Nojoto: Largest Storytelling Platform

New kaafla gur sidhu Quotes, Status, Photo, Video

Find the Latest Status about kaafla gur sidhu from top creators only on Nojoto App. Also find trending photos & videos about, kaafla gur sidhu.

    LatestPopularVideo

Ravi Tehlan

#Kaafla................ #films

read more

parmod jangid

Gur-E Maligram Yadav Eisha Mahimastan Pranali S Indrajeet73 Gurvinder Sidhu #शायरी

read more
ke kisi ki girfat me hu m koi to aajad karvado .ke ishak me bimar hu m koi to elaj karvado . use bhul jau m or chen ki need aa jaye mujhe aesi koi dva nahi to zahar hi pila do.ke kya khta ki thi hamne jo vo tanha chhod gya akela unse bas yahi puchna h koi to unse milvado



_parmod jangid Gur-E Maligram Yadav Eisha Mahimastan  Pranali S Indrajeet73 Gurvinder Sidhu

Monika Gera jindagi. A poetess, writer, lyricist, singer,motivational speaker,Handwriting expert for three languages as to training + language teacher ( three languages).

Gur! #hunarbaaz

read more

Guj Gufn

gur #Shayari

read more

Biikrmjet Sing

ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥

ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ ॥

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥

ਰਾਮੁ ਜਪਹੁ ਮੇਰੀ ਸਖੀ ਸਖੈਨੀ ॥

ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥

ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥

ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥੧॥

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥

ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥

ਏਈ ਅਖੀਆਂ ਜੁ ਪੇਖਿ ਪ੍ਥਮ ਅਨੂਪ ਰੂਪ ਕਾਮਨਾ ਪੂਰਨ ਕਰਿ ਸਹਜ ਸਮਾਨੀ ਹੈ॥

©Biikrmjet Sing #gur

Mr. Satgur Singh

#Gur #ਗੁਰ

read more
ਬਹੁਤਾ ਨਹੀਂ ਦਿਮਾਗ ਲਾਈਦਾ ਕਿਸੇ ਨੂੰ ਦੁੱਖ ਪਹੁੰਚਾਉਣ ਚ ਸੱਜਣਾ, ਕੀ ਪਤਾ ਅਗਲਾ ਕਿਸ ਗੱਲ ਕਰਕੇ ਆਪਣੇ ਤੋਂ ਤੇਜ਼ ਦਿਮਾਗ ਠੰਡਾ ਰੱਖੀ ਬੈਠਾ ਹੋਵੇ। #ਗੁਰ #Gur

Mr. Satgur Singh

ਚਰਿੱਤਰ ਇੱਕ ਮੁੱਠੀ ਚ ਭਰੀ ਰੇਤ ਵਰਗਾ ਹੁੰਦਾ ਐ ਸੱਜਣਾ, ਜਿਨਾ ਚਿਰ ਮੁੱਠੀ ਬੰਦ ਰਹੇ ਠੀਕ ਐ ,ਜਦੋਂ ਮੁੱਠੀ ਖੁਲਦੀ ਅਾ ਤਾਂ ਰੇਤ ਵਾਂਗ ਧੂੜ ਦਾ ਰੂਪ ਬਣ ਜਾਂਦੀ ਏ।#ਗੁਰ #Gur

LAKHVINDER SINGH

gur #Motivational

read more

Mr. Satgur Singh

#Gur #ਗੁਰ

read more
ਸੋਚਿਆ ਸੀ ਪ੍ਰੀਤ ਨਾਲ ਹੱਥ ਫੜ ਕੇ ਚੱਲਣਾ ਨਾਲ ਤੇਰੇ ,ਪਰ ਸਮੇਂ ਨੇ ਓਹ ਦਿਖਾ ਦਿੱਤਾ ਕਿ ਉਂਗਲ ਉਂਗਲ ਕਰਕੇ ਹੱਥ ਹੀ ਛੱਡਣਾ ਪੈ ਗਿਆ ਸੱਜਣਾ। #ਗੁਰ #Gur

Dev bagpuriya

California Love Song by Cheema Y and Gur Sidhu #not #Punjabi #Sa #na #Motivational

read more
loader
Home
Explore
Events
Notification
Profile