Find the Latest Status about pb03 which city code from top creators only on Nojoto App. Also find trending photos & videos about, pb03 which city code.
Kulbir MaAn
ਲੋਕ ਅਪਣੇ ਆਪ ਨੂੰ ਚੰਗਾ ਦੱਸਣ ਲਈ ਅਪਣੀ ਗ਼ਲਤੀ ਤੀਜੇ ਬੰਦੇ ਤੇ ਸੁੱਟ ਦਿੰਦੇ ਨੇ #punjabiquote #punjabivsenglish #pb31 #pb03 #pb31ਵਾਲੇ
Kulbir MaAn
ਸਕੂਲ ਲਾਈਫ 😔 ਜਦੋ ਮੈਂ ਨਵਾਂ ਨਵਾਂ ਗਿਆਰਵੀਂ ਜਮਾਤ ਵਿੱਚ ਦਾਖਲਾ ਲਿਆ ਤਾਂ ਮੈ ਪਿੰਡ ਤੋਂ ਸ਼ਹਿਰ ਸਵੇਰ ਜਾਣਾ ਤੇ ਸਾਰਾ ਦਿਨ ਮਸਤੀ ਕਰਨੀ ਕੋਈ ਰੋਕ ਨਾ ਟੋਕ ਬਸ ਉਦੋ ਨਜ਼ਾਰੇ ਹੀ ਬਹੁਤ ਆਉਂਦੇ ਸੀ ਇੱਕ ਵਾਰ ਸਾਡਾ ਇੱਕ ਕਲਾਸਮੇਡ ਨੇ ਵੱਟਸ ਅੱਪ ਤੇ ਗਰੁੱਪ ਬਾਣਾ ਲਿਆ ਤੇ ਨੇਮ ਸੀ ਖਾਸਲਾ ਸਕੂਲ ਦੇ ਵਿਦਿਆਰਥੀ ਕੁਝ ਦਿਨਾਂ ਬਾਦ ਓਸ ਨੇ ਚੇਜ ਕਰਤਾ ਤੇ ਲਿਖ ਦਿੱਤਾ ਖਾਸਲਾ ਸਕੂਲ ਦੇ ਵੈਲੀ ਇੱਕ ਮੁੰਡੇ ਨੇ ਵਿੱਚ ਗੀਤ ਗਾ ਕੇ ਪਾ ਦਿੱਤਾ ਤੇ ਹੋਰ ਮਾਸਟਰ ਦੀ fb ਤੋ ਫੋਟੋ ਚੱਕ ਕੇ ਪਾ ਦਿੰਦੇ ਲੜੀ ਜਾਂਦੇ ਰਹਿੰਦੇ ਏਦਾਂ ਕੁਝ ਦਿਨ ਤਾਂ ਨਿਕਲੇ ਪਰ ਇੱਕ ਮੁੰਡੇ ਸਕੂਲ ਦੇ ਪ੍ਰਿੰਸੀਪਲ ਨੂੰ ਦੱਸ ਦਿੱਤਾ ਤੇ ਫੇਰ ਸਵੇਰੇ ਹੀ ਪਿਰਆਰ ਚ ਪੀ. ਟੀ ਮਾਸਟਰ ਨੇ ਸਪੀਕਰ ਚ ਬੋਲਿਆ ਖਾਸਲਾ ਆਲੇ ਵੈਲੀ ਖੜ੍ਹੇ ਹੋ ਉਦੋ ਸਾਡੀਆ ਲੱਤਾ ਚ ਕੰਬਨ ਸੁਰੂ ਹੋ ਗਈ ਕੋਈ ਨਾ ਹੋਇਆ ਖੜਾ ਤੇ ਫੋਜੀ ਚੁੱਕ ਲਿਆ ਫੋਨ ਓਸ ਦੇ ਬੈਗ ਚ ਬੈਗ ਚੁੱਕ ਲਿਆ ਤੇ ਮੋਬਾਈਲ ਚ ਖੋਲ ਲਿਆ ਸਾਰਾ ਕੁਝ ਸਭ ਤੋ ਪਹਿਲਾ ਬੋਲੇ ਕੁਲਬੀਰ ਮਾਨ 😱ਮੈਂਨੂੰ ਮੁੜਕਾ ਆ ਗਿਆ ਲੱਤਾਂ ਚ ਕੰਬਨ ਸੀ ਮੈਂਨੂੰ ਸੀ ਅੱਜ ਤਾਂ ਫੱਸ ਗਏ 15 ਕ ਜਾਣੇ ਇੱਕ ਪਾਸੇ ਤੇ ਕਰ ਲੈ ਧੂਤ ਦਾ ਡੰਡਾ ਸੀ ਤੇ ਸਰ ਬੋਲੇ ਮੈਂਨੂੰ ਤੂੰ ਵੀ ਏਹ ਕੰਮ ਕਿੱਧਰ ਆ ਗਿਆ ਸਾਰਾ ਸਕੂਲ ਮੇਰੇ ਵੱਲ ਦੇਖਣ ਲੱਗ ਗਿਆ ਮੈਂਨੂੰ ਕਹਿੰਦੇ ਤੂੰ ਪੜਨ ਆਲਾ ਮੁੰਡਾ ਮੈਂਨੂੰ ਬੈਠਾ ਦਿੱਤਾ ਮੈਂਨੂੰ ਲੱਗਾ ਮੇਂ ਤਾਂ ਬਚ ਗਿਆ ਬਾਕੀ ਦਾ ਕੀ ਬੰਨੋ ਜੋ ਓਨਾ ਦੇ ਕੁੱਟ ਪਈ ਉਹ ਅੱਜ ਵੀ ਯਾਦ ਆ ਸਾਰੀ ਕਲਾਸ ਦੇ ਮੋਬਾਈਲ ਫੜ ਲਏ ਇਕੱਲਾ ਮੇਰਾ ਵਚ ਗਿਆ ਸੀ ਮੇਰਾ ਵੀ ਕਿੱਟ ਚ ਸੀ ਪਤਾ ਨਹੀਂ ਕਿਵੇਂ ਬਚ ਗਿਆ ਮੈਂਨੂੰ ਲੱਗਦਾ ਮੈ ਕੋਈ ਪਹਿਲਾ ਆਲੇ ਜਨਮ ਚ ਕੁਝ ਚੰਗਾ ਕੀਤਾ ਹੋਣਾ ਤਾਂ ਜੋ ਓਸ ਦਿਨ ਮੈ ਬਚ ਗਿਆ #schoolmemories #schoollife #punjabschool #pb31 #pb03
Kulbir MaAn
Maan #pb31 #pb03 #kulbirmaan #punjabiquote #punjabipoetry #poem #shayri #poetry
Anshu Singh
Join Nojoto 🎤 Go Live & Showcase Talent ⭐ Become Famous 💰 Earn upto Rs 10,000 जुड़ें नोजोटो से 🎤 लाइव जाएं और अपना हुनर दिखाएं ⭐ फेमस बनें 💰 कमायें 10,000 Rs Use my Referral Code: anshusingh5831 Join & Get Cash Now 😍 Join Now: 👉 https://nojoto.onelink.me/Wxeg/6q0ovm4t ©Anshu Singh #City please use refer code to get 1000 rs