Nojoto: Largest Storytelling Platform

Best pb31ਵਾਲੇ Shayari, Status, Quotes, Stories

Find the Best pb31ਵਾਲੇ Shayari, Status, Quotes from top creators only on Nojoto App. Also find trending photos & videos about pb31,

  • 1 Followers
  • 5 Stories

Kulbir MaAn

ਸਭ ਕੁਝ ਖੋ ਕੇ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ ਬਸ ਮਿਲਿਆ ਇੱਕ ਧੋਖਾ ਜੋ ਹੱਸਦੇ ਹੋਏ ਨੂੰ ਰਵਾਂ ਗਿਆ ਚੱਲ ਕੋਈ ਨਾ ਮਾਨਾਂ ਦੁਨਿਆ ਦਾਰੀ ਬਾਰੇ ਬਹੁਤ ਕੁਝ ਲਿਖਣਾ ਸਿੱਖਾਂ ਗਿਆ  #pb31 #kulbirmaan #punjabiquote #punjabipoetrylove #pb31ਵਾਲੇ

Kulbir MaAn

 ਰੁੱਤਾਂ ਬਦਲਣ ਦਾ ਸਮਾਂ ਪਤਾ ਹੁੰਦਾ
ਪਰ ਇਨਸਾਨ ਕਦੋ ਬਦਲ ਜੇ ਪਤਾ ਨਹੀਂ ਲੱਗਦਾ  #pb31 #koralamaan #pb31ਵਾਲੇ #ybbaba

Kulbir MaAn

ਲੋਕ ਅਪਣੇ ਆਪ ਨੂੰ ਚੰਗਾ ਦੱਸਣ ਲਈ ਅਪਣੀ ਗ਼ਲਤੀ ਤੀਜੇ ਬੰਦੇ ਤੇ ਸੁੱਟ ਦਿੰਦੇ ਨੇ  #punjabiquote #punjabivsenglish #pb31 #pb03 #pb31ਵਾਲੇ

Kulbir MaAn

Maan #punjabiquote #yaari #dosti #friendship #sidhumoosewala #pb31  #pb31ਵਾਲੇ

Kulbir MaAn

ਅਸੀ ਇੱਕਠੇ ਸੀ ਰਹਿੰਦੇ
ਇੱਕ ਦੂਜੇ ਦੀਆਂ ਰੋਟੀਆਂ ਸੀ ਖਾਦੇ
ਗੱਲ ਥੋੜ੍ਹੀ ਜਿਹੀ ਏ ਪੁਰਾਣੀ
ਓ ਸਕੂਲ ਵਾਲੀ ਕਹਾਣੀ ਚੇਤੇ ਆ
ਮੈਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ

ਆਪਣੀ ਮੋਜ ਮਸਤੀ ਚ ਰਹਿਣਾ
ਕਿਸੇ ਨੂੰ ਕੁਝ ਨਹੀਂ ਕਹਿਣਾ 
ਇਸ਼ਕ ਦੀ ਚੜੀ ਸੀ ਜੋ ਤੇਰੇ ਤੇ 
ਉਹ ਗੁਮਾਰੀ ਚੇਤੇ ਆ 
ਮੈਂਨੂੰ ਤੇਰੇ ਕੰਨ ਦੀ ਵਾਲੀ ਚੇਤੇ ਆ 
ਮੈਂਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ 



 #punjabiquote #punjabiquote #pbquotes #pb31 #pb31ਵਾਲੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile