Find the Latest Status about बीरेंद्र सिंह dhanoa from top creators only on Nojoto App. Also find trending photos & videos about, बीरेंद्र सिंह dhanoa.
Kulbir MaAn
ਜਿੰਦ ਜਾਨ ਨਹੀਂ ਸਭ ਕੁਝ ਵਾਰੀ ਜਾਣਾ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਜਦੋ ਆਉਂਦੀ ਐ ਤਾਂ ਸੁਪਨੇ ਚ ਵੀ ਆਵਾਜ਼ਾਂ ਤੈਨੂੰ ਮਾਰੀਂ ਜਾਣਾ #YourQuoteAndMine Collaborating with Jass Dhanoa
#YourQuoteAndMine Collaborating with Jass Dhanoa
read moreKulbir MaAn
ਚਾਹੇ ਗੁੜ ਬਣ ਜਾ ਗੰਦ ਬਣ ਮੱਖੀ ਦੀ ਮਜਬੂਰੀ ਆ ਉਹ ਦੋਵਾਂ ਤੇ ਬੈਠ ਜਾਂਦੀ ਆ #motivationtime #yourquoteandmine Collaborating with Jass Dhanoa
#motivationtime #YourQuoteAndMine Collaborating with Jass Dhanoa
read moreKulbir MaAn
Maan Jass Dhanoa #pb31 #punjabi #punjabipoetry #poem #shayri
Jass Dhanoa #pb31 #Punjabi #Punjabipoetry #poem #shayri
read moreKulbir MaAn
ਅੱਜ ਕੱਲ ਤਾਂ ਰਿਸਤੇ ਵੀ ਦਰੱਖਤ ਤੇ ਲੱਗੇ ਸੁੱਖੇ ਪੱਤਿਆਂ ਦੀ ਤਰਾਂ ਹੋ ਗਏ ਕੋਈ ਕਦੋ ਟੁੱਟ ਜੇ ਪਤਾ ਨਹੀਂ ਲੱਗਦਾ #pb31 #ybbaba #sad Jass Dhanoa Manpreet Sidhu Simran_ Kaur ਕੌਰ ਪ੍ਰਭ ਜੋਤ
Kulbir MaAn
ਵਿੱਚ ਆ ਕੇ ਰਿਸਤੇ ਦਾ ਗਲ ਨਹੀਂ ਵੱਡੀ ਦਾ ਜੋ ਬੁਨਿਆਂ ਹੋਵੇ ਸਵਾਟਰ ਵਾਗ ਰਿਸ਼ਤੇ ਉਸਨੂੰ ਧਾਗਾ ਧਾਗਾ ਕਰਕੇ ਨਹੀਂ ਗਲੀਆਂ ਵਿੱਚ ਸੁੱਟੀ ਦਾ ਦਿਲ ਦਾ ਯਾਰ ਬਣਾਉ ਬਸ ਇੱਕ ਹੀ ਮਾਨਾਂ ਐਵੇਂ ਰਾਹ ਜਾਂਦੇ ਹੁਸਨ ਤੇ ਨਹੀਂ ਡੁੱਲੀ ਦਾ लोकां दीआं गल्लां #ਗੱਲਾਂ #yqbhaji Collaborating with YourQuote Bhaji Jass Dhanoa #pb31 #kulbirmaan
लोकां दीआं गल्लां #ਗੱਲਾਂ #yqbhaji Collaborating with YourQuote Bhaji Jass Dhanoa #pb31 #kulbirmaan
read moreBhim Singh
मुसलसल हम,गैरों पर नजरें रखते रहे । क्या मालूम था इस साजिश में तुम भी शामिल हो। कर देता कोई हवा-ख्वाह खबर हमें तो तेरे रंज के हम शिकार न होते । ©Bhim Singh रघुबीर सिंह रघुबीर सिंह रघुबीर सिंह #alone
Kulbir MaAn
ਤੇਰੇ ਸ਼ਹਿਰ ਦੀਆਂ ਸੜਕਾਂ ਉੱਤੇ ਰਹਿੰਦਾ ਭੀੜ ਭੜੱਕਾ ਨੀ ਮੇਰੇ ਪਿੰਡ ਦੇ ਰਾਹ ਨੇ ਸੁੰਨੇ ਦਿੱਸਦਾ ਕੋਈ ਵਿਰਲਾ ਹੀ ਬੰਦਾ ਨੀ #punjabiquote #punjabipoetrylove #pb31 Jass Dhanoa ਕੌਰ ਪ੍ਰਭ ਜੋਤ ਸਵਿੰਦਰ ਕੌਰ ਮਾਨ Jagmeet kaur..... Harmanjot Kaur Maan
#PunjabiQuote #punjabipoetrylove #pb31 Jass Dhanoa ਕੌਰ ਪ੍ਰਭ ਜੋਤ ਸਵਿੰਦਰ ਕੌਰ ਮਾਨ Jagmeet kaur..... Harmanjot Kaur Maan
read moreKulbir MaAn
Maan #storyofmylife #pb31 #zindgi #instawriters ਕੌਰ ਪ੍ਰਭ ਜੋਤ Jass Dhanoa ਸਵਿੰਦਰ ਕੌਰ ਮਾਨ 🌞ਦੀਪ ਕੌਰ ਸਿੱਧੂ
#storyofmylife #pb31 #zindgi #instawriters ਕੌਰ ਪ੍ਰਭ ਜੋਤ Jass Dhanoa ਸਵਿੰਦਰ ਕੌਰ ਮਾਨ 🌞ਦੀਪ ਕੌਰ ਸਿੱਧੂ
read moreKulbir MaAn
ਕਦੇ ਆਪਾਂ ਮਿਲਾ ਗਏ ਜਰੂਰ ਦੋ ਕੱਪ ਚਾਹ ਲਵਾਂ ਗਏ ਉਹ ਵੀ ਫਿੱਕੀ ਤੁਸੀਂ ਅਪਣੀ ਜ਼ੁਬਾਨ ਚੋ ਦੋ ਬੋਲ ਮਿੱਠੇ ਜਹੇ ਬੋਲ ਦਿਉ ਚਾਹ ਅਪਣੇ ਆਪ ਮਿੱਠੀ ਹੋ ਜਾਵੇ ਗਈ #pb31 #ybbaba #sad #weeping #song Jass Dhanoa ਸਵਿੰਦਰ ਕੌਰ ਮਾਨ ਕੌਰ ਪ੍ਰਭ ਜੋਤ #maan Jagmeet kaur..... #respect