Nojoto: Largest Storytelling Platform

New ਹਮਸਫ਼ਰ ਸ਼ਾਇਰੀ Quotes, Status, Photo, Video

Find the Latest Status about ਹਮਸਫ਼ਰ ਸ਼ਾਇਰੀ from top creators only on Nojoto App. Also find trending photos & videos.

    LatestPopularVideo

Rajesh Kumar

#poetryunplugged ਹਮਸਫ਼ਰ #Poetry

read more

Aman jassal

#ਪੰਜਾਬੀ #SAD #alone #secrat #ਜਿੰਦਗੀ #ਹਮਸਫ਼ਰ #ਤਲਾਸ਼ #merijindgi #ਹਮਸਫ਼ਰ #Intjaar #Society

read more

Jeet jeet

ਸ਼ਾਇਰੀ # ਰੋਮਾਂਚਕ ਸ਼ਾਇਰੀ #

read more

Maninder Janjua

#ਸ਼ਾਇਰੀ #Shayari

read more
ਕਦਰ ਵੀ ਨਹੀਓ ਪਾਈ ਤੇ ਬਦਨਾਮ ਕਰੀ ਜਾਂਦੇ ਨੇ,
ਪਹਿਲਾ ਚੋਰੀ -2 ਸੀ,ਹੁਣ ਸ਼ਰੇਆਮ ਕਰੀ ਜਾਂਦੇ ਨੇ,

ਕਦੇ ਭਿੱਜੀ ਨਹੀਂ ਸੀ ਅੱਖ,ਹੁਣ ਡਿਗਦੇ ਨੇ ਹੰਜੂ ਖਾਰੇ,
ਕੱਚ ਦੇ ਗਿਲਾਸ ਵਿੱਚ ਜਾਮ ਭਰੀ ਜਾਂਦੇ ਨੇ,

©Maninder Janjua #ਸ਼ਾਇਰੀ

Amrit

#ਸ਼ਾਇਰੀ #Shayari

read more
ਕਹਿੰਦਾ। ਅੰਨੇ ਹੋਏ ਫਿਰਦੇ ਸੀ ਤੇਰੇ ਪਿਆਰ ਚ।
ਨਾ ਅੱਗੇ ਜਾਣ ਦਾ ਰਾਹ ਰਿਹਾ ਨਾ ਪਿਛੇ ਦਾ

©Amrit #ਸ਼ਾਇਰੀ

ਬਲ ਆਦਮਕੇ

#ਸ਼ਾਇਰੀ

read more
ਸਾਥ
                (:''''''''':)

ਇੱਕ ਵਾਅਦਾ ਹੈ ਤੇਰੇ ਨਾਲ ਮੇਰਾ,
ਨਹੀਂ ਛੱਡਾਂਗਾ ਕਦੇ ਵੀ ਸਾਥ ਤੇਰਾ।।
~ਆਦਮਕੇ~ #ਸ਼ਾਇਰੀ

Param Pavvy

ਸ਼ਾਇਰੀ

read more
ਮਨ ਜਿਹਾ ਨਾ ਭਰਿਆ ਪਿਆ ਅੰਦਰੋ ,

ਪਰ ਗੱਲ ਵੀ ਨਹੀਂ ਪਤਾ ਲੱਗ ਰਹੀ ਵੀ ਏਦਾਂ ਕਿਉਂ..






                                  ਪਰਮ ਪੈਵੀ ਸ਼ਾਇਰੀ

Jp_ SinGh_06

ਸ਼ਾਇਰੀ #nojotophoto #ਸ਼ਾਇਰੀ

read more
 ਸ਼ਾਇਰੀ

Amrit

Himmat Singh

ਸ਼ਾਇਰੀ

read more
loader
Home
Explore
Events
Notification
Profile