Find the Latest Status about weather ludhiana punjab from top creators only on Nojoto App. Also find trending photos & videos about, weather ludhiana punjab.
mohitmangi
ਮੈਂ ਸੁਣਿਆ ਤੇਰੇ ਚਰਚੇ , ਤੇਰੇ ਚਰਚੇ ਦੂਰ ਦੂਰ ਨੇ ! ਮੈਂ ਸੁਣਿਆ , ਤੂੰ ਸੁਪਨੇ ਕਈਆਂ ਦੇ ਕੀਤੇ ਚੂਰ ਨੇ ! ਮੈਂ ਸੁਣਿਆ , ਕਿ ਦਿਲ ਜਿਹਨੇ ਤੇਰੇ ਨਾਲ ਲਾਇਆ ਏ , ਉਹ ਟੁੱਟੇ ਤਾਂ ਜ਼ਰੂਰ , ਪਰ ਹੋਏ ਮਸ਼ਹੂਰ ਨੇ ! ©mohitmangi #Alive #mohitmangi #punjab #love #ludhiana
#Alive #mohitmangi #punjab love #Ludhiana #SAD
read moremohitmangi
White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ ! ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ ! ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ, ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ ! ©mohitmangi #sad_quotes #mohitmangi #punjab #Punjabi #Ludhiana
#sad_quotes #mohitmangi #punjab #Punjabi #Ludhiana #SAD
read moremohitmangi
ਸੋਚਦਾ ਹਾਂ ਗੱਲ ਨਾ ਹੀ ਕਰਾਂ , ਪਰ ਤੇਰੇ ਰੋਣ ਤੋਂ ਡਰ ਲੱਗਦਾ ਏ , ਝੂਠੀ ਦੁਨੀਆਂ ਨੇ ਤੈਨੂੰ ਜੀਣ ਨਈ ਦੇਣਾ , ਤਾਹੀਂ ਤੈਨੂੰ ਖੋਣ ਤੋਂ ਡਰ ਲੱਗਦਾ ਏ ! ਮੈਂ ਮਨਾਉਣਾ ਏ ਤੂੰ ਰੁੱਸ ਜਾਣਾ , ਤਾਹੀਂ ਤੈਨੂੰ ਮਨਾਉਣ ਤੋਂ ਡਰ ਲੱਗਦਾ ਏ ! ਮੈਂ ਜਾਣਦਾ ਹਾਂ ਕੁਝ ਨਹੀਂ ਤੇਰੇ ਲਈ , ਪਰ ਫਿਰ ਵੀ ਖੋਣ ਤੋਂ ਡਰ ਲੱਗਦਾ ਏ ! ©mohitmangi #Woman #mohitmangi #love #Punjabi #punjab #Ludhiana
1
ਉਹ ਹੁਸਿਆਰਪੁਰ ਤੋਂ ਹੁਸਿਆਰ ਜਹੀ ਅਸੀਂ ਠੇਠ ਜੱਟ ਲੁਧਿਆਣੇ ਦੇ ਉਹ ਫੈਨ Lamborghini ਦੀ ਅਸੀਂ ਫੈਨ swaraj ਪੁਰਾਣੇ ਦੇ pargat.singh_grewal ©1 #Lamborghini #Swaraj #punjab #Ludhiana #Hoshiarpur #Love #alonegirl
mohitmangi
ਮੈਂ ਜਾਣਦਾ ਨਹੀਂ ਤੂੰ ਆਉਣਾ ਕੀ ਨਾ , ਹੁਣ ਵੀ ਤੇਰੇ ਆਉਣ ਦਾ ਇੰਤਜ਼ਾਰ ਏ ਮੈਨੂੰ ! ਤੂੰ ਕਿਥੇ ਏਂ ਕੀ ਕਰਦੀ ਏਂ , ਤੇਰੇ ਪਲ-ਪਲ ਦੀ ਖ਼ਬਰਸਾਰ ਏ ਮੈਨੂੰ ! ਤੂੰ ਭੁੱਲ ਬੈਠੀ ਮੈਂ ਭੁਲਿਆ ਨਹੀਂ , ਤੇਰੇ ਨਾਲ ਅੱਜ ਵੀ ਉਹਨਾਂ ਪਿਆਰ ਏ ਮੈਨੂੰ ! ਫਿਰ ਕੀ ਹੋਇਆ ਜੇ ਤੂੰ ਗਲ਼ ਨਾ ਲਾਇਆ , ਮੌਤ ਅੱਜ ਵੀ ਗਲ਼ ਲਾਉਣ ਨੂੰ ਤਿਆਰ ਏ ਮੈਨੂੰ ! ©mohitmangi #weapon #mohitmangi #love❤ #punjab #Ludhiana #chandigarh #mohali
#weapon #mohitmangi love❤ #punjab #Ludhiana #chandigarh #mohali #films
read morewantedsandeep