

read more
kisne kaha hindu-muslim ki
ladai hi, ye to kuch or sikhate hi.
sarir ke paar ruuh ke
suku ko batata hi.
log to bebajh sarir ko
majhab bana lad rahe hi.
ek hi ghar me 
alag alag rang majhab ke
bata rahe hi. #Riots
loader
Home
Explore
Events
Notification
Profile