Find the Latest Status about dheeye shayari from top creators only on Nojoto App. Also find trending photos & videos about, dheeye shayari.
Vasudha Uttam
ਹੱਸ ਲੈ ਧੀਏ ਨੱਚ ਲੈ ਧੀਏ ਵੱਡੇ ਹੋ ਕੇ ਤਾ ਬਸ ਦਬਾਣ ਵਾਲੇ ਮਿਲਣਗੇ ਕਰ ਲੈ ਜਿੰਨੇ ਮਰਜ਼ੀ ਨਖ਼ਰੇ ਧੀਏ ਵੱਡੇ ਹੋ ਕੇ ਨਾ ਮਨਾਣ ਵਾਲੇ ਮਿਲਣਗੇ ਗੱਲਾਂ ਮਿੱਠੀਆਂ ਕਰ ਬਹੁਤ ਲੁਭਾਣ ਵਾਲੇ ਮਿਲਣਗੇ ਦਿਲ ਵੱਟੇ ਦਿਲ ਮਿਲਾਨ ਵਾਲੇ ਮਿਲਣਗੇ ਹੋ ਗਈ ਜਦ ਕਿਸੇ ਇਕ ਦੀ ਸਾਮੀ ਬਸ ਗੱਲਾਂ ਤਾਣੇ ਸੁਣਾਣ ਵਾਲੇ ਮਿਲਣਗੇ ਆਪਣੇ ਆਂਗਨ ਵਿਚ ਉੱਡ ਲੈ ਧੀਏ ਵੱਡੇ ਹੋ ਤਾ ਬਸ ਥੱਲੇ ਲਾਉਣ ਵਾਲੇ ਮਿਲਣਗੇ ਹਸ ਲੈ ਧੀਏ ਖਿੜ ਖੀੜਾ ਕੇ ਵੱਡੇ ਹੋ ਕੇ ਤਾ ਬਸ ਰੁਵਾਨ ਵਾਲੇ ਮਿਲਣਗੇ ਮਾਂ ਨਾਲ ਲਾਡ ਲੜਾ ਨੀ ਧੀਏ ਮਾਂ ਤੋ ਬਿਨਾ ਤਾ ਬਸ ਕਮ ਕਰਵਾਉਣ ਵਾਲੇ ਮਿਲਣਗੇ ਹੱਸ ਲੈ ਧੀਏ ਨੱਚ ਲੈ ਧੀਏ ਵੱਡੇ ਹੋ ਕੇ ਤਾ ਬਸ ਦਬਾਣ ਵਾਲੇ ਮਿਲਣਗੇ ਕਰ ਲੈ ਜਿੰਨੇ ਮਰਜ਼ੀ ਨਖ਼ਰੇ ਧੀਏ ਵੱਡੇ ਹੋ ਕੇ ਨਾ ਮਨਾਣ ਵਾਲੇ ਮਿਲਣਗੇ ©Vasudha Uttam #dheeye #bittertruth
ShayariFever
तेरी आवाज़ तेरे रूप की पहचान है, तेरी आवाज़ तेरे रूप की पहचान है, तेरे दिल की धड़कन में दिल की जान है, ना सुनूं जिस दिन तेरी बातें, ना सुनूं जिस दिन तेरी बातें, लगता है उस रोज़ ये जिस्म बेजान है ये जिस्म बेजान है.... ©Lucky Bhai shayari Love shayari #Shayari
shayari Love shayari Shayari
read moreFass King
#fassking shayari, shayari status, shayari video, sayari sayari song, shayari shayari, shayari hindi, shayari tik tok, shayari whatsapp stat #poem #nojotovideo
read more