Find the Latest Status about punjabi sad shayari in gurmukhi from top creators only on Nojoto App. Also find trending photos & videos about, punjabi sad shayari in gurmukhi.
Jot
ਦੁਨੀਆ ਮਤਲਬ ਦੀ ਦਿੱਲਾ ਐਥੇ ਤਾ ਲੋਕ ਰੱਬ ਦੀ ਸੋਹ ਖਾਂ ਕੇ ਭੁੱਲ ਜਾਦੇਂ ਆ... ਫੇਰ ❤ਲਾ ਤੂੰ ਤਾ ਕੀ ਚੀਜ ਆ.... Jot #shayari#sad#punjabi
Shyam Chaudhary Selakui Dehradun Uttarakhand
Menu pyarwale pinjare cha band karke,,Aap ambara cha uddi jandiye,,Mera khayal na aaya tenu,,Tu gera naal hulaare isqh de lutti jandi ye (ShyamBawa ) Punjabi Sad Shayari
Baljinder Singh
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਜੋੜਦੇ ਨੇ ਅਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅਖਰ #satindersartaj #gurmukhi #punjabimaaboli
Honey
ਦੁਸ਼ਮਣੀ ਪਾਉਣ ਲਈ ਕਿਸੇ ਨਾਲ ਲੜਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਸੱਚ ਬੋਲ ਕੇ ਜ਼ਾ ਫਿਰ ਆਪਣੇ ਹੱਕਾਂ ਦੀ ਗੱਲ ਹੀ ਕਰਕੇ ਦੇਖ ਲਵੋ ©Honey Sad Shayari #sad #shayari #Punjabi #nojoto #Trending