Nojoto: Largest Storytelling Platform

New ਦੋਸਤੀ ਸਟੇਟਸ Quotes, Status, Photo, Video

Find the Latest Status about ਦੋਸਤੀ ਸਟੇਟਸ from top creators only on Nojoto App. Also find trending photos & videos.

    LatestPopularVideo

Maninder Kaur Bedi

ਸਟੇਟਸ #ਸ਼ਾਇਰੀ

read more

_the_poetry__hub_

#ਦੋਸਤੀ #Quotes

read more
Two Besties

In my life there are two besties.
Prathamesh means box of chocolate,
He is sometime sweet sometime sour.
Prerana means box of medicine,
She has a medicine for my every problem.
But without this two besties my life is incomplete.
I need this two  always with me like a shadow.
They love me, fight with me, cares for me, scold me, help me...
But never leave me only.
They are always with me in my every situation.
Love you the most my tom and jerry!

©Srushti Rokade #ਦੋਸਤੀ

Srushti Shinde

#ਦੋਸਤੀ

read more
शब्दपेक्षा सोबतीचा सामर्थ्य जास्त असत,
म्हणून मैत्रीच खरं समाधान खाद्यवरच्या हातात असत,
मैत्री अशी करा जी दिसली नाही तरी चालेल,
पण जाणवली पाहिजे...

©Srushti Shinde #ਦੋਸਤੀ

jhalla

ਦੋਸਤੀ

read more
ਦੋਸਤੀ ਦਾ ਨਿੱਘ ਅਵੱਲਾ ਦੋਸਤੀ ਦਾ ਨਿੱਘ ਅਵੱਲਾ
ਮੇਰਾ  ਯਾਰ ਰੂਪ ਜਿਵੇਂ ਅੱਲਾ
ਲਿਵ ਵਾਂਗ ਜੁੜੀ ਹੈ ਨਾਲ ਓਹਦੇ
ਜਿਓਂ ਆਸ਼ਿਕ ਪਾਗਲ਼ ਝੱਲਾ
ਝੱਲਾ ਦੋਸਤੀ

Bikram Gupta

ਦੋਸਤੀ #ਸ਼ਾਇਰੀ

read more

ਰਵਿੰਦਰ ਸਿੰਘ

ਵਟਸਪ ਸਟੇਟਸ

read more

Lect Veerpal Mann

#ਦੋਸਤੀ #ਸ਼ਾਇਰੀ

read more
ਦੋਸਤ ਘੱਟ ਤੇ ਦੁਸ਼ਮਣ ਜਿਆਦਾ ਬਣਾਏ ਨੇ ਮੈਂ!
ਕਿਉਂਕਿ 
ਸੱਚ ਮੂੰਹ ਤੇ ਬੋਲਣ ਦੀ ਆਦਤ ਹੈ ਮੈਨੂੰ!✍
Lect. Veerpal Mann

©Veerpal kaur Mann #ਦੋਸਤੀ

-... ਕਾਤਿਬ

#ਦੋਸਤੀ #Motivational

read more
ਦੋਸਤੀ-
ਦੋਸਤ ਬਣਦੇ ਗਏ ਤੇ ਟੁੱਟ ਦੇ ਗਏ 
ਕੋਈ ਉਮਰਾਂ ਦਾ ਹਾਣੀ ਨਾ ਮਿਲਿਆ
ਫੇਰ ਦੋਸਤੀ ਖੁਦ ਨਾਲ ਕੀਤੀ
ਕਿਧਰੇ ਟੁੱਟਣ ਭੱਜਣ ਦੀ ਗੁੰਜਾਇਸ਼ ਖਤਮ ਹੋਈ।

©preetkatib #ਦੋਸਤੀ

Preet Bajwa

ਦੋਸਤੀ ##

read more
ਦੋਸਤੀ ਦਾ ਨਿੱਘ ਅਵੱਲਾ ਸੱਚੀ ਇਹ ਦੋਸਤੀ ਦਾ ਨਿੱਘ ਅਵੱਲਾ ......
ਜਿੱਥੇ ਸੁੱਖਾ ਵੇਲੇ ਮੇਰੀਆਂ ਖੁਸ਼ੀਆਂ ਵਿਚ ਨਾਲ ਸਨ ਦੋਸਤ....ਉੱਥੇ ਹੀ ਮੈਨੂੰ ਕਦੇ ਦੁੱਖਾਂ ਵਿਚ ਇਹਨਾਂ ਮਹਿਸੂਸ ਹੋਣ ਨੀ ਦਿੱਤਾ ਇਕੱਲਾ ... ਸੱਚ ਜਾਣੀ ਸਜਣਾ ਇਹ ਦੋਸਤੀ ਦਾ ਨਿੱਘ ਈ ਅਵੱਲਾ... - ਪ੍ਰੀਤ ਬਾਜਵਾ
 ਦੋਸਤੀ ##

Bhupinder Singh

ਦੋਸਤੀ

read more
ਉਸ ਦੀ  ਨਜਰ ਸਵੱਲੀ  ਏ ਸੱਚੇ ਕਿਰਦਾਰ ਜੀ

ਹੱਦੋ ਵੱਧ ਕੇ ਮਿਲ ਰਹੀਆ ਰਹਿਮਤਾ ਸਤਿਕਾਰ ਜੀ

ਕੁਦਰਤ  ਨਾਲ  ਮਿਲ ਬੈਠ ਗਈ  ਸੂਰਤ ਖੁਸ਼ਹਾਲ ਜੀ

ਲੋਕੀ ਕਹਿੰਦੇ ਭੁਪਿੰਦਰ ਸਿਆ  ਕਮਾਲ ਹੀ ਕਮਾਲ ਜੀ

@Bhupindersingh ਦੋਸਤੀ
loader
Home
Explore
Events
Notification
Profile