Nojoto: Largest Storytelling Platform

New sidak gurvinder singh cricket Quotes, Status, Photo, Video

Find the Latest Status about sidak gurvinder singh cricket from top creators only on Nojoto App. Also find trending photos & videos about, sidak gurvinder singh cricket.

Stories related to sidak gurvinder singh cricket

    LatestPopularVideo

Harman Maan

Gurvinder Singh #nojotophoto

read more
 Gurvinder Singh

Varinder Sahota

Gurvinder Singh #nojotophoto

read more
 Gurvinder Singh

Varinder Sahota

Gurvinder Singh #ਸ਼ਾਇਰੀ

read more
ਅਜ਼ੀਬ ਬੰਦੇ ਨੇ ਉਹ ਰੱਬਾ

ਖੁਸ਼ੀਆਂ ਖੋਹ ਕੇ ਕਹਿੰਦੇ ਨੇ ਖੁਸ਼ ਰਹੀ Gurvinder Singh

Varinder Sahota

Gurvinder Singh #ਵਿਚਾਰ

read more
ਮੈਂ ਰੱਬ ਨੂੰ ਕਿਹਾ ,ਸਰਬੱਤ ਦਾ ਭਲਾ ਕਰੀਂ

ਰੱਬ ਮੈਨੂੰ ਕਹਿੰਦਾ ਤੈਨੂੰ ਕਾਹਦੇ ਲਈ ਭੇਜਿਆ।

🙏🙏 Gurvinder Singh

Harman Maan

Gurvinder Singh

read more
ਕੁਝ ਗੱਲਾਂ.....
ਮੈਨੂੰ ਕਹਿੰਦਾ ਤੂੰ ਉਮਰ ਵਿੱਚ ਵੱਡੀ ਹੈ,
ਮੈਂ ਕਿਹਾ ਤੂੰ ਮੈਨੂੰ ਪਿਆਰ ਵੱਧ ਕਰ ਲਵੀਂ....... Gurvinder Singh

Harman Maan

Gurvinder Singh #nojotophoto

read more
 Gurvinder Singh

badtameej shayar

#sabar #Sidak #haunsla...

read more
Aankhein thodi namm ho gai..
Khushiaan bhi sitam ho gai..!
Sau dfa dekhta hoon tujhe ae dil..
Par afsos, meri baaton mein, teri baatein kam hogai...
 #sabar #sidak #haunsla...

Varinder Sahota

Gurvinder Singh Palvi Chalana #ਸ਼ਾਇਰੀ

read more
ਮੁੱਦਤਾਂ ਲੱਗ ਗਈਆਂ,ਉਸ ਤੋਂ ਬਿਨਾਂ ਜਿਉਣ ਦੀ ਆਦਤ ਪਾਉਣ ਵਿਚ।
ਕਮਬਖ਼ਤ ਉਸ ਦੀ ਇਕ ਝਲਕ ਨੇ ਫਿਰ ਓਸੇ ਮੋੜ ਤੇ ਲਿਆ ਖੜਾ ਕਰਤਾ। Gurvinder Singh  Palvi Chalana

dawinder singh

#shaudai shayer Gurvinder Singh ਬਸਖੇੜੀਅਾ

read more
ਵਾਹ ਵਾਹ ਵਾਹ ਬਸਖੇੜੀ ਦਿਆ 
ਕਯਾ ਖ਼ੂਬ ਗੱਲ ਸਮਝਾਈ ਏ 
ਹੋਰਾਂ ਦੇ ਤਾਂ ਪਤਾ ਨਹੀਂ 
ਪਰ ਖਾਨੇ ਮੈਂ ਦੇ ਪਾਈ ਏ
ਪਰ ਇੱਕ ਗੱਲ ਮੇਰੀ ਦਾ ਜਵਾਬ ਦਿਓ 
ਇਹ ਕਿਸਨੇ ਜਾਤ ਬਣਾਈ ਏ 
ਇਨਸਾਨੀਅਤ ਦੇ ਮਿੱਠੇ ਸ਼ਰਬਤ ਵਿੱਚ 
ਆਪਾਂ ਹੱਥੀਂ ਜ਼ਹਿਰ ਮਿਲਾਈ ਏ 
ਆਪੇ ਕਰਕੇ ਫੈਂਸਲੇ 
ਕਿਉਂ ਦੁਨੀਆਂ ਹੁਣ ਪਛਤਾਈ ਏ 

ਕਿਉਂ ਦੁਨੀਆਂ ਹੁਣ ਪਛਤਾਈ ਏ 

ਜਦ ਹੱਥੀਂ ਜ਼ਹਿਰ ਮਿਲਾਈ ਏ

ਯਾਦਵਿੰਦਰ ਸਿੰਘ

🙏ਸਤਿ ਸ਼੍ਰੀ ਆਕਾਲ ਜੀ 🙏 #shaudai shayer  Gurvinder Singh ਬਸਖੇੜੀਅਾ

Varinder Sahota

Gurvinder Singh Palvi Chalana aman6.1 #ਸ਼ਾਇਰੀ

read more
ਤਪਦੀਆਂ ਧੁੱਪਾਂ ਵਿੱਚ

ਵਕਤ ਦੀਆ ਚੁਪਾ ਵਿਚ

ਮੇਰੇ ਚਾਵਾਂ ਵਾਲੇ ਬੂਟੇ ਮੁਰਝਾਏ ਨੇ

ਰੱਬਾ ਕਰ ਕੋਈ ਹੱਲ ,ਮਿਠਾ ਲਾ ਦੇ ਕੋਇ ਫਲ

ਮੈਂ ਪਾਣੀ ਪਾ-ਪਾ ਸੁਕਨੋ ਬਚਾਏ ਨੇ। Gurvinder Singh  Palvi Chalana aman6.1
loader
Home
Explore
Events
Notification
Profile