Nojoto: Largest Storytelling Platform

New poem on maa boli in punjabi Quotes, Status, Photo, Video

Find the Latest Status about poem on maa boli in punjabi from top creators only on Nojoto App. Also find trending photos & videos about, poem on maa boli in punjabi.

Stories related to poem on maa boli in punjabi

    LatestPopularVideo

Gagan Lyrics

maa boli punjabi #ਵਿਚਾਰ

read more
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ❤️

ਜਦੋ ਮੈ ਜੰਮਿਆ ਸੀ 
ਤੇ ਮੈਨੂੰ ਲੋਰੀਆ ਵੀ 
ਪੰਜਾਬੀ ਚ ਮੀਲੀਆ ਸੀ.
 ਤੇ ਜਦੋ ਮੈ ਮਰੂਗਾ
ਮੈਨੂੰ ਵੈਨ ਵੀ 
ਪੰਜਾਬੀ ਚ ਪੈਣਗੇ.


✍️...ਚਾਂਦ 






,

©Gagan Lyrics maa boli punjabi

Sundeep Aryan

MAA BOLI PUNJABI #Shayari

read more

jaskaran Singh Aulakh

Maa boli Punjabi #lovebeat

read more

Krishan Puri

punjabi maa boli lai #nojotovideo

read more

CA Puneet Bhatti

Punjabi Meri Maa Boli

read more
ਉਹ ਜਖਮ ਹਾਲੇ ਵੀ ਅੱਲੇ ਨੇ, ਪਏ ਰਿਸਦੇ ਮਲ੍ਹਮ ਥੱਲੇ ਨੇ
ਉਹਨਾਂ ਦਰਦਾਂ ਨਾ ਹਿਸਾਬ ਕੋਈ, ਜੋ ਇਸ ਜਖਮਾਂ ਦੇ ਆਏ ਪੱਲੇ ਨੇ

ਉਹ ਰਾਤ ਹਾਲੇ ਵੀ ਕਾਲੀ ਹੈ, ਬਿਨਾਂ ਚੰਨ ਤੇ ਤਾਰਿਆਂ ਵਾਲੀ ਹੈ
ਰਾਤ ਦੀ ਗਹਿਰਾਈ ਵੱਧਦੀ ਜਾਂਦੀ ਆ, ਮੇਰੀ ਤਨਹਾਈ ਵੱਧਦੀ ਜਾਂਦੀ ਆ

ਕੁਝ ਸਾਹ ਹਾਲੇ ਵੀ ਬਾਕੀ ਨੇ, ਮੌਤ ਤੱਕ ਰਾਹ ਹਾਲੇ ਵੀ ਬਾਕੀ ਨੇ
ਦੋਹਾ ਨੂੰ ਮੁਕਾਉਣਾ ਔਖਾ ਹੋਇਆ, ਜ਼ਿੰਦਗੀ ਦਾ ਸਫਰ ਲੰਘਾਉਣਾ ਔਖਾ ਹੋਇਆ Punjabi Meri Maa Boli

manu yogi

boli Punjabi in Hindi

read more
बारी बरसी खटन गया सी ख्ट के लयांदी बारी बापू ने मुंडा पड़न पेज्या पड़ के लगु पटवारी पिंड बीच दी लंगदी सी रोड बेज दी लारी उर्ले पिंडो मुंडा चड़ध्दा परले पिंडो कवारी मुंडे ने पड़ना कि सी लग गई इस्क बीमारी फेल कराता नी बापू सा पटवारी फेल कराता नी boli Punjabi in Hindi

ਜੋਬਨਰੂਪ ਛੀਨਾ

ਜੋਬਨਰੂਪ ਛੀਨਾਂ #shayeri #punjabi #maa #boli #harf #jobanroop #worldpoerty #rooh

Karman Purewal

ਜੋਬਨਰੂਪ ਛੀਨਾ

  ਜੋਬਨਰੂਪ ਛੀਨਾਂ  #shayeri #punjabi #maa #boli #harf #jobanroop #worldpoerty #rooh

Singh Studio

Mera Desh Meri Maa Boli #Poetry #sikh #punjab #Punjabi #Poet

read more
loader
Home
Explore
Events
Notification
Profile