Find the Latest Status about preet kaur facebook from top creators only on Nojoto App. Also find trending photos & videos about, preet kaur facebook.
ਨਿਰਮਲ ਕੌਰ ਕੋਟਲਾ
ਅਸੀਂ ਦਿਲ ਦੇ ਬੜੇ ਕਮਜੋਰ ਬੀਬਾ!! ਦਿਲ ਤੇ ਨਾ ਚੱਲਦਾ ਈ ਜੋਰ ਬੀਬਾ!! ਗੱਲ ਕਰਕੇ ਕਦੇ ਵੀ ਨਾ ਮੁੱਕਰੇ ਹਾਂ, ਥੁੱਕ ਕੇ ਚੱਟ ਦੇ ਹੋਣਗੇ ਹੋਰ ਬੀਬਾ!! ਜਣੇ ਖਣੇ ਦੇ ਅਸੀਂ ਨਾ ਮੇਚ ਆਈਏ, ਸਦਾ ਰੱਖਦੇ ਆ ਨਵਾਬੀ ਤੋਰ ਬੀਬਾ!! ਮੰਗ ਖਾਣਾ ਤੇ ਮਸੀਤੇ ਸੌਵਣਾ ਜੀ, ਕਰਨ ਸਾਡੀ ਰੀਸ ਉਹੀ ਭੌਰ ਬੀਬਾ!! ਸਿਰ ਦੇ ਕੇ ਲਈਏ ਸਰਦਾਰੀਆਂ ਜੀ, ਐਵੇ ਫੋਕੇ ਨਾ ਕਰੀਦੇ ਸ਼ੋਰ ਬੀਬਾ!! ਮੱਖ਼ਮਲੀ ਸ਼ੇਜ਼ਾ ਤੇ ਸੌਣ ਵਾਲਿਅਾਂ ਨੂੰ, ਕੋੲੀ ਕੰਡਿਅਾਂ ਤੇ ਸਕੇ ਨਾ ਤੋਰ ਬੀਬਾ!! ਲੋਕਾਂ ਭਾਣੇ ਅਸੀਂ ਖੇਡੀਏ ਸੰਗ ਹਰਫਾਂ, ਇਹਓ ਹਰਫ ਨੇ ਸਾਡੀ ਲੋਰ ਬੀਬਾ!! ਕੁਝ ਮਨਚਲੇ ਚਾਹੁਣ ਸਾਡੀ ਵਾਸਣਾਂ ਨੂੰ ਰੱਖੀਏ ਜੁੱਤੀ ਦੀ ਨੋਕ ਤੇ ਉਹ ਜਨੌਰ ਬੀਬਾ!! ਇੱਜਤਾਂ ਦੇ ਰਾਖਿਆਂ ਤਾਈ ਸਲੂਟ ਸਾਡਾ!! ਹੱਵਸੀ ਦੀ ਦਈਏ ਧੌਣ ਮਰੋੜ ਬੀਬਾ!! ਰੱਬ ਜਾਣਦੈ ਝੂਠ ਨਾ ਬੋਲਦੀ ਹਾਂ, "ਨਿਰਮਲ" ਤੂੰ ਹੀ ਸਾਡਾ ਚਿੱਤ ਚੋਰ ਬੀਬਾ!! ਨਿਰਮਲ ਕੌਰ ਕੋਟਲਾ ©ਨਿਰਮਲ ਕੌਰ ਕੋਟਲਾ ਰੂਪ ਕਿਰਨ ਸਿੱਧੂ Preet Kaur Roop khalsa dawinder singh ASI Gurinder Singh Gill
ਰੂਪ ਕਿਰਨ ਸਿੱਧੂ Preet Kaur Roop khalsa dawinder singh ASI Gurinder Singh Gill #ਕਵਿਤਾ
read moreRaj kumar kumar
As of March 2024, the most-followed facebook page is Facebook App's page with more than 189 million. मार्च 2024 तक, सबसे अधिक फॉलो किया जाने वाला फेसबुक पेज फेसबुक ऐप का पेज है, जिसके 189 मिलियन से अधिक फॉलोअर हैं। ©Raj kumar kumar Facebook's facebook Page
Facebook's facebook Page #Quotes
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਖਿਆਲਾ ਦੇ ਚੋਰ ਸੁਣਓ ਕਰ ਗੌਰ ਜੀ, ਉਹ ਵੀ ਇੱਕ ਦੌਰ ਸੀ ਜਦ ਦਿੱਲੀ ਪਿੱਛੇ ਲੱਗਿਆਂ ਪਿਛੌਰ ਸੀ ਲੇਲੜ੍ਹੀਆਂ ਕੱਢ ਤੜ-ਤੜ ਕਰਦਾ ਲਹੌਰ ਸੀ ਕੱਲੇ ਕੋਲ ਬਹਿ ਬਣ ਆਇਆ ਉਹ ਚੋਰ ਸੀ ਫਿਰ ਮਜਲਸਾਂ ਦਾ ਬਣਿਆ ਉਹ ਸੋਰ ਸੀ ਨਿਕਲੇ ਉਹ ਖਿਆਲਾ ਦੇ ਚੋਰ ਜੀ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਖਿਆਲਾ ਦੇ ਚੋਰ ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਖਿਆਲਾ ਦੇ ਚੋਰ ਜ਼ਿੰਦਗੀ ਦੀਆਂ ਪਗ ਡੰਡੀਆਂ@Preet #ਸ਼ਾਇਰੀ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਬੇ-ਅਕਲੀ ਬਦਸਤੂਰ ਆਪਣੀ ਬੇਅਕਲੀ ਮੂੰਹੋ ਹੀ ਬੋਲ ਦੱਸਾ ਫਿਰ ਵੀ ਇਨ੍ਹਾਂ ਨੇ ਦਿਲ ਨੂੰ ਝੋਰ ਲਾਇਆ ਉਞ ਪਿੱਠ ਤੇ ਅਸਾਂ ਨੂੰ ਬਦਨਾਮ ਕਰਨ ਦਾ ਠੇਕਾ ਲਿਆ ਅੱਖ ਨੂੰ ਚੋਰ ਲਾਇਆ ਬੁੁੱਲਾ ਤੇ ਆਉਣ ਤੋਂ ਡਰਦੇ ਨੇ, ਅੰਦਰੋਂ-ਅੰਦਰੀ ਸੋਰ ਲਾਇਆ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet #safar ਬੇਅਕਲੀ ਜ਼ਿੰਦਗੀ ਦੀਆਂ ਪਗ ਡੰਡੀਆਂ@preet
#safar ਬੇਅਕਲੀ ਜ਼ਿੰਦਗੀ ਦੀਆਂ ਪਗ ਡੰਡੀਆਂ@preet
read moreKammal Kaant Joshii
Mummy or Facebook Comedy #Facebook #shaadi #sarcasm #funny_video #वीडियो
read more