Find the Latest Status about ਪੰਜਾਬ ਦੇ ਉਮੀਦਵਾਰਾਂ ਨੂੰ ਮਿਲੇ ਚੋਣ ਨਿਸ਼ਾਨ from top creators only on Nojoto App. Also find trending photos & videos.
ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਤੇਰੀ ਦਿੱਲੀ ਦਰਵੇਸ਼ ਹੋਈ#ਪੰਜਾਬ ਮੇਰਾ ਪੰਜਾਬ# Ilovepanjab# I LOVE PUNJAB #ਮਿਥਿਹਾਸ
read moreਦੀਪਕ ਸ਼ੇਰਗੜ੍ਹ
ਜਦ ਕਦੇ ਵੀ ਓਹਨੂੰ ਮਿਲਣਾ। ਮਿਲਣਾ ਲੈ ਕੇ 'ਦਿਲ' ਚ ਚਾਅ। ਮਿੱਠੀਆਂ - ਮਿੱਠੀਆਂ ਢੇਰ ਗੱਲਾਂ। 'ਚੁੱਲ੍ਹੇ' ਤੇ ਰਿੱਝਦੀ ਰਹਿਣੀ ਚਾਹ। ਸ਼ਾਦਗੀ,ਨਿਮਰਤਾ ਨੇਕ ਨਿਆਮਤ। ਸਭ ਦਿੱਤਾ ਓਹਦੀ ਝੋਲ਼ੀ ਪਾਅ। ਨੱਕੀ 'ਕੋਕਾ', 'ਕੰਨੀ, ਝੁਮਕੇ। 'ਫੱਬਤ ਵੇਖ ਰੁੱਕਣ 'ਸ਼ਾਹ। ਰੰਗ 'ਸਾਂਵਲ਼ਾ', ਲੰਮੇ ਵਾਲ਼। ਰਾਹੀ ਤਕ ਕੇ ਭੁੱਲਣ ਰਾਹ'। ਓ ਜਦ ਵੀ ਆਖੇ ਜਾਵਾਂ ਮੈਂ। ਮੈਂ ਮੁੜ 'ਚੁੱਲ੍ਹੇ' ਧਰਲਾਂ ਚਾਹ। ©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ
#ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ
read moreManinder Kaur Bedi
ਨਾ ਚੁੱਲ੍ਹੇ ਬਲਦੀਆਂ ਛਟੀਆਂ ਨਾ ਦਾਤੀ ਕੱਟਦੀ ਸਾਗ ਨਾ ਕੁੰਡੀ ਚਟਣੀ ਕੁੱਟਦੇ ਨਾ ਪੀੜ੍ਹੀ 'ਤੇ ਬੈਠੇ ਨਾਰ ਹੌਲੀ ਹੌਲੀ ਗੁਆਚ ਗਿਆ ਮੇਰਾ ਸੋਹਣਾ ਪੰਜਾਬ ©Maninder Kaur Bedi ਸੋਹਣਾ ਪੰਜਾਬ
ਸੋਹਣਾ ਪੰਜਾਬ #ਸ਼ਾਇਰੀ
read moreਦੀਪਕ ਸ਼ੇਰਗੜ੍ਹ
👊 ਮੰਜ਼ਲ👊 ਤਿੱਖੇ - ਤਿੱਖੇ 'ਕੰਢੇ ਰਾਹਾਂ ਚ' ਹਜ਼ੂਰ। ਮਿੱਠਾ - ਮਿੱਠਾ ਸਰ ਮਿਹਨਤ ਦਾ ਸਰੂਰ। ਮੰਜ਼ਲ ਨੂੰ ਚੜਿਆ ਵੱਖਰਾ ਗਰੂਰ। ਨੇੜੇ - ਤੇੜੇ ਨਾ ਜਾਪੇ, ਓ ਹਾਲੇ ਬੜੀ ਦੂਰ। ਗਰੀਬੀ' ਚ ਜ਼ਨਮੇ ਤਾਂ ਸਾਡਾ ਕੀ ਕਸੂਰ। ਤੁਰ ਜਾਈਏ ਗੁੰਮਨਾਮ, ਏ ਨਈਓ ਮੰਜ਼ੂਰ। ਨਿੱਕੇ-ਨਿੱਕੇ ਚਾਅ ਸਾਡੇ ਅਸਾਂ ਕਰਨੇ ਆ ਪੂਰ। ਓਸ ਮਾਲਕ' ਦੀ ਰਜਾ ਚ ਰਹੀਏ ਗਮਰੂਰ। ©ਦੀਪਕ ਸ਼ੇਰਗੜ੍ਹ #ਮੰਜ਼ਲ #ਦੀਪਕ_ਸ਼ੇਰਗੜ੍ਹ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ
#ਮੰਜ਼ਲ #ਦੀਪਕ_ਸ਼ੇਰਗੜ੍ਹ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ
read moreKamal
ਸਦਾ ਯਾਦ ਰੱਬਾ ਤੇਰੇ ਭਾਣੇ ਰਹਿ ਗਏ ਬੜੇ ਸੁਪਨੇ ਪਏ ਸਰਾਹਣੇ ਰਹਿ ਗਏ,,! ਸਿਰ ਕੱਜਿਆ ਉਹਦਾ ਨਾਲ ਚੁੰਨੀ ਦੇ ਤੇ ਯਾਦ ਸੋਬਰ ਸੋਹਣੇ ਬਾਣੇ ਰਹਿ ਗਏ,,! ਕਰ ਪਾਕ ਮੁਹੱਬਤ ਸੱਚੀ ਸੁੱਚੀ ਸਾਡੇ ਅਦਬ ਨਾ ਸੀਨੇ ਤਾਣੇ ਰਹਿ ਗਏ,,! ਸਾਨੂੰ "ਕਮਲ" ਦੀਆਂ ਸਭ ਲਿਖਤਾਂ ਭੁੱਲੀਆਂ ਤੇ ਯਾਦ "ਸ਼ਿਵ ਕੁਮਾਰ" ਦੇ ਗਾਣੇ ਰਹਿ ਗਏ,,! ਹੁੰਦਾ ਇਸ਼ਕ ਇਬਾਦਤ ਖੇਡ ਨਹੀਂ ਕੋਈ ਅਸੀਂ ਅਕਲੋਂ ਬੜੇ ਨਿਆਣੇ ਰਹਿ ਗਏ,,! ਸਾਨੂੰ ਚਾਹੁੰਦੀਆਂ ਸ਼ਕਲਾਂ ਸਭ ਭੁੱਲ ਗਈਆਂ ਬੱਸ ਯਾਦ ਹੀ ਇੱਕ-ਦੋ ਜਾਣੇਂ ਰਹਿ ਗਏ,,! ਇੱਕ ਖਿਲਿਆ ਚਿਹਰਾ ਭੁੱਲ ਨਹੀਂ ਹੋਇਆ ਤੇ ਦਿਨ ਹੱਸਦੇ ਯਾਦ ਪੁਰਾਣੇ ਰਹਿ ਗਏ,,! ✍️... ਕਮਲ ... ©Kamal ਸ਼ਰਧਾਂਜਲੀ ਬਿਰਹੋਂ ਦੇ ਸੁਲਤਾਨ... ਸ਼ਿਵ ਕੁਮਾਰ ਬਟਾਲਵੀ ਜੀ ਨੂੰ
ਸ਼ਰਧਾਂਜਲੀ ਬਿਰਹੋਂ ਦੇ ਸੁਲਤਾਨ... ਸ਼ਿਵ ਕੁਮਾਰ ਬਟਾਲਵੀ ਜੀ ਨੂੰ #ਸ਼ਾਇਰੀ
read moreدوندر ماحل
White ਕਿਸੇ ਨੂੰ ਕੋਈ ਸਿਫ਼ਤਾਂ 'ਚ ਮੜ੍ਹੇ ਤੇ ਕਿਸੇ ਨੂੰ ਭੰਡਣ ਵਿੱਚ ਰੱਖਿਆ, ਸ਼ੁਕਰਗੁਜ਼ਾਰ ਓਸ ਦੇ ਜਿਸ ਨੇ ਅੱਡਣ ਨਾਲੋਂ ਵੰਡਣ ਵਿੱਚ ਰੱਖਿਆ। #੧੧੪੫P੧੬੦੪੨੦੨੪ ©دیویندر محل #SAD ਕਿਸੇ ਨੂੰ ਕੋਈ ਸਿਫ਼ਤਾਂ 'ਚ ਮੜ੍ਹੇ ਤੇ ਕਿਸੇ ਨੂੰ ਭੰਡਣ ਵਿੱਚ ਰੱਖਿਆ, ਸ਼ੁਕਰਗੁਜ਼ਾਰ ਓਸ ਦੇ ਜਿਸ ਨੇ ਅੱਡਣ ਨਾਲੋਂ ਵੰਡਣ ਵਿੱਚ ਰੱਖਿਆ। #੧੧੪੫P੧੬੦੪੨੦੨੪
#SAD ਕਿਸੇ ਨੂੰ ਕੋਈ ਸਿਫ਼ਤਾਂ 'ਚ ਮੜ੍ਹੇ ਤੇ ਕਿਸੇ ਨੂੰ ਭੰਡਣ ਵਿੱਚ ਰੱਖਿਆ, ਸ਼ੁਕਰਗੁਜ਼ਾਰ ਓਸ ਦੇ ਜਿਸ ਨੇ ਅੱਡਣ ਨਾਲੋਂ ਵੰਡਣ ਵਿੱਚ ਰੱਖਿਆ। #੧੧੪੫P੧੬੦੪੨੦੨੪
read moreدوندر ماحل
ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ, ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। #੧੧੦੧P੧੪੦੪੨੦੨੪ ©دیویندر محل ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ, ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। #੧੧੦੧P੧੪੦੪੨੦੨੪ #dawindermahal #dawindermahal_11 #
ਕੁੱਝ ਰਿਸ਼ਤਿਆਂ ਦੇ ਵਜੂਦ ਦੀ ਹੋਂਦ ਦੇ ਖਾਤਿਰ, ਕੁੱਝ ਰਿਸ਼ਤਿਆਂ ਨੂੰ ਅਣਗੌਲਿਆ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ। #੧੧੦੧P੧੪੦੪੨੦੨੪ #dawindermahal #dawindermahal_11 # #Comedy #Mahal #MahalRanbirpurewala
read more