Nojoto: Largest Storytelling Platform

New people like osho Quotes, Status, Photo, Video

Find the Latest Status about people like osho from top creators only on Nojoto App. Also find trending photos & videos.

    LatestPopularVideo

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਜੋ ਹੋਣਾ ਸੀ.........@Preet# @PreetSidhu OSHO PEOPLE #Shayari

read more
ਜੋ ਹੋਣਾ ਸੀ.........
ਕੁਝ ਹੱਸ ਕੇ ਹੋਇਆਂ, ਕੁਝ ਰੋ ਕੇ ਹੋਇਆਂ।
ਜੋ ਹੋਣਾ ਸੀ, ਉਹ ਹੋ ਕੇ ਹੋਇਆਂ।
ਅਰਮਾਨਾਂ ਨੂੰ ਦੱਬ ਕੇ , ਹੋਕਿਆਂ ਦਾ ਹਾਰ ਪਰੋਇਆ।
"ਪ੍ਰੀਤ"ਲੋਕਾਂ ਵਿੱਚ ਖਿੜ ਕੇ ਹਿੱਸਿਆਂ।
ਹਰਫ਼ਾਂ ਦੇ ਗਲ ਲੱਗ ਰੋਇਆਂ।
ਤੇਰੀਆਂ ਯਾਦਾਂ ਦਾ ਕਾਫ਼ਲਾ ਜਦ ਨੇੜਿਉਂ ਮੇਰੇ ਹੋਇਆ।
ਕੁਝ ਹੱਸਿਆ, ਕੁਝ ਰੋਇਆਂ।
ਜੋ ਹੋਣਾ ਸੀ, ਉਹ ਹੋ ਕੇ ਹੋਇਆਂ।
ਕੁਝ ਹੱਸ ਕੇ ਹੋਇਆਂ, ਕੁਝ ਰੋ ਕੇ ਹੋਇਆਂ।
ਜੋ ਹੋਣਾ ਸੀ, ਉਹ ਹੋ ਕੇ ਹੋਇਆਂ।

ਪ੍ਰੀਤ
Preet
preet98038@gmail.com
9803813037

 @Preet Sidhu Osho People ਜੋ ਹੋਣਾ ਸੀ.........@Preet# @PreetSidhu OSHO PEOPLE

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਗੁੰਮਨਾਮ ਪਰਛਾਵਾਂ@Preet#@Preet Sidhu Osho People #Shayari

read more
ਗੁੰਮਨਾਮ ਪਰਛਾਵਾਂ

ਕੰਧਾਂ ਗਲ ਲੱਗ ਰੋਵੇ ਪਰਛਾਵਾਂ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਦੂਰ ਕਿਤੇ ਉੱਡ ਚੱਲ ਕਾਂਵਾਂ।
ਢਲਦੇ ਸੂਰਜ ਨਾਲ ਮੈਂ ਢਲ-ਢਲ ਜਾਵਾਂ।
 ਕਿਸੇ ਛਪਰੀ ਕਿਨਾਰੇ ਬੈਠਿਆਂ ਨੂੰ ਦੇਵਾਂ ਠੰਡੀਆਂ ਹਵਾਵਾਂ।
ਕਰ ਕੇ, ਨਾ ਮੈਂ ਆਸਾਨ ਜਿਤਾਵਾ।
ਮੈਂ ਚਾਨਣ ਦੀਆਂ ਰਿਸ਼ਮਾਂ ਦਾ ਗੁਲਾਮ ਪਰਛਾਵਾਂ।
ਕਦੇ ਬਦਨਾਮ, ਕਦੇ ਬੇ-ਨਾਮ ਪਰਛਾਵਾਂ।
ਤੈਨੂੰ ਗਲ ਜਦ ਲਾਵਾਂ ਤਾਂ ਮੈਂ ਮਿਟ ਜਾਵਾਂ।
ਗੁੰਮਨਾਮ ਮੇਰਾ ਸਿਰਨਾਵਾਂ।
"ਪ੍ਰੀਤ" ਤੇਰੀਆਂ ਯਾਦਾਂ ਤੇ ਅਤੀਤ ਬਣ ਛਾਵਾ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਮੈਂ ਬਦਨਾਮ , ਮੈਂ ਬੇ-ਨਾਮ, ਮੈਂ ਗੁਲਾਮ ਪਰਛਾਵਾਂ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਪ੍ਰੀਤ
Preet
preet98038@gmail.com
9803813037

 @Preet Sidhu Osho People ਗੁੰਮਨਾਮ ਪਰਛਾਵਾਂ@Preet#@Preet Sidhu Osho People

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਉਡੀਕ@Preet Sidhu# Preet Sidhu Osho People #Shayari

read more
ਉਡੀਕ
ਤੇਰੇ ਮੁੜ ਆਉਣ ਦੀ ਉਡੀਕ ਲੲੀ ਬੈਠਾ
ਮੁੜ ਮਿਲਣੇ ਦਾ ਇੱਕ ਵਾਦਾ , ਤੇ ਤਰੀਕ ਲੲੀ ਬੈਠਾ।
ਦਿਲ ਖੰਡਰ ਹੋਏ ਚ ਤੇਰੀਆਂ ਯਾਦਾਂ ਦੇ ਪੰਨਿਆਂ ਦਾ ਖੂਬਸੂਰਤ ਅਤੀਤ ਲੲੀ ਬੈਠਾ।
ਹਾਲ ਏ  ਤੱਕ ਠੀਕ-ਠੀਕ ਲੲੀ ਬੈਠਾ।
ਦਿਲ ਖੰਡਰ  ਹੋਏ ਚ  ਇੱਕ ਯਾਦਾਂ ਦਾ ਕਾਫ਼ਲਾ ਤੇ ਦੂਜੀ ਤੇਰੇ ਲਈ "ਪ੍ਰੀਤ" ਲਈ ਬੈਠਾ।
ਉਲੀਕ ਲੲੀ ਬੈਠਾ , 23 ਨਵੰਬਰ ਦੀ ਤਰੀਕ ਲਈ।
ਤੇਰੇ ਮੁੜ ਆਉਣ ਦੀ ਉਡੀਕ ਲੲੀ ਬੈਠਾ।

ਪ੍ਰੀਤ
Preet
preet98038@gmail.com
9803813037

 @Preet Sidhu Osho People ਉਡੀਕ@Preet Sidhu# Preet Sidhu Osho People

Raj mental

osho osho osho naman #nojotophoto

read more
 osho osho osho naman

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਬੇ-ਗੈਰਤ ਦਿਲ@Preet# @Preet Sidhu Osho People #Shayari

read more
ਬੇ-ਗੈਰਤ ਦਿਲ
ਢਲਦੇ ਪਰਛਾਵੇਂ ਢਲ ਰਹੇ।
ਬੇ-ਗੈਰਤ ਦਿਲ ਵਿੱਚ ਕਿੰਨੇ ਵਹਿਮ ਪਲ ਰਹੇ।
ਅੱਖਾਂ ਵਿੱਚ ਜਨੂੰਨ ਦੇ ਹੰਝੂ ਬਣ ਅੱਗਣੀ ਬਲ ਰਹੇ।
 ਬੀਤ ਜੋ ਕੱਲ੍ਹ ਰਹੇ , ਬਣ ਰਾਹਾਂ ਨਾਲ ਮੇਰੇ ਚੱਲ ਰਹੇ।
ਅਤੀਤ ਦੇ ਵਰ੍ਹਕੇ ਥੱਲ ਰਹੇ ,ਬਲਦੇ ਦੀਵੇ ਬਲ ਰਹੇ।
ਅਸੀਂ ਚੁੱਪ-ਚਾਪ ਚੱਲ ਰਹੇ , ਬੇ-ਗੈਰਤ ਦਿਲ ਵਿੱਚ ਕਿੰਨੇ ਵਹਿਮ ਪਲ ਰਹੇ।
ਝੂਠੇ  ਵਾਦੇ  ਛੱਲ ਗੲੇ।
ਬੀਤ ਜੋ ਕੱਲ੍ਹ ਗੲੇ, ਬਣ ਉਹ ਅਤੀਤ ਦਾ ਪਲ ਗੲੇ।
ਭੁੱਲ ਬੈਠਾ ਉਹ "ਪ੍ਰੀਤ" ਤੇਰੀ ਦੇ ਕਿੰਨੇ ਵਰ੍ਹਕੇ ਬਣ ਅਤੀਤ ਨਾਲ ਮੇਰੇ ਚੱਲ ਰਹੇ।
ਬੇ-ਗੈਰਤ ਦਿਲ ਵਿੱਚ ਕਿੰਨੇ ਵਹਿਮ ਪਲ ਰਹੇ।

ਪ੍ਰੀਤ
Preet
preet98038@gmail.com
9803813037

 @Preet Sidhu Osho People ਬੇ-ਗੈਰਤ ਦਿਲ@Preet# @Preet Sidhu Osho People

Sandeep Khanna Sandy

Vibrant Writer

Saththish Kumards

osho quotes #osho #osho_quote #osho_quotes

read more

Saththish Kumards

Osho quotes #osho #osho_quote #osho_quotes

read more

Saththish Kumards

Osho quotes #osho #osho_quote #oshoquotes

read more
loader
Home
Explore
Events
Notification
Profile