Find the Latest Status about jatti shayari in punjabi from top creators only on Nojoto App. Also find trending photos & videos about, jatti shayari in punjabi.
Priya Sharma
ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ. #Punjabi #Jatti #Kudi #Punjabiswag
#Punjabi #Jatti #Kudi #punjabiswag #poem
read moreNojoto Punjabi ( ਨੋਜੋਟੋ ਪੰਜਾਬੀ )
shayari in punjabi | best punjabi shayari #ShabdadiSanjh #punjabishayari #nojotopunjabi
read moreGagan Lyrics
ਜਿੰਦਗੀ ਪੱਥਰ ਵਰਗੀ ਹੋ ਗਈਆ. ਇੱਕੋ ਥਾਂ ਤੇ ਖਲੋ ਗਈਆਂ. ਨਾ ਅੱਗੇ ਜਾਵੇ ਨਾ ਪਿੱਛੇ ਆਵੇ ਬੱਸ ਗੁੰਮ-ਸੁੰਮ ਜਹੀ ਹੋ ਗਈਆਂ. ਜ਼ਿੰਦਗੀ ਪੱਥਰ ਵਰਗੀ ਹੋ ਗਈ ਆ. ਚਾਂਦ ਲਿਖਾਰੀ ✍️ ©Gagan Lyrics shayari in world and Punjabi
shayari in world and Punjabi #ਸ਼ਾਇਰੀ
read moreGurvansh Singh
ਕਾਮਯਾਬੀ ਕਦੇ ਵੀ ਇਕ ਦਿਨ ਵਿਚ ਨਹੀ ਮਿਲਦੀ, ਪਰ ਜੇ ਮਨ ਬਣਾ ਲਈਏ ਫੇਰ ਇਕ ਦਿਨ ਜਰੂਰ ਮਿਲਦੀ ਹੈ॥ ©Gurvansh Singh Motivation Shayari in punjabi #humantouch
Motivation Shayari in punjabi #humantouch
read moreI AM LYRICS NIJJAR
#start #Punjabi #Jatt #Jatti #Punjabipoetry #Love #Normal #Enjoy #sitarmusic
read more