Find the Latest Status about mandeep kaur from top creators only on Nojoto App. Also find trending photos & videos about, mandeep kaur.
Shweta Hajarika__🦋
I can't think What is my life without U #zeroo _shweta°•°•° Monika kunwAr Mandeep Kaur
Monika kunwAr Mandeep Kaur #zeroo
read morenavu lyricst
Alone ਕਿੰਨਾ ਕੁਝ ਬਦਲ ਗਿਆ ਆਪਣੇ ਦੋਹਾਂ ਵਿਚਕਾਰ ਉਹ ਵੀ ਵਕਤ ਸੀ! ਜਦੋਂ ਸਾਰਾ-ਸਾਰਾ ਦਿਨ ਇੱਕਠਿਆਂ ਦਾ ਗੁਜਰਦਾ ਸੀ, ਦੱਸ। ਕਿਵੇ ਦਿਲ ਬਦਲ ਲਿਆ ਤੂੰ ਜੋ ਹੁਣ ਮੇਰੇ ਸਾਹਮਣੇ ਵੀ ਨੀ ਆਉਂਦੀ ਤੂੰ. Navu lyricst...... #alone poonam_singla sudhansu mandeep kaur NiyaaKa____❤ princekhan
navu lyricst
ਜਜਬਾਤ ਦਿਲਾਂ ਦੇ ਲਿਖਦਾ ਆਂ, ਹਰ ਇੱਕ ਦੇ ਲੲੀ ਵਿੱਕਦਾ ਆਂ, ਮੈਨੂੰ ਦੇਖ ਅੰਦਾਜੇ ਨਾ ਲਾਓ ਜੀ, ਮੈ ਉਹ ਨਹੀ! ਜੋ ਦਿਖਦਾ ਆਂ... Navu lyricst....✍🏻 #Life mandeep kaur NiyaaKa____❤ princekhan itz vilen Batook
navu lyricst
ਮੇਰੀ ਗੱਲ ਚ'ਕੋਈ ਗੱਲ ਨਹੀ ਹੈਗੀ ਇਹ ਗੱਲ ਕਹਿ ਕੇ ਲੋਕ ,ਮੇਰੇ ਤੇ ਬੜਾ ਹੱਸਦੇ ਨੇ ਮੇਰੀਆਂ ਗੱਲਾਂ ਹੋਰਾਂ ਕੋਲੋਂ ਸੁਣ-ਸੁਣ ਕੇ, ਮੈਨੂੰ ਬੇਤੁਕਾ ਸ਼ਾਇਰ ਦੱਸਦੇ ਨੇ.. Navu lyricst........ #EscapeEvening NiyaaKa____❤ mandeep kaur princekhan itz vilen Batook
#EscapeEvening NiyaaKa____❤ mandeep kaur princekhan itz vilen Batook #ਕਹਾਣੀ
read moreVikas
सुन फितरत अगर बदलने की होती तो इतने दिन वाजिब थे गिरगिट की तरह रंग बदलने के लिए,, पर फिर तुम्हारे यूं बिन बताए चले जाने पर वापिस आने की गुहार लगाते ही क्यूं ? अगर मुझमें ही अगर तालीम नहीं होती वफ़ा को बरकरार करने की तो तू जरा सोच हम बेहतरीन दौर एक जिंदगी का तुम्हारे नाम लगते ही क्यूं,, #मैने_तुझे_नहीं_तूने_मुझे_गवाया_है 👎👎 *विकास* #leftalone yashika Neha Heart beat..... 💞 Mandeep Kaur Neha Mishra
#leftalone yashika Neha Heart beat..... 💞 Mandeep Kaur Neha Mishra #शायरी #मैने_तुझे_नहीं_तूने_मुझे_गवाया_है
read morenavu lyricst
ਤੇਰੇ ਜਾਣ ਤੋਂ ਬਾਅਦ ਮੈਂ ਹੱਥ ਤਾਂ ਕੲੀਆਂ ਦਾ ਫੜਿਆ, ਪਰ! ਉਹ ਅਹਿਸਾਸ ਹੀ ਨੀ ਹੋਇਆ ਜੋ ਤੇਰਾ ਹੱਥ ਫੜ ਕੇ ਤੇਰੇ ਨਾਲ ਗੱਲ ਕਰਨ ਵਿੱਚ ਹੁੰਦਾ.. Navu lyricst........ #Thoughts MR NAVROJ TEJANI mandeep kaur NiyaaKa____❤ princekhan sudhansu
navu lyricst
ਅੱਧੀ ਰਾਤ ਕਿਸੇ ਨੇ ਦਿਲ ਦਾ ਬੂਹਾ ਖੜਕਾਇਆ, ਜਦੋਂ ਦੇਖਿਆ! ਤਾਂ ਤੇਰੀਆਂ ਯਾਦਾਂ ਦਾ ਕਾਫਲਾ ਸੀ Navu lyricst....... #meltingdown mandeep kaur NiyaaKa____❤ princekhan Bharti Mangla 🌺 poonam_singla
#meltingdown mandeep kaur NiyaaKa____❤ princekhan Bharti Mangla 🌺 poonam_singla #ਵਿਚਾਰ
read more